ਲੁਧਿਆਣਾ (ਮਹਿਰਾ) : ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਆਤਮ ਨਗਰ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਲੁਧਿਆਣਾ ਦੀ ਤਰਨਜੀਤ ਸਿੰਘ ਦੀ ਅਦਾਲਤ 'ਚ ਪ੍ਰੋਡਕਸ਼ਨ ਵਾਰੰਟ 'ਤੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਕੱਤਰੇਤ ’ਚ ਪਸਰਨ ਲੱਗੀ ਸੁੰਨ, ‘ਆਪ’ ਸਣੇ ਬਾਕੀ ਪਾਰਟੀਆਂ ਦੀ ਗੁਜਰਾਤ-ਹਿਮਾਚਲ ਚੋਣਾਂ ’ਚ ਜਾਣ ਦੀ ਤਿਆਰੀ
ਮਿਲੀ ਜਾਣਕਾਰੀ ਮੁਤਾਬਕ ਕਾਤਲਾਨਾ ਹਮਲਾ ਕਰਨ ਦੇ ਦੋਸ਼ 'ਚ ਪੁਲਸ ਥਾਣਾ ਸ਼ਿਮਲਾਪੁਰੀ 'ਚ ਦਰਜ ਐੱਫ. ਆਈ. ਆਰ. 'ਚ ਸਾਬਕਾ ਵਿਧਾਇਕ ਬੈਂਸ ਦੀ ਅੱਜ ਅਦਾਲਤ 'ਚ ਪੇਸ਼ੀ ਹੋਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਕੱਤਰੇਤ ’ਚ ਪਸਰਨ ਲੱਗੀ ਸੁੰਨ, ‘ਆਪ’ ਸਣੇ ਬਾਕੀ ਪਾਰਟੀਆਂ ਦੀ ਗੁਜਰਾਤ-ਹਿਮਾਚਲ ਚੋਣਾਂ ’ਚ ਜਾਣ ਦੀ ਤਿਆਰੀ
NEXT STORY