ਪਟਿਆਲਾ (ਜੋਸਨ, ਪਰਮੀਤ)—ਪਟਿਆਲਾ ਦੇ ਹੀਰਾਗੜ੍ਹ ਪਿੰਡ 'ਚ ਵੋਟਾਂ ਨੂੰ ਲੈ ਕੇ 2 ਧਿਰਾਂ 'ਚ ਤਕਰਾਰ ਹੋ ਗਿਆ। ਇਕ ਧਿਰ ਦਾ ਦੋਸ਼ ਹੈ ਕਿ ਕੁਝ ਲੋਕ ਨਕਲੀ ਵੋਟਾਂ ਭੁਗਤਾ ਰਹੇ ਸਨ। ਜਿਸ ਕਾਰਨ ਵਿਵਾਦ ਵੱਧ ਗਿਆ ਅਤੇ ਵੋਟਰ ਆਪਸ 'ਚ ਭਿੜ ਗਏ। ਜਿਸ ਕਾਰਨ ਕੁਝ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
ਪਟਿਆਲਾ ਜਿਲੇ ਦੀਆਂ 1038 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ 'ਚੋਂ 202 ਗ੍ਰਾਮ ਪੰਚਾਇਤਾਂ 'ਚ ਸਹਿਮਤੀ ਹੋ ਗਈ ਹੈ ਅਤੇ ਬਾਰੀ 836 ਗ੍ਰਾਮ ਪੰਚਾਇਤਾਂ 'ਤੇ ਵੋਟਿਗ ਜਾਰੀ ਹੈ। ਇਨ੍ਹਾਂ ਵੋਟਿੰਗ ਨੂੰ ਸਹੀ ਢੰਗ ਨਾਲ ਪੂਰਾ ਕਰਨ ਲਈ 9000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ।
ਗੁਰਦਾਸਪੁਰ : 110 ਸਾਲਾਂ ਬਜ਼ੁਰਗ ਔਰਤ ਨੇ ਪਾਈ ਵੋਟ
NEXT STORY