ਚੰਡੀਗੜ੍ਹ, (ਰਮਨਜੀਤ)— ਪੰਜਾਬ ਸਰਕਾਰ ਨੇ ਮਾਲੀਆ ਵਿਭਾਗ 'ਚ ਤਾਇਨਾਤ ਕਾਨੂੰਗੋ ਪੱਧਰ ਦੇ 8 ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਾਇਬ-ਤਹਿਸੀਲਦਾਰ ਬਣਾ ਦਿੱਤਾ ਹੈ। ਉਨ੍ਹਾਂ ਦੀ ਨਵੀਂ ਨਿਯੁਕਤੀ ਦੇ ਸਟੇਸ਼ਨ ਵੀ ਦੇ ਦਿੱਤੇ ਗਏ।
* ਰਮਿੰਦਰ ਪਾਲ ਸਿੰਘ, ਬਰਨਾਲਾ
* ਰਾਜੀਵ ਖੋਸਲਾ, ਕਪੂਰਥਲਾ
* ਸੁਖਵਿੰਰ ਸਿੰਘ, ਹੁਸ਼ਿਆਰਪੁਰ
* ਕੁਲਵਰਣ ਸਿੰਘ, ਐੱਸ. ਬੀ. ਐੱਸ. ਨਗਰ
* ਰਘਵੀਰ ਸਿੰਘ, ਰੂਪਨਗਰ
* ਮਨੋਹਰ ਕੁਮਾਰ, ਸੰਗਰੂਰ
* ਸ਼ਿਵਦਰਸ਼ਨ ਸਿੰਘ, ਜਲੰਧਰ
* ਗੁਰਨੈਬ ਸਿੰਘ, ਸੰਗਰੂਰ
ਮੋਟਰ ਦੇ ਬਿੱਲਾਂ ਦੀ ਝੂਠੀ ਬਿਆਨਬਾਜ਼ੀ ਕਰ ਕੇ ਸੁਖਬੀਰ ਕਿਸਾਨਾਂ ਨੂੰ ਕਰ ਰਿਹੈ ਗੁਮਰਾਹ : ਧਰਮਸੌਤ
NEXT STORY