1. ਜਲੰਧਰ— ਅਮਰੀਕਾ ਦੀ ਥਾਂ ਭੇਜਿਆ ਮਾਸਕੋ, ਨੌਜਵਾਨ ਵੱਲੋਂ ਖੁਦਕੁਸ਼ੀ
2. ਅੰਮ੍ਰਿਤਸਰ— ਪਾਕਿਸਤਾਨ ਰਵਾਨਾ ਹੋਇਆ ਸਿੱਖ ਜੱਥਾ
3. ਪਠਾਨਕੋਟ— ਨਜਾਇਜ਼ ਸ਼ਰਾਬ ਸਮੇਤ ਨੌਜਵਾਨ ਕਾਬੂ
4. ਲੁਧਿਆਣਾ— ਰਾਹ ਨੂੰ ਲੈ ਕੇ ਦੋ ਗੁਟ ਭਿੜੇ, cctv 'ਚ ਕੈਦ
5. ਰੋਪੜ— ਮਾਈਨਿੰਗ ਮਾਫੀਆ ਵੱਲੋਂ 'ਆਪ' ਵਿਧਾਇਕ ਸੰਦੋਆ 'ਤੇ ਹਮਲਾ
6. ਮਾਨਸਾ— ਪੰਜਾਬ 'ਚ ਚੱਲ ਰਿਹਾ ਜੰਗਲਰਾਜ : 'ਆਪ'
7. ਤਰਨਤਾਰਨ— ਐਨ.ਆਰ.ਆਈ. 'ਤੇ ਕਾਤਲਾਨਾ ਹਮਲਾ!
8. ਪਟਿਆਲਾ— ਮਜ਼ਦੂਰਾਂ ਲਈ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਲਾਏ ਡੇਰੇ
9. ਗੁਰਦਾਸਪੁਰ— ਦੋ ਸਕੇ ਭਰਾਵਾਂ ਦੀ ਸਰੋਵਰ 'ਚ ਡੁੱਬਣ ਕਾਰਨ ਮੌਤ
10.ਮੁਕਤਸਰ— ਦਲਿਤ ਲੜਕੇ ਨੂੰ ਦਰਖ਼ਤ ਨਾਲ ਬੰਨ੍ਹ ਕੇ ਕਰੰਟ ਲਾਉਣ ਦਾ ਮਾਮਲਾ
11. ਬਠਿੰਡਾ— ਕਰਜਾਈ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
12. ਫਿਰੋਜ਼ਪੁਰ— ਆਰਮੀ ਦੇ ਜਵਾਨ ਨੇ ਕੀਤੀ ਖੁਦਕੁਸ਼ੀ
13. ਬਰਨਾਲਾ— ਫਲ-ਸਬਜ਼ੀਆਂ ਵਾਲੀਆਂ ਰੇਹੜੀਆਂ ਦੀ ਚੈਕਿੰਗ
14. ਫਰੀਦਕੋਟ— ਮੋਟਰਸਾਈਕਲ ਵੇਚਣ ਦੀ ਤਾਕ 'ਚ ਘੁੰਮ ਰਹੇ ਦੋ ਚੋਰ ਕਾਬੂ
15. ਨਵਾਂਸ਼ਹਿਰ— ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਦੁਕਾਨਾਂ ਦੀ ਜਾਂਚ
16. ਮੋਗਾ— ਮੋਗਾ 'ਚ ਸ਼ੁਰੂ ਹੋਈ ਆਰਗੇਨਿਕ ਖੇਤੀ ਦੀ ਪੈਦਾਵਾਰ ਦੀ ਮੰਡੀ
17. ਕਪੂਰਥਲਾ— 'ਚੰਗੀ ਸਿਹਤ ਚਾਹੀਦੀ ਤਾਂ ਕਰੋ ਯੋਗਾ'
18. ਸੰਗਰੂਰ— ਵਿਸ਼ਵ ਯੋਗ ਦਿਵਸ 'ਤੇ ਸਮਾਗਮ
19. ਫਤਿਹਗੜ੍ਹ ਸਾਹਿਬ— ਸ਼ਹੀਦਾਂ ਦੀ ਧਰਤੀ 'ਤੇ ਹੋਇਆ ਤੀਜਾ ਗਤਕਾ ਕੱਪ
20. ਮੋਹਾਲੀ— ਕਿਰਾਏ 'ਤੇ ਮਕਾਨ ਲੈਣ ਆਏ ਨਿਕਲੇ ਚੋਰ
21. ਹੁਸ਼ਿਆਰਪੁਰ— ਅੱਜ ਵੀ ਨਾ ਮਿਲੀ ਸੁਰਵੀਨ ਚਾਵਲਾ ਨੂੰ ਅੰਤ੍ਰਿਮ ਜ਼ਮਾਨਤ
ਫਾਜ਼ਿਲਕਾ— ਡੀ.ਸੀ. ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਈ.ਸੀ.ਐਚ.ਐਸ.ਪੋਲੀਕਲੀਨਿਕ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
NEXT STORY