ਜਲੰਧਰ (ਬਿਊਰੋ)— ਔਰਤ ਹੋਵੇ ਜਾਂ ਮਰਦ ਹਰ ਕੋਈ ਇਕ ਨਿਰੋਗ ਤੇ ਤੰਦਰੁਸਤ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਪਰ ਅੱਜ ਦੇ ਸਮੇਂ 'ਚ ਨਿਰੋਗ ਤੇ ਤੰਦਰੁਸਤ ਰਹਿਣਾ ਬਹੁਤ ਮੁਸ਼ਕਿਲ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਡਿਪਰੈਸ਼ਨ, ਵਿਟਾਮਿਨ ਡੀ ਦੀ ਕਮੀ, ਟਾਈਟ ਕੱਪੜੇ, ਜ਼ਿਆਦਾ ਮੋਬਾਇਲ ਫ਼ੋਨ ਦੀ ਵਰਤੋਂ, ਨੀਂਦ ਪੂਰੀ ਨਾ ਲੈਣਾ, ਕਿਸੇ ਵੀ ਤਰ੍ਹਾਂ ਦੀ ਸਰੀਰਕ ਕਸਰਤ ਨਾ ਕਰਨਾ, ਮੈਦਾ ਜਾਂ ਤਲਿਆ ਹੋਇਆ ਭੋਜਨ ਜ਼ਿਆਦਾ ਖਾਣਾ, ਅੰਗਰੇਜ਼ੀ ਦਵਾਈਆਂ ਦਾ ਸੇਵਨ, ਮਿਲਾਵਟੀ ਖਾਣਾ ਆਦਿ ਹਨ। ਸਰੀਰਕ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਖਾਣ-ਪੀਣ ਨਾ ਲੱਗਣਾ, ਵਜ਼ਨ ਨਾ ਵਧਣਾ, ਮਰਦਾਨਾ ਕਮਜ਼ੋਰੀ, ਸ਼ੂਗਰ, ਨਿੱਲ ਸ਼ੁਕਰਾਣੂ, ਮੋਟਾਪਾ, ਗਠੀਆ-ਜੋੜਾਂ ਦਾ ਦਰਦ, ਲੁਕੋਰੀਆ, ਅੰਗਾਂ ਦਾ ਵਿਕਾਸ ਨਾ ਹੋਣਾ ਆਦਿ।
ਜੇਕਰ ਤੁਸੀਂ ਵੀ ਇਨ੍ਹਾਂ 'ਚੋਂ ਕਿਸੇ ਵੀ ਬੀਮਾਰੀ ਤੋਂ ਪ੍ਰੇਸ਼ਾਨ ਹੋ ਤਾਂ ਇਸ ਤੋਂ ਪਹਿਲਾਂ ਕਿ ਤੁਹਾਡੀ ਬੀਮਾਰੀ ਵੱਧ ਜਾਵੇ, ਤੁਸੀਂ ਇਸ ਦਾ ਤੁਰੰਤ ਇਲਾਜ ਕਰਵਾਓ। ਸ਼ਰਮਣ ਹੈਲਥ ਕੇਅਰ ਨੇ ਆਪਣੇ 60 ਸਾਲਾਂ ਦੇ ਤਜਰਬੇ ਨਾਲ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਇਨ੍ਹਾਂ ਸਾਰੀਆਂ ਬੀਮਾਰੀਆਂ 'ਤੇ ਅਸਰਦਾਰ ਆਯੁਰਵੈਦਿਕ ਦਵਾਈਆਂ ਬਣਾਈਆਂ ਹਨ, ਜਿਸ ਦਾ 100 ਫੀਸਦੀ ਨਤੀਜਾ ਮਿਲਦਾ ਹੈ। ਸ਼ਰਮਣ ਹੈਲਥ ਕੇਅਰ ਇਕ ਮਾਨਤਾ ਪ੍ਰਾਪਤ ਐਕਸਪੋਰਟਰ ਜੋ ਕਿ ਦੁਨੀਆ ਦੇ ਹਰ ਮੁਲਕ 'ਚ ਦਵਾਈ ਭੇਜ ਸਕਦੇ ਹਨ।
ਨੋਟ— ਸ਼ਰਮਣ ਹੈਲਥ ਕੇਅਰ ਦੀ ਮਰਦਾਨਾ ਕਮਜ਼ੋਰੀ ਦੀ ਦਵਾਈ ਲੈਣ 'ਤੇ 60 ਸਾਲ ਦਾ ਬਜ਼ੁਰਗ ਵੀ 30 ਸਾਲ ਜਿੰਨਾ ਫੁਰਤੀਲਾ ਮਹਿਸੂਸ ਕਰਦਾ ਹੈ। ਸ਼ਰਮਣ ਹੈਲਥ ਕੇਅਰ ਦੀ 7000 ਰੁਪਏ ਮਹੀਨੇ ਦੀ ਦਵਾਈ 'ਚ 4 ਤੋਂ 7 ਕਿਲੋ ਵਜ਼ਨ ਵਧਾਓ ਜਾਂ ਵਜ਼ਨ ਘਟਾਓ ਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਓ ਤੇ ਸ਼ੂਗਰ ਦੀ ਬੀਮਾਰੀ ਦੀ ਦਵਾਈ ਦਾ ਮੁੱਲ 8000/- ਰੁਪਏ ਮਹੀਨਾ ਹੈ। ਅਸਰ ਨਹੀਂ ਤਾਂ ਪੈਸੇ ਵਾਪਸ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ 'ਤੇ +91 98728-13954 ਅਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ 'ਤੇ ਕਲਿੱਕ ਕਰੋ।
ਲੁਧਿਆਣਾ : 2 ਕੁੜੀਆਂ 'ਤੇ ਤੇਜ਼ਾਬ ਸੁੱਟੇ ਜਾਣ ਦਾ ਹੈਰਾਨ ਕਰਨ ਵਾਲਾ ਖੁਲਾਸਾ
NEXT STORY