ਮੋਗਾ (ਰਾਕੇਸ਼, ਬੀ. ਐੱਨ. 508/2)-ਸੰਸਥਾਂ ਡਰੀਮ ਬਿਲਡਰਜ਼ ਦੀ ਵਿਦਿਆਰਥਣ ਜਸਪ੍ਰੀਤ ਕੌਰ ਬਰਾਡ਼ ਪੁੱਤਰੀ ਕੇਵਲ ਸਿੰਘ ਵਾਸੀ ਵੈਰੋਕੇ ਨੇ ਰੀਡਿੰਗ ’ਚੋਂ 6.5, ਲਿਸਨਿੰਗ ’ਚੋਂ 7.0, ਰਾਈਟਿੰਗ ’ਚੋਂ 6.0 ਸਪੀਕਿੰਗ ’ਚੋਂ 6.5, ਓਵਰਆਲ 6.5 ਬੈਂਡ ਪ੍ਰਾਪਤ ਕਰਕੇ ਇਸ ਸੰਸਥਾ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸੰਸਥਾ ਦੇ ਐੱਮ. ਡੀ. ਨਵਜੋਤ ਸਿੰਘ ਬਰਾਡ਼ ਅਤੇ ਕੁਲਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਇਹ ਸੰਸਥਾ ਸਮੇਂ-ਸਮੇਂ ’ਤੇ ਅਨੇਕਾ ਵਿਦਿਆਰਥੀਆਂ ਨੂੰ ਕੋਚਿੰਗ ਦੇ ਕਿ ਉਨ੍ਹਾਂ ਨੂੰ ਚੰਗੇ ਬੈਂਡ ਪ੍ਰਾਪਤ ਕਰਨ ਦੇ ਮੌਕੇ ਦਿਵਾ ਕਿ ਉਨ੍ਹਾਂ ਦਾ ਭਵਿੱਖ ਰੋਸ਼ਨ ਕਰ ਚੁੱਕੀ ਹੈ। ਇਸ ਮੌਕੇ ਰੁਚੀ ਸੋਬਤੀ ਅਤੇ ਮਨਪ੍ਰੀਤ ਸਿੰਘ ਸੰਘਾ ਨੇ ਵਿਦਿਆਰਥਣ ਨੂੰ ਪ੍ਰਮਾਣ ਪੱਤਰ ਦੇ ਕੇ ਵਧਾਈ ਦਿੱਤੀ।
ਰਾਈਟ-ਵੇ ਨੇ ਲਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ
NEXT STORY