ਚੰਡੀਗੜ੍ਹ : ਸਿੱਖਿਆ ਮੰਤਰੀ ਓ. ਪੀ. ਸੋਨੀ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਦਿੱਤੇ ਵਿਵਾਦਿਤ ਬਿਆਨ ਦਾ ਸਮਰਥਨ ਕੀਤਾ ਹੈ। ਸੋਨੀ ਨੇ ਵੜਿੰਗ ਦੇ ਬਿਆਨ ਤੋਂ ਬਾਅਦ ਕਿਹਾ ਕਿ ਉਹ ਇਸ ਬਿਆਨ ਦਾ ਸਮਰਥਨ ਤਾਂ ਨਹੀਂ ਕਰਦੇ ਪਰ ਜਦੋਂ ਸਰਕਾਰਾਂ ਆਉਂਦੀਆਂ ਹਨ ਤਾਂ ਦੋ-ਚਾਰ ਫੀਸਦੀ ਤਾਂ ਇਧਰ-ਉਧਰ ਹੋ ਹੀ ਜਾਂਦਾ ਹੈ, ਜ਼ਿਆਦਾ ਨਹੀਂ ਹੋਣਾ ਚਾਹੀਦਾ। ਦੱਸ ਦੇਈਏ ਕਿ ਰਾਜਾ ਵੜਿੰਗ ਨੇ ਪੰਚਾਇਤੀ ਚੋਣਾਂ ਬੋਲਦਿਆਂ ਕਿਹਾ ਸਰਕਾਰਾਂ ਕੋਲ ਕਈ ਤਰੀਕੇ ਹੁੰਦੇ ਹਨ ਅਤੇ ਉਹ ਆਪਣੇ ਹਿਸਾਬ ਨਾਲ ਕਾਗਜ਼ਾਂ ਨੂੰ ਇਧਰ-ਉਧਰ ਕਰਵਾ ਸਕਦੀਆਂ ਹਨ।
ਕਈ ਸਾਲ ਹੋਰ ਵੱਧੇਗੀ ਸ੍ਰੀ ਦਰਬਾਰ ਸਾਹਿਬ ਦੀਆਂ ਬੇਰੀਆਂ ਦੀ ਉਮਰ
NEXT STORY