ਲੁਧਿਆਣਾ : ਗਿਆਸਪੁਰਾ ਗੈਸ ਲੀਕ ਮਾਮਲੇ 'ਤੇ ਰਵਨੀਤ ਸਿੰਘ ਬਿੱਟੂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਕੋ ਪਰਿਵਾਰ ਦੇ 5 ਮੈਂਬਰਾਂ ਸਮੇਤ ਹੋਰ 11 ਹੋਈਆਂ ਮੌਤਾਂ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਹ ਹਾਦਸਾ ਨਹੀਂ, ਸਗੋਂ ਕਤਲ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਫੈਕਟਰੀਆਂ 'ਤੇ ਬੁਲਡੋਜ਼ਰ ਚਲਾ ਦੇਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਕਰਕੇ ਇੰਨੀਆਂ ਜਾਨਾਂ ਚਲੇ ਗਈਆਂ। ਸੀਵਰੇਜ ਬੋਰਡ ਜਾਂ ਪ੍ਰਦੂਸ਼ਣ ਬੋਰਡ 'ਤੇ ਵੀ ਜਿੰਨੀ ਕਾਰਵਾਈ ਹੋਵੇ, ਥੋੜ੍ਹੀ ਹੈ। ਇਹ ਬੋਰਡ ਵੀ ਇਨ੍ਹਾਂ ਹੋਈਆਂ ਮੌਤਾਂ ਦੇ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਯੁੱਧ ਦੌਰਾਨ ਯੂਕ੍ਰੇਨ ਦੀ ਘਟੀਆ ਹਰਕਤ, ਟਵੀਟ 'ਚ ਕੀਤਾ ਮਾਂ ਕਾਲੀ ਦਾ ਅਪਮਾਨ, ਵਿਵਾਦ ਤੋਂ ਬਾਅਦ ਹਟਾਇਆ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲੁਧਿਆਣਾ ਗੈਸ ਲੀਕ ਮਾਮਲਾ: ਗਯਾ ਦੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ, ਪਿੰਡ 'ਚ ਛਾਇਆ ਮਾਤਮ
NEXT STORY