ਜਲਾਲਾਬਾਦ (ਸੇਤਿਆ) - ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਤਹਿਤ ਅੱਜ 13 ਲੋਕ ਸਭਾ ਹਲਕਿਆਂ 'ਚ ਵੋਟਾਂ ਪੈ ਰਹੀਆਂ ਹਨ। ਲੋਕ ਵੱਡੀ ਗਿਣਤੀ 'ਚ ਆਪਣੀ ਵੋਟ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ 'ਤੇ ਆ ਰਹੇ ਹਨ। ਜਲਾਲਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਬੂਥ ਨੰਬਰ-3 ਵਿਖੇ 9.40 ਵਜੇ ਤੱਕ 18 ਫੀਸਦੀ ਪੋਲਿੰਗ ਹੋਣ ਦੀ ਸੂਚਨਾ ਮਿਲੀ ਸੀ। ਇਸੇ ਤਰ੍ਹਾਂ ਇਸ ਹਲਕੇ 'ਚ 5 ਵਜੇ ਤੱਕ ਹੋਈ 67.00 ਪੋਲਿੰਗ ਹੋ ਗਈ ਹੈ।
9 ਵਜੇ ਤੱਕ ਪੋਲਿੰਗ
ਜਲਾਲਾਬਾਦ - 17 ਫੀਸਦੀ
11 ਵਜੇ ਤੱਕ ਪੋਲਿੰਗ
ਜਲਾਲਾਬਾਦ - 28.2 ਫੀਸਦੀ
1 ਵਜੇ ਤੱਕ ਪੋਲਿੰਗ
ਜਲਾਲਾਬਾਦ - 28.20 ਫੀਸਦੀ
2 ਵਜੇ ਤੱਕ ਪੋਲਿੰਗ
ਜਲਾਲਾਬਾਦ - 43.00 ਫੀਸਦੀ
5 ਵਜੇ ਤੱਕ ਪੋਲਿੰਗ
ਜਲਾਲਾਬਾਦ - 67.00 ਫੀਸਦੀ
ਲੋਕ ਸਭਾ ਚੋਣਾਂ: ਜਲੰਧਰ 'ਚ ਕੁੱਲ 62.89 ਫੀਸਦੀ ਹੋਈ ਵੋਟਿੰਗ
NEXT STORY