Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 26, 2025

    3:26:08 AM

  • cm big decision on electricity bills

    ਲੋਕਾਂ ਲਈ ਖੁਸ਼ਖਬਰੀ! ਬਿਜਲੀ ਦੇ ਬਿੱਲਾਂ ਨੂੰ ਲੈ ਕੇ...

  • what are people buying the most from credit cards  rs 1 9 lakh crore

    ਕ੍ਰੈਡਿਟ ਕਾਰਡ ਤੋਂ ਸਭ ਤੋਂ ਜ਼ਿਆਦਾ ਕੀ ਖ਼ਰੀਦ ਰਹੇ...

  • pakistan will no longer be taught in this university

    ਇਸ ਯੂਨੀਵਰਸਿਟੀ 'ਚ ਹੁਣ ਨਹੀਂ ਪੜ੍ਹਾਇਆ ਜਾਵੇਗਾ...

  • this star player of team india got a government job

    ਟੀਮ ਇੰਡੀਆ ਦੇ ਇਸ ਸਟਾਰ ਖਿਡਾਰੀ ਨੂੰ ਮਿਲੀ ਸਰਕਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਜਲਧਾਰਾ ਐਕਸਪੋਰਟ ਦਾ ਮਾਲਕ ਰਮਨ ਗਰਗ ਈ. ਡੀ. ਦੇ ਸ਼ਿਕੰਜੇ 'ਚ

PUNJAB News Punjabi(ਪੰਜਾਬਂ)

ਜਲਧਾਰਾ ਐਕਸਪੋਰਟ ਦਾ ਮਾਲਕ ਰਮਨ ਗਰਗ ਈ. ਡੀ. ਦੇ ਸ਼ਿਕੰਜੇ 'ਚ

  • Updated: 25 Oct, 2017 11:33 AM
Punjab
raman garg owner of jaladhara exports
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਲੁਧਿਆਣਾ (ਪ੍ਰੀਤ)— ਫਰਜ਼ੀ ਐਕਸਪੋਰਟ ਜ਼ਰੀਏ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਤੋਂ 1,56,76,190 ਰੁਪਏ ਦਾ ਵੈਟ ਰਿਫੰਡ ਲੈਣ ਵਾਲੇ ਲੁਧਿਆਣਾ ਦੇ ਜਲਧਾਰਾ ਐਕਸਪੋਰਟ ਦੇ ਮਾਲਕ ਰਮਨ ਕੁਮਾਰ ਗਰਗ ਨੂੰ ਮੰਗਲਵਾਰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਕਾਬੂ ਕਰ ਲਿਆ ਸੀ। ਰਮਨ ਕੁਮਾਰ ਗਰਗ ਪੁੱਤਰ ਵਿਨੋਦ ਕੁਮਾਰ ਗਰਗ ਵਾਸੀ 64-ਏ ਅਮਨ ਨਗਰ ਲੁਧਿਆਣਾ ਪਿਛਲੇ ਕਾਫੀ ਸਮੇਂ ਤੋਂ ਈ. ਡੀ. ਨੂੰ ਚਕਮਾ ਦੇ ਰਿਹਾ ਸੀ। ਮੁਲਜ਼ਮ ਨੂੰ ਮੰਗਲਵਾਰ ਪੀ. ਐੱਲ. ਐੱਮ. ਏ. ਸਪੈਸ਼ਲ ਕੋਰਟ ਮੋਹਾਲੀ ਵਿਚ ਪੇਸ਼ ਕਰਕੇ ਈ. ਡੀ. ਨੇ ਪੁੱਛਗਿੱਛ ਲਈ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈ।
ਜਾਣਕਾਰੀ ਮੁਤਾਬਕ 18 ਜੁਲਾਈ 2013 ਨੂੰ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਲੁਧਿਆਣਾ-1 ਵੱਲੋਂ ਜਲਧਾਰਾ ਐਕਸਪੋਰਟ ਦੇ ਮਾਲਕ ਰਮਨ ਕੁਮਾਰ ਗਰਗ ਦੇ ਖਿਲਾਫ ਥਾਣਾ ਡਵੀਜ਼ਨ ਨੰਬਰ 5 ਵਿਚ ਧੋਖਾਦੇਹੀ ਦੀ ਐੱਫ. ਆਈ. ਆਰ. ਦਰਜ ਕਰਵਾਈ ਗਈ, ਜਿਸ ਵਿਚ ਰਮਨ ਕੁਮਾਰ ਗਰਗ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚਲਾਨ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਦੀ ਉਲੰਘਣਾ ਕੀਤੇ ਜਾਣ 'ਤੇ ਈ. ਡੀ. ਵਲੋਂ 14 ਅਗਸਤ 2013 ਨੂੰ ਪੀ. ਐੱਮ. ਐੱਲ. ਏ. 2002 ਦੇ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ।
33.36 ਕਰੋੜ ਦੇ ਰੈਡੀਮੇਡ ਗਾਰਮੈਂਟਸ ਦੀ ਦਿਖਾਈ ਬੋਗਸ ਐਕਸਪੋਰਟ 
ਵਿਭਾਗੀ ਜਾਂਚ ਵਿਚ ਪਤਾ ਲੱਗਾ ਹੈ ਕਿ ਜਲਧਾਰਾ ਐਕਸਪੋਰਟ ਦੇ ਰਮਨ ਗਰਗ ਵੱਲੋਂ ਸਾਲ 2012-13 ਵਿਚ 33.36 ਕਰੋੜ ਦੇ ਰੈਡੀਮੈਡ ਗਾਰਮੈਂਟਸ ਬੰਗਲਾਦੇਸ਼ ਭੇਜਣ ਦੀ ਐਕਸਪੋਰਟ ਦੇ ਦਸਤਾਵੇਜ਼ ਪੇਸ਼ ਕੀਤੇ ਗਏ। ਵੈਸਟ ਬੰਗਾਲ ਵਿਚ ਕਸਟਮ ਅਥਾਰਟੀ ਵੱਲੋਂ ਜਦੋਂ ਸ਼ਿਪਿੰਗ ਬਿੱਲ ਦੀ ਜਾਂਚ ਕੀਤੀ ਗਈ ਤਾਂ ਸਾਰੇ ਦਸਤਾਵੇਜ਼ ਜਾਅਲੀ ਪਾਏ ਗਏ ਪਰ ਜਦੋਂ ਤੱਕ ਮਾਮਲੇ ਦਾ ਖੁਲਾਸਾ ਹੋਇਆ ਤਦ ਤੱਕ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਰਮਨ ਕੁਮਾਰ ਗਰਗ 1,56,76190 ਰੁਪਏ ਦਾ ਵੈਟ ਰਿਫੰਡ ਡਕਾਰ ਚੁੱਕਾ ਸੀ। 
ਐਕਸਾਈਜ਼ ਅਧਿਕਾਰੀਆਂ ਕੋਲੋਂ ਵੀ ਹੋਵੇਗੀ ਪੁੱਛਗਿੱਛ
ਸੂਤਰਾਂ ਨੇ ਦੱਸਿਆ ਕਿ ਵੈਟ ਰਿਫੰਡ ਘਪਲੇ ਵਿਚ ਲੁਧਿਆਣਾ ਦੇ ਐਕਸਾਈਜ਼ ਵਿਭਾਗ ਦੇ ਲੋਕਾਂ ਦੇ ਮਿਲੀਭੁਗਤ ਤੋਂ ਈ. ਡੀ. ਸੂਤਰ ਇਨਕਾਰ ਨਹੀਂ ਕਰ ਰਹੇ। ਸੂਤਰਾਂ ਨੇ ਦੱਸਿਆ ਕਿ ਈ. ਡੀ. ਵੱਲੋਂ ਰਮਨ ਕੁਮਾਰ ਗਰਗ ਕੋਲੋਂ 3 ਦਿਨ ਦੇ ਰਿਮਾਂਡ ਦੌਰਾਨ ਉਸ ਦੀ ਮੌਡੇਸ ਆਪਰੈਂਡਿੰਗ, ਫਰਜ਼ੀ ਦਸਤਾਵੇਜ਼ ਕਿੱਥੋਂ ਤਿਆਰ ਹੋਏ, ਵਿਭਾਗ ਦੇ ਕਿਨ੍ਹਾਂ ਲੋਕਾਂ ਨੇ ਉਸ ਦੀ ਮਦਦ ਕੀਤੀ ਤੇ ਉਸ ਨੇ ਹੋਰ ਕਿਹੜੀਆਂ-ਕਿਹੜੀਆਂ ਐਕਸਪੋਰਟ ਫਰਮਾਂ ਬਣਾਈਆਂ ਹਨ, ਦੀ ਡੂੰਘਾਈ ਨਾਲ ਪੁੱਛਗਿੱਛ ਹੋਵੇਗੀ।
ਰਿਸ਼ਤੇਦਾਰਾਂ ਦੇ ਨਾਂ 'ਤੇ ਬਣੀਆਂ ਕੰਪਨੀਆਂ ਦੀ ਹੋਵੇਗੀ ਜਾਂਚ
ਸੂਤਰਾਂ ਨੇ ਦੱਸਿਆ ਕਿ ਈ. ਡੀ. ਵੱਲੋਂ ਰਮਨ ਕੁਮਾਰ 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਜਿਨ੍ਹਾਂ-ਜਿਨ੍ਹਾਂ ਫਰਮਾਂ ਵਿਚ ਰਕਮ ਟਰਾਂਸਫਰ ਹੋਈ, ਉਨ੍ਹਾਂ ਕੰਪਨੀਆਂ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਇਨ੍ਹਾਂ ਫਰਮਾਂ ਵਿਚ ਸਿਰਫ ਬੋਗਸ ਐਕਸਪੋਰਟ ਦੇ ਵੈਟ ਰਿਫੰਡ ਦੀ ਰਕਮ ਖੁਰਦ-ਬੁਰਦ ਕੀਤੀ ਜਾਂਦੀ ਸੀ। ਈ. ਡੀ. ਇਨ੍ਹਾਂ ਫਰਮਾਂ ਦਾ ਰਿਕਾਰਡ ਵੀ ਫਰੋਲ ਰਹੀ ਹੈ। 
ਬੋਗਸ ਰਿਫੰਡ ਲੈਣ ਵਾਲੇ ਚਿੰਤਾ 'ਚ
ਈ. ਡੀ. ਦੀ ਸਖਤ ਅਤੇ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਜਾਂਚ ਤੋਂ ਆਬਕਾਰੀ ਦੇ ਕਰ ਵਿਭਾਗ ਤੋਂ ਹੋਰ ਬੋਗਸ ਰਿਫੰਡ ਲੈਣ ਵਾਲੇ ਉੱਦਮੀ ਚਿੰਤਾ ਵਿੱਚ ਹਨ। ਉਹ ਵਾਰ-ਵਾਰ ਇਸ ਕੇਸ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ ਜਲਧਾਰਾ ਐਕਸਪੋਰਟਰ ਤੋਂ ਬਾਅਦ ਜਾਂਚ ਲਈ ਉਨ੍ਹਾਂ ਨੂੰ ਵੀ ਬੁਲਾਇਆ ਜਾ ਸਕਦਾ ਹੈ। ਈ. ਡੀ. ਦੇ ਬੁਲਾਰੇ ਨੇ ਦੱਸਿਆ ਕਿ ਜੇ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਜਲਧਾਰਾ ਐਕਸਪੋਰਟਰ ਪਿਓ-ਪੁੱਤ ਨੂੰ 7 ਸਾਲ ਦੀ ਕੈਦ ਹੋ ਸਕਦੀ ਹੈ।

  • ਜਲਧਾਰਾ ਐਕਸਪੋਰਟ
  • ਰਮਨ ਗਰਗ
  • ਈ ਡੀ
  • Raman Garg
  • owner Jaladhara Exports

ਮੋਹਾਲੀ : ਡੇਰਾਬੱਸੀ ਘੱਗਰ 'ਚੋਂ ਮਿਲਿਆ 18 ਫੁੱਟ ਲੰਬਾ ਅਜਗਰ, ਲੋਕਾਂ 'ਚ ਹੜਕੰਪ

NEXT STORY

Stories You May Like

  • neil garg  s befitting reply to omar abdullah
    ਨੀਲ ਗਰਗ ਦਾ ਉਮਰ ਅਬਦੁੱਲਾ ਨੂੰ ਕਰਾਰਾ ਜਵਾਬ
  • another big revelation about mla raman arora arrested on corruption charges
    ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ
  • raman bahl calls ludhiana win a semi final
    ਰਮਨ ਬਹਿਲ ਨੇ ਲੁਧਿਆਣਾ ਜਿੱਤ ਨੂੰ ਦੱਸਿਆ 'ਸੈਮੀਫਾਈਨਲ', ਕਿਹਾ 2027 'ਚ ਫਾਈਨਲ ਵੀ 'ਆਪ' ਜਿੱਤੇਗੀ
  • jalandhar aap mla raman arora and his son  s troubles increased  orders issued
    MLA ਰਮਨ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਏ ਇਹ ਸਖ਼ਤ ਹੁਕਮ
  • raman arora raju madan  s anticipatory bail hearing on 25th
    ਰਮਨ ਅਰੋੜਾ ਦੇ ਕੁੜਮ ਰਾਜੂ ਮਦਨ ਦੀ ਅਗਾਊਂ ਜ਼ਮਾਨਤ 'ਤੇ ਸੁਣਵਾਈ 25 ਨੂੰ
  • big revelation about mla raman arora arrested on corruption charges
    MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ
  • neel garg reply sukhbir badal
    ਨੀਲ ਗਰਗ ਵੱਲੋਂ ਸੁਖਬੀਰ ਦੇ ਦਾਅਵਿਆਂ ਦਾ ਪਰਦਾਫਾਸ਼, ਕਿਹਾ- 'ਅਸੀਂ ਵਿਰਾਸਤ ’ਚ ਮਿਲੀ ਗੰਦਗੀ ਨੂੰ ਕਰ ਰਹੇ ਹਾਂ ਸਾਫ਼'
  • after mla raman arora  now audio of councilor  s husband goes viral
    MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ ਚਿੱਠੇ
  • today  s top 10 news
    ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid ਤੇ ਕੇਜਰੀਵਾਲ ਦਾ ਵੱਡਾ ਬਿਆਨ, ਅੱਜ...
  • heavy rain and thunderstorm alert in punjab for the next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ! ਬਾਰਿਸ਼ ਤੇ ਤੂਫ਼ਾਨ ਦਾ Alert, ਮੌਸਮ ਦੀ ਵਿਭਾਗ...
  • aap appoints constituency in charges in punjab
    ਪੰਜਾਬ 'ਚ 'ਆਪ' ਵੱਲੋਂ ਹਲਕਾ ਇੰਚਾਰਜਾਂ ਦੀ ਨਿਯੁਕਤੀ, ਹਰਜੀ ਮਾਨ ਸਣੇ ਇਨ੍ਹਾਂ 5...
  • big revelation in the case of firing at nri  s house in jalandhar
    ਜਲੰਧਰ 'ਚ  NRI ਦੇ ਘਰ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ...
  • heartbreaking accident in punjab
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਆਟੋ ਤੇ ਕਾਰ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ
  • raman arora revelations
    MLA ਰਮਨ ਅਰੋੜਾ ਦਾ 'ਮਾਇਆ-ਜਾਲ'! ਇਕ-ਇਕ ਕਰਕੇ ਖੁੱਲ੍ਹਣ ਲੱਗੀਆਂ ਪਰਤਾਂ
  • weather changes in punjab
    ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
  • there will no longer be a firecracker market in burlton park
    ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ...
Trending
Ek Nazar
minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

more than five lakh refugees returned

ਪੰਜ ਲੱਖ ਤੋਂ ਵੱਧ ਸ਼ਰਨਾਰਥੀ ਪਰਤੇ ਅਫਗਾਨਿਸਤਾਨ

population declines

ਇਸ ਦੇਸ਼ ਦੀ ਆਬਾਦੀ ਘਟੀ, ਬਜ਼ੁਰਗਾਂ 'ਚ ਵਾਧਾ

britain buy f 35 aircraft

ਤਾਕਤ ਵਧਾਉਣ ਦੀ ਤਿਆਰੀ, ਬ੍ਰਿਟੇਨ ਖਰੀਦੇਗਾ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ F-35...

prayagraj  s sitara and captain  s marriage

'ਸਹੁਰੇ ਨਾਲ ਸੌਂਣ ਲਈ ਕੀਤਾ ਮਜ਼ਬੂਰ....', ਨਵੀਂ ਵਿਆਹੀ ਲਾੜੀ ਨੇ ਪਤੀ 'ਤੇ...

oil tanker catches fire

ਤੇਲ ਟੈਂਕਰ ਨੂੰ ਲੱਗੀ ਅੱਗ, ਚਾਰ ਲੋਕਾਂ ਦੀ ਮੌਤ

pakistan international airlines flights to gulf countries

PIA ਨੇ ਖਾੜੀ ਦੇਸ਼ਾਂ ਲਈ ਉਡਾਣਾਂ ਮੁੜ ਕੀਤੀਆਂ ਸ਼ੁਰੂ

record 59 000 people custody in us

ਅਮਰੀਕਾ 'ਚ ਰਿਕਾਰਡ 59,000 ਲੋਕ ਲਏ ਗਏ ਹਿਰਾਸਤ 'ਚ

prisoners iran

ਈਰਾਨ ਨੇ ਜਾਸੂਸੀ ਦੇ ਦੋਸ਼ 'ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

over 3 100 indians evacuates from iran israel

ਈਰਾਨ-ਇਜ਼ਰਾਈਲ ਟਕਰਾਅ : 'ਆਪ੍ਰੇਸ਼ਨ ਸਿੰਧੂ' ਤਹਿਤ 3,100 ਤੋਂ ਵੱਧ ਭਾਰਤੀ ਪਰਤੇ

weather changes in punjab

ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...

zohran mamdani declared winner in democratic primary election

ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ

gujarati indian arrested in us

ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • america issued advisory
      ਅਮਰੀਕਾ ਨੇ ਭਾਰਤ ਦੀ ਯਾਤਰਾ ਸਬੰਧੀ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਕੀਤੀ ਜਾਰੀ
    • us embassy issues advisory for its citizens
      ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
    • qatar s statement on iran s attack came to light no damage was caused
      ਈਰਾਨ ਦੇ ਹਮਲੇ 'ਤੇ ਕਤਰ ਦਾ ਬਿਆਨ ਆਇਆ ਸਾਹਮਣੇ, ਏਅਰਬੇਸ 'ਤੇ ਹਮਲੇ 'ਚ ਕੋਈ...
    • uae and bahrain airspace temporarily closed after iran attacks
      ਈਰਾਨ ਹਮਲਿਆਂ ਤੋਂ ਬਾਅਦ UAE ਤੇ ਬਹਿਰੀਨ ਦਾ ਏਅਰਸਪੇਸ ਅਸਥਾਈ ਤੌਰ 'ਤੇ ਬੰਦ
    • america received a strong warning
      'ਹੁਣ 'ਮਾਰੋ ਤੇ ਭੱਜ ਜਾਓ' ਦੀ ਨੀਤੀ ਕੰਮ ਨਹੀਂ ਕਰੇਗੀ', ਅਮਰੀਕਾ ਨੂੰ ਮਿਲੀ...
    • indian embassy in qatar issues advisory on iranian attacks
      ਈਰਾਨੀ ਹਮਲਿਆਂ 'ਤੇ ਕਤਰ 'ਚ ਭਾਰਤੀ ਦੂਤਘਰ ਦੀ ਐਡਵਾਈਜ਼ਰੀ: ਨਾਗਰਿਕ ਚੌਕਸ ਰਹਿਣ,...
    • air france klm cancels flights to dubai and riyadh
      ਮੱਧ ਪੂਰਬ 'ਚ ਤਣਾਅ ਕਾਰਨ Air France-KLM ਵੱਲੋਂ ਦੁਬਈ ਤੇ ਰਿਯਾਦ ਲਈ ਉਡਾਣਾਂ...
    • fourth day s play ends india set a target of 371 runs england scored 21 runs
      ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ...
    • 2 india qatar flights cancelled after iran missile attack
      ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤ-ਕਤਰ ਦੀਆਂ 2 ਉਡਾਣਾਂ ਰੱਦ, ਮੱਧ ਪੂਰਬ...
    • india economy may suffer a setback if gulf of hormuz is closed
      ਇਰਾਨੀ ਚਿਤਾਵਨੀ ਦਾ ਭਾਰਤ 'ਤੇ ਪ੍ਰਭਾਵ, ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ
    • pant scored 2 centuries in a single match record books
      ਪੰਤ ਨੇ ਇਕ ਹੀ ਮੈਚ 'ਚ ਜੜੇ 2 ਸੈਂਕੜੇ, ਰਿਕਾਰਡ ਬੁੱਕ 'ਚ ਦਰਜ ਕੀਤਾ ਆਪਣਾ ਨਾਂ
    • ਪੰਜਾਬਂ ਦੀਆਂ ਖਬਰਾਂ
    • patiala flood people houses
      ਪਟਿਆਲਾ 'ਚ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੇ ਖਿੱਚੀ ਤਿਆਰੀ, ਘਰਾਂ ਦੇ ਗੇਟ ਬੰਦ...
    • bikram majithia vigilance department raid
      ਬਿਕਰਮ ਮਜੀਠੀਆ ਦੇ ਘਰ ਵੱਡੀ ਰੇਡ, 29 ਮੋਬਾਇਲਾਂ ਸਣੇ ਜਾਣੋ ਕੀ ਕੁਝ ਹੋਇਆ ਬਰਾਮਦ
    • mother daughter
      ਕਤੂਰੇ ਵੱਲੋਂ ਵੱਢੀ ਦੰਦੀ ਕਾਰਣ ਮਾਂ-ਧੀ ਦੀ ਗਈ ਜਾਨ, ਛੇ ਮਹੀਨਿਆਂ ਬਾਅਦ ਇਕੱਠੀਆਂ...
    • today  s top 10 news
      ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid ਤੇ ਕੇਜਰੀਵਾਲ ਦਾ ਵੱਡਾ ਬਿਆਨ, ਅੱਜ...
    • wife  husband  murder
      ਪਤੀ ਨੇ ਕਹੀਆਂ ਮਾਰ-ਮਾਰ ਕੀਤਾ ਪਤਨੀ ਦਾ ਕਤਲ, ਵਾਰਦਾਤ ਦੇਖ ਦਹਿਲ ਗਿਆ ਇਲਾਕਾ
    • sgpc president advocate harjinder singh dhami statement
      ਬਾਬਾ ਬੰਦਾ ਸਿੰਘ ਬਹਾਦਰ ਨੂੰ 'ਵੀਰ ਬੰਦਾ ਬੈਰਾਗੀ' ਲਿਖਣ ’ਤੇ ਐਡਵੋਕੇਟ ਧਾਮੀ ਨੇ...
    • father in law  daughter in law
      ਮੋਗਾ 'ਚ ਵੱਡੀ ਵਾਰਦਾਤ, ਸਹੁਰੇ ਨੇ ਰਾਡਾਂ ਮਾਰ-ਮਾਰ ਕੀਤਾ ਨੂੰਹ ਦਾ ਕਤਲ
    • fir case
      ਕਣਕ ਦਾ ਬੀਜ ਵੇਚਣ ਦੇ ਨਾਂ ’ਤੇ 5 ਲੱਖ ਤੋਂ ਵੱਧ ਦੀ ਠੱਗੀ
    • big revelation in the case of firing at nri  s house in jalandhar
      ਜਲੰਧਰ 'ਚ  NRI ਦੇ ਘਰ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ...
    • 2 arrested for heroin addiction and possession of narcotic pills
      ਹੈਰੋਇਨ ਦਾ ਨਸ਼ਾ ਕਰਦੇ ਅਤੇ ਨਸ਼ੀਲੀਆਂ ਗੋਲੀਆਂ ਸਣੇ 2 ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +