ਸੰਗਰੂਰ— ਹਰਪਾਲ ਸਿੰਘ ਚੀਮਾ ਬਣੇ ਵਿਰੋਧੀ ਧਿਰ ਨੇਤਾ
ਬਠਿੰਡਾ— ਜ਼ਮੀਨ ਦੇ ਵਿਵਾਦ ਸਬੰਧੀ ਬਠਿੰਡਾ ਦੇ ਆਈਜੀ ਨੂੰ ਮਿਲੇ ਲੌਂਗੋਵਾਲ
ਹੁਸ਼ਿਆਰਪੁਰ— ਸਿਹਤ ਵਿਭਾਗ ਦੇ ਡਾਇਰੈਕਟਰ ਨੇ ਕੀਤਾ ਹਸਪਤਾਲ ਦਾ ਦੌਰਾ
ਲੁਧਿਆਣਾ— ਬੈਂਸ ਨੇ ਧਮਕੀ ਭਰੇ ਪੱਤਰ ਦੀ ਦਿੱਤੀ ਪ੍ਰਸ਼ਾਸਨ ਨੂੰ ਜਾਣਕਾਰੀ
ਫਰੀਦਕੋਟ— ਵਿਦਿਆਰਥੀਆਂ ਨੇ ਘੇਰਿਆ ਫਰੀਦਕੋਟ ਸ਼ਹਿਰ ਦਾ ਥਾਣਾ
ਅੰਮ੍ਰਿਤਸਰ— ਬਿਆਸ ਦਰਿਆ 'ਚ ਛੱਡੀਆਂ ਇੱਕ ਲੱਖ ਮੱਛੀਆਂ
ਫਿਰੋਜ਼ਪੁਰ— ਫਿਰੋਜ਼ਪੁਰ ਦੇ ਨਸ਼ਾ ਛੁਡਾਓ ਕੇਂਦਰ ਦੀ ਖਸਤਾ ਹਾਲਤ ਇਮਾਰਤ
ਗੁਰਦਾਸਪੁਰ— ਕਾਰਗਿਲ ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ
ਜਲੰਧਰ— ਜਲੰਧਰ ਇੱਕ ਵਾਰ ਫਿਰ 'ਜਲ' ਦੇ 'ਅੰਦਰ'
ਕਪੂਰਥਲਾ— ਕਪੂਰਥਲਾ ਪੁਲਿਸ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ
ਬਰਨਾਲਾ— ਅੱਠ ਸਾਲਾ ਬੱਚੇ ਨਾਲ ਹੋਇਆ ਸਰੀਰਕ ਸ਼ੋਸ਼ਣ
ਪਠਾਨਕੋਟ— ਓਵਰਫਲੋਅ ਦਰਿਆ ਦਾ ਪਾਣੀ ਲੋਕਾਂ ਲਈ ਬਣਿਆ ਮੁਸੀਬਤ
ਫਤਿਹਗੜ੍ਹ ਸਾਹਿਬ— ਰਾਸ਼ਟਰੀ ਘੱਟ ਗਿਣਤੀ ਆਯੋਗ ਦੇ ਮੈਂਬਰ ਪਹੁੰਚੇ ਮੰਡੀ ਗੋਬਿੰਦਗੜ੍ਹ
ਤਰਨਤਾਰਨ— ਮੈਡੀਕਲ ਸਟੋਰਾਂ 'ਤੇ ਲਗਾਈਆਂ ਕਾਲੀਆਂ ਝੰਡੀਆਂ
ਮੁਕਤਸਰ — 'ਨਸ਼ਾ ਨਹੀਂ ਰੁਜ਼ਗਾਰ ਦਿਓ' ਮੁਹਿੰਮ ਦਾ ਕੀਤਾ ਆਗਾਜ਼
ਮਾਨਸਾ— ਮੀਂਹ ਦਾ ਪਾਣੀ ਕਿਸਾਨਾਂ ਲਈ ਬਣਿਆ ਮੁਸੀਬਤ
ਨਵਾਂ ਸ਼ਹਿਰ— ਭਾਰਤੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ 'ਚ ਲੱਗੀ ਅੱਗ
ਪਟਿਆਲਾ— ਗਲਤ ਤਰੀਕੇ ਨਾਲ ਕੀਤੇ ਆਪਰੇਸ਼ਨ ਦੀ ਹੋਵੇਗੀ ਜਾਂਚ
ਮੋਗਾ— ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
ਫਾਜ਼ਿਲਕਾ— ਫਾਜ਼ਿਲਕਾ 'ਚ ਸਵਾ ਸੌ ਕਰੋੜ ਦੀ ਲਾਗਤ ਨਾਲ ਤਿਆਰ ਹੋਈ ਪ੍ਰਯੋਗਸ਼ਾਲਾ
ਰੂਪਨਗਰ— ਮੀਂਹ ਕਾਰਨ ਸਕੂਲ ਦੀ ਚਾਰਦੀਵਾਰੀ ਢਹਿ-ਢੇਰੀ
ਮੋਹਾਲੀ— ਸੰਮਤੀ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਸ਼ੁਰੂ
ਰਾਹਗੀਰਾਂ ਨੂੰ ਸਤਾ ਰਿਹੈ ਅਾਵਾਰਾ ਘੁੰਮ ਰਹੇ ਸਾਨ੍ਹਾਂ ਦੀ ਲਡ਼ਾਈ ਦਾ ਖੌਫ
NEXT STORY