Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 30, 2025

    11:51:44 AM

  • air compressor explodes at bicycle puncture shop near sodhal temple

    ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਪੈ ਗਈਆਂ...

  • danger bells will ring mock drill in punjab tomorrow

    ਭਲਕੇ ਵੱਜਣਗੇ ਪੰਜਾਬ 'ਚ ਖ਼ਤਰੇ ਦੇ ਘੁੱਗੂ! ਮੌਕ...

  • actress planning for second baby

    7 ਮਹੀਨੇ ਪਹਿਲਾਂ IVF ਰਾਹੀਂ ਮਾਂ ਬਣੀ ਅਦਾਕਾਰਾ,...

  • punjab government has taken a big action

    ਪੰਜਾਬ ਸਰਕਾਰ ਨੇ ਕਰ 'ਤਾ ਵੱਡਾ ਐਕਸ਼ਨ! ਹੋ ਗਏ ਅਹਿਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Mohali
  • ਮੋਹਾਲੀ 'ਚ ਹਨੇਰਾ ਹੁੰਦਿਆਂ ਟਕਰਾਉਂਦੇ ਨੇ 'ਜਾਮ ਤੇ ਜਾਮ', ਰੋਕਣ ਵਾਲਾ ਕੋਈ ਨਹੀਂ

PUNJAB News Punjabi(ਪੰਜਾਬਂ)

ਮੋਹਾਲੀ 'ਚ ਹਨੇਰਾ ਹੁੰਦਿਆਂ ਟਕਰਾਉਂਦੇ ਨੇ 'ਜਾਮ ਤੇ ਜਾਮ', ਰੋਕਣ ਵਾਲਾ ਕੋਈ ਨਹੀਂ

  • Updated: 20 Dec, 2017 01:57 PM
Mohali
mohali
  • Share
    • Facebook
    • Tumblr
    • Linkedin
    • Twitter
  • Comment

ਮੋਹਾਲੀ (ਰਾਣਾ) : ਪੰਜਾਬ ਪੁਲਸ ਦੀ ਨੱਕ ਹੇਠ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਸ਼ਾਮ ਨੂੰ ਥੋੜ੍ਹਾ ਜਿਹਾ ਹਨੇਰਾ ਹੁੰਦਿਆਂ ਹੀ ਸ਼ਹਿਰ ਦੀਆਂ ਮਾਰਕੀਟਾਂ ਵਿਚ 'ਜਾਮ' ਟਕਰਾਉਣੇ ਸ਼ੁਰੂ ਹੋ ਜਾਂਦੇ ਹਨ ਤੇ 'ਜਾਮ' ਟਕਰਾਉਣ ਵਾਲੇ ਵਿਅਕਤੀਆਂ ਨੂੰ ਰੋਕਣ ਵਾਲਾ ਕੋਈ ਨਹੀਂ, ਸਗੋਂ ਪੁਲਸ ਦੀ ਪੀ. ਸੀ. ਆਰ. ਵੀ ਉਥੇ ਹੀ ਮੌਜੂਦ ਹੁੰਦੀ ਹੈ । ਇਥੇ ਹੀ ਬਸ ਨਹੀਂ, ਫੇਜ਼-5 ਦੀ ਮਾਰਕੀਟ ਵਿਚ ਤਾਂ ਲੋਕ ਟੇਬਲ-ਕੁਰਸੀਆਂ 'ਤੇ ਬੈਠ ਕੇ ਸ਼ਰਾਬ ਪੀਂਦੇ ਹਨ, ਜਦੋਂਕਿ ਇਸ ਮਾਰਕੀਟ ਤੋਂ ਲਗਭਗ 30 ਕਦਮਾਂ ਦੇ ਫਾਸਲੇ 'ਤੇ ਹੀ ਏਰੀਆ ਡੀ. ਐੱਸ. ਪੀ. ਆਲਮ ਵਿਜੈ ਦਾ ਦਫਤਰ ਹੈ ਤੇ ਡੀ. ਐੱਸ. ਪੀ. ਨੂੰ ਇਸ ਸਬੰਧੀ ਕਈ ਵਾਰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ।
ਸ਼ਿਕਾਇਤ ਦੇਣ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ
ਬੜੀ ਹੈਰਾਨੀ ਦੀ ਗੱਲ ਹੈ ਕਿ ਪੁਲਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੁੰਦੀ । ਇਸ ਦਾ ਮਤਲਬ ਕਿਤੇ ਪੁਲਸ ਦੀ ਹੀ ਦਇਆ 'ਤੇ ਇਹ ਸਭ ਕੁਝ ਤਾਂ ਨਹੀਂ ਚੱਲ ਰਿਹਾ? ਇਲਾਕਾ ਕੌਂਸਲਰ ਤਰਨਜੀਤ ਕੌਰ ਗਿੱਲ ਵਲੋਂ ਕਈ ਵਾਰ ਡੀ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਕੌਂਸਲਰ ਨੇ ਕਿਹਾ ਕਿ ਸ਼ਿਕਾਇਤ ਦੇਣ ਤੋਂ ਬਾਅਦ ਦੋ ਜਾਂ ਤਿੰਨ ਦਿਨ ਇਕ ਪੁਲਸ ਅਧਿਕਾਰੀ ਦੀ ਡਿਊਟੀ ਲਾ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਸਖਤੀ ਨਾਲ ਕਦਮ ਚੁੱਕਣ ਲਈ ਵੀ ਬੋਲਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਉਥੇ ਪੁਲਸ ਤਾਂ ਖੜ੍ਹੀ ਹੁੰਦੀ ਹੈ ਪਰ ਉਹ ਸ਼ਰਾਬ ਪੀ ਰਹੇ ਲੋਕਾਂ ਨੂੰ ਨਹੀਂ ਰੋਕਦੀ।
ਵਾਹਨਾਂ ਦੇ ਅੰਦਰ ਹੀ ਹੁੰਦੀ ਹੈ ਸਰਵਿਸ
ਫੇਜ਼-5 ਦੀ ਮਾਰਕੀਟ ਵਿਚ ਜ਼ਿਆਦਾਤਰ ਮੀਟ ਦੀਆਂ ਦੁਕਾਨਾਂ ਹਨ ਤੇ ਹਨੇਰਾ ਹੁੰਦਿਆਂ ਹੀ ਉਥੇ ਵਾਹਨਾਂ ਦੀ ਭਰਮਾਰ ਲਗ ਜਾਂਦੀ ਹੈ । ਚਾਲਕ ਸਿਰਫ ਇਕ ਵਾਰ ਆਪਣੇ ਵਾਹਨ 'ਚੋਂ ਬਾਹਰ ਨਿਕਲਦਾ ਹੈ ਤੇ ਦੁਕਾਨ ਮਾਲਕ ਨੂੰ ਕਹਿ ਕੇ ਆਉਂਦਾ ਹੈ, ਉਸ ਤੋਂ ਬਾਅਦ ਕੋਈ ਵੀ ਵਿਅਕਤੀ ਆਪਣੇ ਵਾਹਨ ਵਿਚੋਂ ਨਹੀਂ ਨਿਕਲਦਾ ਕਿਉਂਕਿ ਉਨ੍ਹਾਂ ਨੂੰ ਵਾਹਨ ਵਿਚ ਹੀ ਸਾਰਾ ਸਾਮਾਨ ਮਿਲ ਜਾਂਦਾ ਹੈ । ਖਾਣ-ਪੀਣ ਤੋਂ ਬਾਅਦ ਸਾਰੇ ਉਥੇ (ਪਾਰਕਿੰਗ) ਹੀ ਖਾਲੀ ਬੋਤਲਾਂ ਤੇ ਪਲੇਟਾਂ ਖਿਲਾਰ ਕੇ ਚਲੇ ਜਾਂਦੇ ਹਨ ।
ਔਰਤਾਂ ਦਾ ਲੰਘਣਾ ਮੁਸ਼ਕਿਲ
ਜਾਣਕਾਰੀ ਅਨੁਸਾਰ ਫੇਜ਼-5 ਦੀ ਮਾਰਕੀਟ ਵਿਚ ਹੋਰ ਵੀ ਕਈ ਦੁਕਾਨਾਂ ਹਨ, ਜਿਥੇ ਔਰਤਾਂ ਵੀ ਆਉਂਦੀਆਂ ਹਨ ਤੇ ਇਹ ਮਾਰਕੀਟ ਮੇਨ ਰੋਡ 'ਤੇ ਹੈ । ਜਿਸ ਤਰ੍ਹਾਂ ਵਾਹਨਾਂ ਵਿਚ ਸ਼ਰਾਬ ਪੀਤੀ ਜਾਂਦੀ ਹੈ, ਉਸ ਕਾਰਨ ਉਥੋਂ ਲੰਘਣ ਤੋਂ ਔਰਤਾਂ ਵੀ ਡਰਦੀਆਂ ਹਨ । ਇਸ ਕਾਰਨ ਜ਼ਿਆਦਾਤਰ ਔਰਤਾਂ ਨੇ ਸ਼ਾਮ ਤੋਂ ਬਾਅਦ ਉਥੋਂ ਇਕੱਲੇ ਜਾਣਾ ਹੀ ਬੰਦ ਕਰ ਦਿੱਤਾ ਹੈ । ਸੰਪਰਕ ਕਰਨ 'ਤੇ ਐੱਸ. ਪੀ. (ਸਿਟੀ-1) ਜਗਜੀਤ ਸਿੰਘ ਨੇ ਦੱਸਿਆ ਕਿ ਅਜਿਹੀਆਂ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਇਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਅੱਗੇ ਤੋਂ ਮਾਰਕੀਟਾਂ ਵਿਚ ਵਾਹਨਾਂ ਦੇ ਅੰਦਰ ਤੇ ਬਾਹਰ ਕੋਈ ਸ਼ਰਾਬ ਨਹੀਂ ਪੀ ਸਕੇਗਾ । ਸੰਪਰਕ ਕਰਨ 'ਤੇ ਇਲਾਕਾ ਕੌਂਸਲਰ ਤਰਨਜੀਤ ਕੌਰ ਗਿੱਲ ਨੇ ਦੱਸਿਆ ਕਿ ਫੇਜ਼-5 ਦੀ ਮਾਰਕੀਟ ਵਿਚ ਥੋੜ੍ਹਾ ਜਿਹਾ ਹਨੇਰਾ ਹੁੰਦਿਆਂ ਹੀ ਉਥੇ ਸ਼ਰਾਬ ਦਾ ਦੌਰ ਸ਼ੁਰੂ ਹੋ ਜਾਂਦਾ ਹੈ । ਲੋਕ ਆਪਣੀਆਂ ਗੱਡੀਆਂ ਵਿਚ ਬੈਠ ਕੇ ਸ਼ਰਾਬ ਪੀਂਦੇ ਹਨ। ਉਨ੍ਹਾਂ ਵਲੋਂ ਕਈ ਵਾਰ ਡੀ. ਐੱਸ. ਪੀ. ਨੂੰ ਇਸ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ ਪਰ 2-3 ਦਿਨ ਸਭ ਠੀਕ ਚਲਦਾ ਹੈ ਤੇ ਫਿਰ ਪਹਿਲਾਂ ਵਾਲੀ ਸਥਿਤੀ ਬਣ ਜਾਂਦੀ ਹੈ । ਹੁਣ ਉਹ ਇਸਦੀ ਸ਼ਿਕਾਇਤ ਐੱਸ. ਐੱਸ. ਪੀ. ਨੂੰ ਕਰਨਗੇ।

  • ਮੋਹਾਲੀ
  • ਜਾਮ
  • Mohali
  • Alcohal

ਮਜ਼ਦੂਰ ਦੇ ਬੇਟੇ ਨੇ ਦੁਬਈ 'ਚ ਗੱਡੇ ਝੰਡੇ, ਹਾਸਲ ਕੀਤੇ ਤਿੰਨ ਗੋਲਡ ਮੈਡਲ

NEXT STORY

Stories You May Like

  • highway  punjab  highway block
    ਪੰਜਾਬ ਦਾ ਇਹ ਹਾਈਵੇਅ ਹੋਇਆ ਜਾਮ, ਰੁਕ ਗਈ ਆਵਾਜਾਈ
  • jalandhar nakodar highway jam
    ਜਲੰਧਰ-ਨਕੋਦਰ ਹਾਈਵੇਅ ਵੱਲ ਜਾਣ ਵਾਲੇ ਲੋਕ ਦੇਣ ਧਿਆਨ, ਜਾਮ ਹੋ ਗਿਆ ਹਾਈਵੇਅ
  • boeing and us justice department reach agreement
    ਬੋਇੰਗ ਤੇ ਅਮਰੀਕੀ ਨਿਆਂ ਵਿਭਾਗ 'ਚ ਸਮਝੌਤਾ; 737 ਮੈਕਸ ਹਾਦਸਿਆਂ 'ਤੇ ਨਹੀਂ ਚੱਲੇਗਾ ਕੋਈ ਮੁਕੱਦਮਾ
  • kabir bedi breaks silence on his 4 marriages
    'ਕੋਈ ਵਨ ਨਾਈਟ ਸਟੈਂਡ ਨਹੀਂ ਸੀ'..., ਆਪਣੇ 4 ਵਿਆਹਾਂ 'ਤੇ ਕਬੀਰ ਬੇਦੀ ਨੇ ਤੋੜੀ ਚੁੱਪੀ
  • no corona case in fazilka
    ਫਾਜ਼ਿਲਕਾ ’ਚ ਕੋਰੋਨਾ ਦਾ ਕੋਈ ਵੀ ਮਾਮਲਾ ਨਹੀਂ ਆਇਆ ਸਾਹਮਣੇ, ਘਬਰਾਉਣ ਦੀ ਲੋੜ ਨਹੀਂ
  • big blow to airtel  vi and tata  sc did not give any relief in agr
    Airtel, VI ਅਤੇ Tata ਨੂੰ ਵੱਡਾ ਝਟਕਾ, SC ਨੇ AGR 'ਚ ਨਹੀਂ ਦਿੱਤੀ ਕੋਈ ਰਾਹਤ
  • loyalties changed action was taken against mla raman arora
    MLA ਰਮਨ ਅਰੋੜਾ ਖ਼ਿਲਾਫ਼ ਕਾਰਵਾਈ ਹੁੰਦਿਆਂ ਹੀ ਵਫ਼ਾਦਾਰੀਆਂ ਬਦਲੀਆਂ
  • big news 8 villages of punjab have been included in mohali
    ਵੱਡੀ ਖ਼ਬਰ : ਰਾਜਪੁਰਾ ਦੇ 8 ਪਿੰਡਾਂ ਨੂੰ ਮੋਹਾਲੀ 'ਚ ਕੀਤਾ ਗਿਆ ਸ਼ਾਮਲ, ਪੜ੍ਹੋ ਪੂਰੀ LIST
  • air compressor explodes at bicycle puncture shop near sodhal temple
    ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਪੈ ਗਈਆਂ ਭਾਜੜਾਂ
  • danger bells will ring mock drill in punjab tomorrow
    ਭਲਕੇ ਵੱਜਣਗੇ ਪੰਜਾਬ 'ਚ ਖ਼ਤਰੇ ਦੇ ਘੁੱਗੂ! ਮੌਕ ਡਰਿੱਲ ਤੇ Blackout ਸਬੰਧੀ...
  • fir registered against mla raman arora s son rajan raju madan mahesh makhija
    MLA ਰਮਨ ਅਰੋੜਾ ਦਾ ਬੇਟਾ ਰਾਜਨ, ਕੁੜਮ ਰਾਜੂ ਮਦਾਨ, ਮਹੇਸ਼ ਮਖੀਜਾ ’ਤੇ FIR ਦਰਜ,...
  • punjab government s big decision for laborers working in markets
    ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਿੱਤੀ ਰਾਹਤ
  • punjab ndma alert
    ਸਵੇਰੇ-ਸਵੇਰੇ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ...
  • raman arora and building inspector harpreet kaur
    ਰਮਨ ਅਰੋੜਾ ਤੇ ਹਰਪ੍ਰੀਤ ਕੌਰ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸਿਵਲ ਹਸਪਤਾਲ
  • renowned salon owner commits jalandhar
    ਜਲੰਧਰ 'ਚ ਨਾਮੀ ਸੈਲੂਨ ਮਾਲਕ ਨੇ ਕੀਤੀ ਖੁਦਕੁਸ਼ੀ
  • murder of a young man returning from work
    ਕੰਮ ਤੋਂ ਵਾਪਸ ਆ ਰਹੇ ਨੌਜਵਾਨ ਦਾ ਕਤਲ, ਇਲਾਕੇ 'ਚ ਦਹਿਸ਼ਤ
Trending
Ek Nazar
pictures of sri harmandir sahib removed from the wall of a saudi arabian hotel

ਵੱਡੀ ਖ਼ਬਰ: ਸਾਊਦੀ ਅਰਬ ਦੇ ਹੋਟਲ ਦੀ ਦੀਵਾਰ ਤੋਂ ਹਟਾਈਆਂ ਗਈਆਂ ਸ੍ਰੀ ਹਰਿਮੰਦਰ...

alert regarding storm and rain in punjab

ਪੰਜਾਬ 'ਚ ਤੂਫ਼ਾਨ ਤੇ ਮੀਂਹ ਨੂੰ ਲੈ ਕੇ ਅਲਰਟ, ਫੋਨ 'ਤੇ ਵੱਜਣ ਲੱਗੀਆਂ ਘੰਟੀਆਂ

the path of gurdaspur mukerian railway link project is clear

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

navy patrol plane crashes south korea

ਜਲ ਸੈਨਾ ਦਾ ਗਸ਼ਤੀ ਜਹਾਜ਼ ਹਾਦਸਾਗ੍ਰਸਤ, ਚਾਰ ਦੀ ਮੌਤ

fight between indian farm workers  italy

ਇਟਲੀ : ਭਾਰਤੀ ਖੇਤ ਮਜ਼ਦੂਰਾਂ ਵਿਚਾਲੇ ਵੱਡਾ ਝਗੜਾ; ਤਿੰਨ ਜ਼ਖਮੀ ਅਤੇ ਇੱਕ ਗੰਭੀਰ

hrtc bus going to vrindavan attacked in punjab

ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ ਹਮਲਾ, ਪਿਆ ਚੀਕ-ਚਿਹਾੜਾ

two former ministers sentenced to jail

ਸ਼੍ਰੀਲੰਕਾ: ਭ੍ਰਿਸ਼ਟਾਚਾਰ ਮਾਮਲੇ 'ਚ ਦੋ ਸਾਬਕਾ ਮੰਤਰੀਆਂ ਨੂੰ ਕੈਦ ਦੀ ਸਜ਼ਾ

cricket tournament at veronanova concluded

ਵੇਰੋਲਾਨੋਵਾ ਵਿਖੇ ਕ੍ਰਿਕਟ ਟੂਰਨਾਮੈਂਟ ਸਫ਼ਲਤਾ ਪੂਰਵਕ ਸੰਪੰਨ

congress councilor under vigilance watch in mla raman arora corruption case

MLA ਰਮਨ ਅਰੋੜਾ ਭ੍ਰਿਸ਼ਟਾਚਾਰ ਕੇਸ 'ਚ ਕਾਂਗਰਸੀਆਂ ਦੀ ਐਂਟਰੀ, ਵਿਜੀਲੈਂਸ ਦੇ ਘੇਰੇ...

indo pak ceasefire trump

Trump ਦੇ ਦਖਲ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਹੋਈ 'ਜੰਗਬੰਦੀ'

jalandhar s famous businessman nitin kohli joins aap gets big responsibility

ਜਲੰਧਰ ਦੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ 'ਆਪ' 'ਚ ਸ਼ਾਮਲ, ਮਿਲੀ ਵੱਡੀ...

india digital moment

ਭਾਰਤ ਦੀ ਵੱਡੀ ਉਪਲਬਧੀ, AI ਅਤੇ ਸੈਮੀਕੰਡਕਟਰ ਭਵਿੱਖ ਨੂੰ ਕੀਤਾ ਹਾਸਲ

jnu student is deleting social media posts

ਅਮਰੀਕਾ ਦੀ ਕਾਰਵਾਈ ਤੋਂ ਨਿਰਾਸ਼ JNU ਵਿਦਿਆਰਥੀ ਨੇ ਡਿਲੀਟ ਕੀਤੀਆਂ ਸੋਸ਼ਲ ਮੀਡੀਆ...

wildfires in canada

ਕੈਨੇਡੀਅਨ ਸੂਬੇ 'ਚ ਜੰਗਲ ਦੀ ਅੱਗ ਕਾਰਨ ਐਲਾਨੀ ਗਈ ਐਮਰਜੈਂਸੀ, ਹਜ਼ਾਰਾਂ ਲੋਕਾਂ ਨੇ...

walsall asian sports association organizes tournament

ਵਾਲਸਾਲ ਏਸ਼ੀਅਨ ਸਪੋਰਟਸ ਐਸੋ: ਵੈਸਟ ਮਿਡਲੈਂਡਜ ਵੱਲੋਂ ਫੁੱਟਬਾਲ, ਹਾਕੀ ਅਤੇ...

sukhdev singh dhindsa s political journey

ਪਦਮ ਭੂਸ਼ਣ ਨਾਲ ਨਿਵਾਜ਼ੇ ਗਏ ਸਨ ਢੀਂਡਸਾ, 2020 'ਚ ਅਕਾਲੀ ਦਲ ਤੋਂ ਹੋਏ ਵੱਖ,...

national highway no 205 in rupnagar closed next three month

ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! 3 ਮਹੀਨਿਆਂ ਲਈ ਬੰਦ ਹੋਇਆ ਇਸ...

thunderstorm and heavy rain will again hit punjab

ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for farmers cabinet increases msp on 14 kharif crops
      ਲੱਖਾਂ ਕਿਸਾਨਾਂ ਲਈ ਖੁਸ਼ਖਬਰੀ! ਕੈਬਨਿਟ ਨੇ ਸਾਉਣੀ ਦੀਆਂ 14 ਫਸਲਾਂ 'ਤੇ MSP ਵਧਾਇਆ
    • 3 government holidays in punjab from tomorrow
      ਪੰਜਾਬ 'ਚ ਭਲਕੇ ਤੋਂ 3 ਸਰਕਾਰੀ ਛੁੱਟੀਆਂ, WEEKEND 'ਤੇ ਲੱਗ ਗਈਆਂ ਮੌਜਾਂ
    • walsall asian sports association organizes tournament
      ਵਾਲਸਾਲ ਏਸ਼ੀਅਨ ਸਪੋਰਟਸ ਐਸੋ: ਵੈਸਟ ਮਿਡਲੈਂਡਜ ਵੱਲੋਂ ਫੁੱਟਬਾਲ, ਹਾਕੀ ਅਤੇ...
    • supernatural miracle in hanuman ji  s temple
      ਹਨੂੰਮਾਨ ਜੀ ਦੇ ਮੰਦਰ 'ਚ ਅਲੌਕਿਕ ਚਮਤਕਾਰ..., ਦਰਸ਼ਨਾਂ ਲਈ ਸ਼ਰਧਾਲੂਆਂ ਦੀ ਲੱਗੀ...
    • punjab aap leader
      ਪੰਜਾਬ 'ਚ ਵੱਡੀ ਵਾਰਦਾਤ! 'ਆਪ' ਆਗੂ ਤੇ ਸਾਥੀ 'ਤੇ ਫ਼ਾਇਰਿੰਗ, ਇਕ ਦੀ ਗਈ ਜਾਨ
    • the threat of a major disaster looms from space  millions of people may die
      ਪੁਲਾੜ ਤੋਂ ਮੰਡਰਾ ਰਿਹੈ ਵੱਡੀ ਤਬਾਹੀ ਦਾ ਖ਼ਤਰਾ, ਲੱਖਾਂ ਲੋਕਾਂ ਦੀ ਹੋ ਸਕਦੀ ਹੈ...
    • big blow to pbks
      Playoffs ਵਾਲੇ ਦਿਨ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ! ਕਈ ਮੈਚ ਜਿਤਾ ਚੁੱਕਾ ਧਾਕੜ...
    • kool the gang s michael sumler dies in car crash
      ਮਿਊਜ਼ਿਕ ਇੰਡਸਟਰੀ 'ਚ ਪਸਰਿਆ ਸੋਗ, ਮਸ਼ਹੂਰ ਗਾਇਕ ਦੀ ਹੋਈ ਸੜਕ ਹਾਦਸੇ 'ਚ ਮੌਤ
    • thunderstorm and heavy rain warning in punjab
      ਪੰਜਾਬ 'ਚ ਫਿਰ ਤੂਫ਼ਾਨ ਤੇ ਭਾਰੀ ਮੀਂਹ ਦੀ ਚਿਤਾਵਨੀ! ਇਨ੍ਹਾਂ ਤਾਰੀਖ਼ਾਂ ਨੂੰ ਘਰੋਂ...
    • stock market gains  sensex rises 150 points  nifty at 24 796
      ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 150 ਅੰਕ ਚੜ੍ਹਿਆ ਤੇ ਨਿਫਟੀ 24,796 ਦੇ ਪੱਧਰ...
    • storm toll plaza blown away
      ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ, ਉੱਡ ਗਿਆ ਟੋਲ ਪਲਾਜ਼ਾ, ਮੱਚੀ ਹਫ਼ੜਾ-ਦਫ਼ੜੀ...
    • ਪੰਜਾਬਂ ਦੀਆਂ ਖਬਰਾਂ
    • punjab holidays canceled
      ਪੰਜਾਬ: ਰੱਦ ਹੋ ਗਈਆਂ ਛੁੱਟੀਆਂ! ਜਾਣੋ ਕਿਉਂ ਲਿਆ ਗਿਆ ਫ਼ੈਸਲਾ
    • man arrested for misbehaving with employee who went to serve summons
      ਸੰਮਨ ਦੇਣ ਗਏ ਮੁਲਾਜ਼ਮ ਨਾਲ ਦੁਰਵਿਵਹਾਰ ਕਰਨ ਵਾਲਾ ਗ੍ਰਿਫ਼ਤਾਰ
    • the woman jumped into the canal
      ਔਰਤ ਨੇ ਨਹਿਰ 'ਚ ਮਾਰੀ ਛਾਲ, ਸੜਕ ਸੁਰੱਖਿਆ ਫੋਰਸ ਨੇ ਬਚਾਈ ਜਾਨ
    • monsoon will soon enter punjab
      ਪੰਜਾਬ 'ਚ ਜਲਦ ਹੋਵੇਗੀ ਮਾਨਸੂਨ ਦੀ ENTRY! ਮੌਸਮ ਵਿਭਾਗ ਦੀ ਆ ਗਈ ਵੱਡੀ ਅਪਡੇਟ
    • punjab government s big decision for laborers working in markets
      ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਿੱਤੀ ਰਾਹਤ
    • punjab government action
      ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! ਅੱਜ 10 ਵਜੇ ਹੋਣਗੇ ਖ਼ੁਲਾਸੇ
    • punjab big incident
      ਪੰਜਾਬ 'ਚ ਜ਼ੋਰਦਾਰ ਧਮਾਕਾ! 4 ਲੋਕਾਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ; ਦਹਿਲ ਗਏ ਲੋਕ
    • punjab ndma alert
      ਸਵੇਰੇ-ਸਵੇਰੇ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ...
    • the early morning rain provided great relief from the scorching heat
      ਤੜਕਸਾਰ ਹੋਈ ਬਾਰਿਸ਼ ਨੇ ਤਪਸ਼ ਭਰੀ ਗਰਮੀ ਤੋਂ ਦਿਵਾਈ ਵੱਡੀ ਰਾਹਤ, ਮੌਸਮ ਹੋਇਆ...
    • sgpc delegation meeting with takht sri patna sahib management committee
      ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +