ਅੰਮ੍ਰਿਤਸਰ, ਅਜਨਾਲਾ (ਫਰਿਆਦ) : ਪੰਜਾਬ 'ਚ 14 ਫਰਵਰੀ ਨੂੰ ਹੋਈਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਪੰਚਾਇਤਾਂ ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕੀਤਾ ਜਾ ਰਿਹਾ ਹੈ। ਅੱਜ ਸਵੇਰੇ 9 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਜੋ ਉਮੀਦਵਾਰਾਂ ਦੀ ਕਿਸਮਤ ਤੈਅ ਕਰੇਗੀ। ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਪੰਚਾਇਤਾਂ ਲਈ 9,222 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਦੱਸ ਦੇਈਏ ਕਿ ਅਜਨਾਲਾ ਤੋਂ ਕਾਂਗਰਸ ਨੇ 7 ਅਤੇ ਅਕਾਲੀ ਦਲ ਨੇ 8 ਸੀਟਾਂ ’ਚੇ ਜਿੱਤ ਹਾਸਲ ਕੀਤੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅਜਨਾਲਾ ਦੇ ਜੇਤੂ ਉਮੀਦਵਾਰ
ਅਜਨਾਲਾ ਦੇ ਵਾਰਡ ਨ- 1 ਕਾਂਗਰਸ ਦੀ ਜੋਗਿੰਦਰ ਕੌਰ ਜੇਤੂ
ਅਜਨਾਲਾ ਵਾਰਡ ਨ - 2 ਅਕਾਲੀ ਦਲ ਦੇ ਬਿਕਰਮ ਬੇਦੀ ਜੇਤੂ
ਅਜਨਾਲਾ ਵਾਰਡ ਨ- 3 ਅਕਾਲੀ ਦਲ ਦੀ ਸੀਮੀ ਸਰੀਨ ਜੇਤੂ
ਅਜਨਾਲਾ ਵਾਰਡ ਨ - 4 ਕਾਂਗਰਸ ਦੇ ਗੁਰਦੇਵ ਸਿੰਘ ਜੇਤੂ
ਅਜਨਾਲਾ ਦੇ ਵਾਰਡ ਨ - 5 ਕਾਂਗਰਸ ਦੀ ਗਿਆਨ ਕੌਰ ਜੇਤੂ
ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ
. ਅੰਮ੍ਰਿਤਸਰ ਦੇ ਵਾਰਡ ਨ- 35 ਤੋਂ ਕਾਂਗਰਸ ਉਮੀਦਵਾਰ ਗਗਨਦੀਪ ਸਿੰਘ ਸਹਿਜਰਾ 130 ਵੋਟਾਂ ਨਾਲ ਜਿੱਤੇ
. ਜੰਡਿਆਲਾ ਤੋਂ ਕਾਂਗਰਸ ਨੇ 10, ਅਕਾਲੀ ਦਲ ਨੇ 3, ਆਜ਼ਾਦ ਉਮੀਦਵਾਰਾਂ ਨੇ 2 ਵੋਟਾਂ ’ਤੇ ਹਾਸਲ ਕੀਤੀ ਜਿੱਤ
. ਰਈਆ ਕੋਟ ਤੋਂ ਕਾਂਗਰਸ ਨੇ 12 ਅਤੇ ਅਕਾਲੀ ਦਲ ਨੇ 1 ਵੋਟ ਹਾਸਲ ਕੀਤੀ।
'ਪਟਿਆਲਾ' 'ਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਉਣੇ ਸ਼ੁਰੂ, ਜਾਣੋ ਕਿਸ ਉਮੀਦਵਾਰ ਦੀ ਹੋਈ ਜਿੱਤ
NEXT STORY