Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    11:59:00 AM

  • world fastest computer

    ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ 'ਕੰਪਿਊਟਰ' ਨਾਲ...

  • inspector and junior auditor arrested taking bribe

    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ,...

  • for daughter  create a fund of 27 lakhs with lic policy

    ਧੀ ਦੀ ਉੱਚ ਸਿੱਖਿਆ ਤੇ ਵਿਆਹ ਦੀ ਚਿੰਤਾ ਖ਼ਤਮ! LIC...

  • setback for trump

    ਹੁਣ ਈਰਾਨ ਨਾਲ ਜੰਗ ਜਾਰੀ ਨਹੀਂ ਰੱਖਣਗੇ ਟਰੰਪ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Moga
  • ਮੋਗਾ ਕਤਲਕਾਂਡ: ਸੰਦੀਪ ਦਾ ਮਿਲਿਆ ਸੁਸਾਇਡ ਨੋਟ, ਜਾਣੋ ਕਤਲਕਾਂਡ ਦੀ ਪੂਰੀ ਸੱਚਾਈ

PUNJAB News Punjabi(ਪੰਜਾਬ)

ਮੋਗਾ ਕਤਲਕਾਂਡ: ਸੰਦੀਪ ਦਾ ਮਿਲਿਆ ਸੁਸਾਇਡ ਨੋਟ, ਜਾਣੋ ਕਤਲਕਾਂਡ ਦੀ ਪੂਰੀ ਸੱਚਾਈ

  • Updated: 04 Aug, 2019 05:10 PM
Moga
suicide note sandeep moga
  • Share
    • Facebook
    • Tumblr
    • Linkedin
    • Twitter
  • Comment

ਮੋਗਾ—ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਵਿਖੇ ਇਕ ਨੌਜਵਾਨ ਵਲੋਂ ਆਪਣੇ ਪਰਿਵਾਰ ਦੇ 5 ਜੀਆਂ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਝਿਜੋੜ ਕੇ ਰੱਖ ਦਿੱਤਾ ਹੈ। 'ਜਗ ਬਾਣੀ' ਦੇ ਹੱਥ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਵਲੋਂ ਲਿਖੇ ਗਏ ਸੁਸਾਇਡ ਨੋਟ ਮਿਲਿਆ ਹੈ। ਇਹ ਸੁਸਾਇਡ ਨੋਟ ਉਸ ਨੇ ਲਾਲ ਸਿਆਹੀ ਨਾਲ 17 ਪੇਜਾਂ 'ਚ ਲਿਖਿਆ ਹੈ। ਆਪਣੇ ਇਸ ਸੁਸਾਇਡ ਨੋਟ 'ਚ ਸੰਦੀਪ ਨੇ ਇਸ ਹੱਤਿਆਕਾਂਡ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਇਸ 17 ਪੇਜਾਂ ਦੇ ਲਿਖੇ ਸੁਸਾਇਡ ਨੋਟ 'ਚ ਇਹ ਪਤਾ ਲੱਗਿਆ ਹੈ ਕਿ ਸੰਦੀਪ ਵਹਿਮਾ-ਭਰਮਾਂ ਦੇ ਸ਼ਿਕਾਰ ਨਾਲ ਡਿਪਰੈਸ਼ਨ 'ਚ ਚਲਾ ਗਿਆ ਸੀ ਅਤੇ ਉਸ ਦੀ ਸਰੀਰਕ ਬੀਮਾਰੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਉਸ ਨੂੰ ਕਿਤੇ ਨਾ ਕਿਤੇ ਮਜ਼ਬੂਰ ਕੀਤਾ ਹੈ। ਸੰਦੀਪ ਨੇ ਕੁਝ ਇਸ ਤਰ੍ਹਾਂ ਆਪਣੇ ਦਿਲ ਦੇ ਦਰਦ ਨੂੰ ਲਾਲ ਸਿਆਹੀ ਨਾਲ ਬਿਆਨ ਕੀਤਾ ਹੈ।

'ਸਭ ਮੇਰੇ ਕਹਿਣੇ ਤੋਂ ਬਾਹਰ ਚੱਲ ਰਹੇ ਸਨ ਸੁਖ ਕੋਲ ਵੀ ਸੀ, ਪਰ ਪ੍ਰਾਪਤ ਨਹੀਂ ਕਰ ਸਕਦਾ ਸੀ। ਇਕ ਅੰਦਰ ਡਰ ਸੀ ਕਿ ਜਿਸ ਡਰ ਨੇ ਮੈਨੂੰ ਇੰਨਾ ਡਰਾ ਦਿੱਤਾ ਕਿ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਇਨ੍ਹਾਂ ਦਿਨਾਂ 'ਚ ਡਿਪਰੈਸ਼ਨ ਇੰਨਾਂ ਵੱਧ ਗਿਆ ਸੀ ਕਿ ਮੇਰੇ ਦਿਮਾਗ ਅਤੇ ਦਿਲ 'ਚ ਧਮਾਕੇ ਹੋ ਰਹੇ ਸਨ। ਅੱਜ ਦਾ ਦਿਨ ਇਕ ਵੱਡਾ ਧਮਾਕਾ ਹੋਇਆ, ਜਿਸ ਧਮਾਕੇ 'ਚ ਸਾਰਾ ਘਰ ਹੀ ਉੱਡ ਗਿਆ। ਪਰ ਇਸ 'ਚ ਮੇਰਾ ਕੋਈ ਵੀ ਕਸੂਰ ਨਹੀਂ। ਰੱਬ ਨੇ ਮਾਰਿਆਂ ਮੈਨੂੰ ਜੇ ਵਿਆਹ ਨਾ ਕਰਾਉਂਦਾ ਲੋਕਾਂ ਨੇ ਨਹੀਂ ਛੱਡਣਾ ਸੀ, ਘਰਦਿਆਂ ਨੇ ਵੀ ਮੈਨੂੰ ਵਿਆਹੁਣ ਲਈ ਜੰਮਿਆ ਸੀ। ਪਰ ਉਹ ਦਰਦ ਤਾਂ ਮੈਨੂੰ ਵੀ ਪਤਾ ਸੀ ਕਿ ਜੋ ਮੈਂ ਲੈ ਕੇ ਜਿਊ ਰਿਹਾ ਸੀ। ਇਹ ਸਾਰੀ ਘਟਨਾ ਮੇਰੀ ਚੁੱਪ ਦੇ ਅੰਜਾਮ ਤੇ ਡਰ ਕਾਰਨ ਘਟੀ। ਮੈਂ ਆਪਣੇ ਆਪ ਨੂੰ ਹਰ ਉਸ ਇਨਸਾਨ ਦਾ ਦੋਸ਼ੀ ਸਮਝਦਾ ਹਾਂ, ਜੋ ਮੇਰੇ ਨਾਲ ਵਰਤਦਾ ਰਿਹਾ ਤੇ ਮੇਰੇ ਨਾਲ ਬੋਲ ਸਾਂਝੇ ਕਰਦਾ ਰਿਹਾ। ਸਭ ਤੋਂ ਵੱਡਾ ਦੋਸ਼ੀ ਮੈਂ ਆਪਣੀ ਭੈਣ ਦਾ ਹਾਂ, ਜੋ ਕੈਨੇਡਾ ਬੈਠੀ ਹੈ, ਜਿਸ ਨੂੰ ਮੈਂ ਇੰਨਾ ਵੱਡਾ ਦੁੱਖ ਦੇ ਕੇ ਜਾ ਰਿਹਾ। ਜਿਹੜੀ ਅੱਜ ਤੋਂ ਬਾਅਦ ਨੱਥੂਵਾਲਾ ਦੇ ਨਾਂ ਤੋਂ ਕੰਬੂਗੀ। ਉਸ ਦਾ ਮੈਂ ਪਿੱਛੇ ਕੋਈ ਨਹੀਂ ਛੱਡਿਆ, ਜਿਸ ਦੇ ਉਹ ਗਲ ਲੱਗ ਕੇ ਰੋਲ ਲਵੇ। ਮੈਂ ਆਪਣੇ ਘਰ ਦੇ ਇਸ ਕਰਕੇ ਮਾਰੇ ਹਨ। ਕਿਉਂਕਿ ਉਨ੍ਹਾਂ ਕੋਲੋਂ ਵੀ ਦਰਦ ਸਹਿ ਨਹੀਂ ਹੋਣਾ ਸੀ। ਦੋ ਬਜ਼ੁਰਗ ਪਹਿਲਾਂ ਹੀ ਘਰ 'ਚ ਬੈਠੇ ਹਨ। ਮਾਂ-ਪਿਓ ਤੋਂ ਉੱਠਿਆ ਵੀ ਨਹੀਂ ਜਾਣਾ ਸੀ। ਇਸ ਦਰਦ ਨਾਲ। ਇਸ ਕਰਕੇ ਮੈਂ ਇਨ੍ਹਾਂ ਨੂੰ ਜਿਊਂਦਾ ਨੂੰ ਨਹੀਂ ਮਾਰ ਸਕਦਾ ਸੀ ਤੇ ਮੈਂ ਆਪਣੀ ਭੈਣ ਤੇ ਭਾਣਜੀ ਨੂੰ ਇਸ ਕਰਕੇ ਮਾਰਿਆ ਕਿਉਂਕਿ ਮੇਰੀ ਭੈਣ ਸਾਡੇ ਹੌਂਸਲੇ ਨਾਲ ਹੀ ਸੀ,ਕਿਉਂਕਿ ਜਵਾਈ ਸਾਡਾ ਦਿਲ ਦਾ ਬਹੁਤ ਚੰਗਾ ਬੰਦਾ ਹੈ ਪਰ ਉਸ ਨੂੰ ਵੀ ਨਸ਼ੇ ਦਾ ਬੁਰਾ ਰੋਗ ਲੱਗਿਆ ਹੋਇਆ ਹੈ। ਇਸ ਨਸ਼ੇ ਦੇ ਰੋਗ ਕਰਕੇ ਤਾਂ ਮੇਰੀ ਭੈਣ ਪਹਿਲਾਂ ਹੀ ਇੰਨੀ ਦੁਖੀ ਰਹਿੰਦੀ ਸੀ ਤੇ ਜੇ ਹਾਦਸਾ ਦੇਖ ਲੈਂਦੀ ਤਾਂ ਵਿਚਾਰੀ ਨੇ ਕਮਲੀ ਹੋ ਜਾਣਾ ਸੀ। ਤੇ ਮੇਰੀ ਛੋਟੀ ਪਿਆਰੀ ਭਾਂਣਜੀ ਦਾ ਕੀ ਬਣਦਾ? ਸਾਰਿਆਂ ਦੀਆਂ ਜ਼ਿੰਦਗੀ ਦੀਆਂ ਤੰਦਾਂ ਮੇਰੇ ਨਾਲ ਹੀ ਜੁੜੀਆਂ ਸਨ। ਤੇ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ। ਮੈਂ ਆਪਣੀ ਕੈਨੇਡਾ ਵਾਲੀ ਭੈਣ ਦਾ ਵੀ ਦੋਸ਼ੀ ਹਾਂ। ਭੈਣੇ ਮੈਂ ਕੀ ਕਰਦਾ ਮੈਂ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। ਇਹ ਕਿਸੇ ਪੀਰ-ਫਕੀਰ ਤੋਂ ਸਾਨੂੰ ਸਰਾਪ ਮਿਲਿਆ, ਜਿੱਥੋਂ ਤੱਕ ਮੈਂ ਸੋਚਿਆ-ਸਮਝਿਆ ਸਾਡਾ ਬੁਰਜ ਵਾਲਾ ਖੇਤ ਅਤੇ ਦਾਦੇ ਹੁਰਾਂ ਤੋਂ ਸੁਣਦੇ ਸੀ, ਉੱਥੇ ਬਹੁਤ ਪੁੱਜਿਆ ਸਾਧੂ ਰਹਿੰਦਾ ਸੀ। ਹੁਣ ਵੀ ਉਸ ਜਗ੍ਹਾ 'ਤੇ ਉਹ ਜ਼ਮੀਨ ਸਾਡੇ ਹਿੱਸੇ ਆਈ। ਪਹਿਲਾਂ ਵੀ ਜਦੋਂ ਜ਼ਮੀਨ ਕੋਲ ਸੀ। ਕੋਈ ਬਹੁਤੇ ਚੰਗੇ ਦਿਨ ਨਹੀਂ ਰਹੇ। ਦਾਦੇ ਦੀ ਜ਼ਿੰਦਗੀ 'ਚ ਮੇਰੇ ਜਨਮ ਤੋਂ ਪਹਿਲਾਂ ਇਹ ਜ਼ਮੀਨ ਵੇਚ ਕੇ ਵਟਾਂਦਰਾ ਕਰਕੇ ਪਿੰਡ ਕੋਲ ਆ ਗਏ। ਮੈਨੂੰ 100 ਫੀਸਦੀ ਗੱਲ ਪੱਕੀ ਲੱਗਦੀ ਹੈ ਕਿ ਉਹ ਹੀ ਸਰਾਪ ਸਾਨੂੰ ਲੈ ਕੇ ਬੈਠ ਗਿਆ। ਇਹ ਗੱਲਾਂ ਸੱਚੀਆਂ ਹੁੰਦੀਆਂ ਸਭ ਕੁੱਝ ਹੁੰਦਾ ਹੈ ਦੁਨੀਆ 'ਤੇ ਪੀਰ-ਫਕੀਰ ਅਤੇ ਬੰਦੇ ਦੀ ਤੀਜੀ ਅੱਖ। 

ਸੰਦੀਪ ਆਪਣੇ ਸੁਸਾਇਡ ਨੋਟ 'ਚ ਲਿਖਦਾ ਹੈ ਕਿ ਮੈਂ ਇਹ ਗੱਲ ਸਾਰੀ ਦੁਨੀਆ ਨੂੰ ਦੱਸਣੀ ਚਾਹੁੰਦਾ ਹਾਂ ਕਿ ਜਿਹੜਾ ਬੰਦਾ ਵਿਆਹ ਨਹੀਂ ਕਰਵਾਉਂਦਾ ਉਸ ਦੇ ਪਿੱਛੇ ਰਾਜ਼ ਹੁੰਦਾ ਹੈ। ਬੰਦੇ ਦੀਆਂ ਆਪਣੀਆਂ ਵੀ ਭਾਵਨਾਵਾਂ ਹੁੰਦੀਆਂ ਹਨ। ਜ਼ਰੂਰੀ ਨਹੀਂ ਕਿ ਹਰ ਬੰਦਾ ਵਿਆਹ ਲਈ ਪ੍ਰਫੈਕਟ ਹੋਵੇ। ਬਾਹਰਲੇ ਮੁਲਕਾਂ 'ਚ ਕੋਈ ਨਹੀਂ ਪੁੱਛਦਾ ਵਿਆਹ ਕਰਵਾਉਣਾ ਹੈ ਜਾਂ ਨਹੀਂ, ਇਹ ਬੰਦੇ ਦੀ ਆਪਣੀ ਸਮਝ ਹੁੰਦੀ ਹੈ ਕਿ ਇਹ ਉਸ ਦੀ ਨਿੱਜੀ ਜ਼ਿੰਦਗੀ ਹੈ ਅਤੇ ਉਹ ਲੋਕਾਂ ਦਾ ਮੁਹਤਾਜ ਨਹੀਂ ਹੈ। ਨਾਲੇ ਮਾਪੇ ਵੀ ਇਸ ਗੱਲ ਨੂੰ ਸਮਝਣ ਕਿ ਇਹ ਗੱਲ ਜਿਹੜਾ ਤੁਸੀ ਜੰਮਿਆ ਉਹ ਧੀ ਹੋਵੇ ਜਾਂ ਪੁੱਤ ਉਹ ਤੁਹਾਡਾ ਗੁਲਾਮ ਨਹੀਂ। ਮੈਂ ਜੋ ਕਰਨ ਜਾ ਰਿਹਾ ਹਾਂ ਇਸ ਲਈ ਸਮਾਜ ਵੀ ਜ਼ਿੰਮੇਵਾਰ ਹੈ। 

ਇਸ ਸਾਰੇ ਕਿੱਸੇ ਦਾ ਮੈਂ ਸੰਦੀਪ ਸਿੰਘ ਖੁਦ ਜ਼ਿੰਮੇਵਾਰ ਹਾਂ। ਇਹ ਰਿਵਾਲਵਰ ਮੈਂ ਬੀਤੀ ਸ਼ਾਮ ਆਪਣੀ ਖਾਸ ਰਿਸ਼ਤੇਦਾਰੀ 'ਚੋਂ ਬੜੀ ਚਾਲਾਕੀ ਨਾਲ ਚੋਰੀ ਕਰਕੇ ਲੈ ਕੇ ਗਿਆ ਸੀ। ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਇਹ ਰਿਵਾਲਵਰ ਅਮਨਦੀਪ ਸਿੰਘ ਦਾ ਹੈ, ਜੋ ਮੇਰੇ ਸਕੇ ਭਰਾਵਾਂ ਨਾਲੋਂ ਵਧ ਹੈ ਅਤੇ ਮੇਰਾ ਵਿਚੋਲਾ ਵੀ ਉਹ ਹੀ ਸੀ। ਮੇਰੀ ਮਜ਼ਬੂਰੀ ਵੀ ਇਹ ਹੀ ਸੀ ਕਿ ਮੇਰੀ ਆਪਣੀ ਬੰਦੂਕ ਜਮ੍ਹਾ ਸੀ। ਤੇ ਇਕ ਬੰਦੂਕ ਨਾਲ ਇੰਨੀ ਵੱਡੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ ਸੀ। ਮੇਰੀ ਪੁਲਸ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਨਿਰਦੋਸ਼ ਬੰਦੇ ਹਨ, ਮੇਰੇ ਰਿਸ਼ਤੇਦਾਰ ਇਨ੍ਹਾਂ ਨੇ ਤਾਂ ਸਾਡੇ ਘਰ ਦੇ ਭਲੇ ਲਈ ਰਿਸ਼ਤਾ ਕਰਵਾਇਆ ਸੀ। ਇਨ੍ਹਾਂ ਨੂੰ ਕੋਈ ਖਬਰ ਨਹੀਂ ਸੀ ਅਤੇ ਨਾ ਮੇਰੇ ਘਰਦਿਆਂ ਨੂੰ ਕਿ ਮੇਰੇ ਦਿਮਾਗ 'ਚ ਕੀ ਚੱਲ ਰਿਹਾ ਹੈ। ਇਹ ਸਾਰਾ ਕੁਝ ਜੋ ਵੀ ਹੋਇਆ ਹੈ ਇਹ ਤੁਸੀਂ ਵੇਖ ਰਹੇ ਹੋ ਇਹ ਮੇਰੀ ਚੁੱਪ ਦਾ ਨਤੀਜਾ ਹੈ। ਇਹ ਕੌੜਾ ਸੱਚ ਹੈ ਮੇਰੀ ਜ਼ਿੰਦਗੀ ਦਾ। ਬਹੁਤੇ ਲੋਕ ਇਕ ਗੁੰਮਨਾਮੀ ਦੀ ਜ਼ਿੰਦਗੀ ਜੀਅ ਕੇ ਚਲੇ ਗਏ, ਪਰ ਉਨ੍ਹਾਂ ਦੁਨੀਆ ਨੂੰ ਭੇਦ ਨਹੀਂ ਆਉਣ ਦਿੱਤਾ। ਕਾਰਨ ਇਹ ਸੀ ਕਿ ਉਨ੍ਹਾਂ ਲੋਕਾਂ ਕੋਲ ਗਿਆਨ ਦਾ ਵੱਡਾ ਸਾਗਰ ਸੀ, ਜੋ ਉਨ੍ਹਾਂ ਨੂੰ ਸੁਰਤ ਸੰਭਾਲਦਿਆਂ ਹੀ ਨਜ਼ਰ ਆ ਗਿਆ। ਉਨ੍ਹਾਂ ਆਪਣੀ ਇਹ ਗੁੰਮਨਾਮੀ ਦਾ ਦਰਦ ਕਲਾ 'ਚ ਪਰੋ ਕੇ ਸਮਾਜ ਸਾਹਮਣੇ ਇਕ ਹੀਰੇ ਦੀ ਤਰ੍ਹਾਂ ਪੇਸ਼ ਕੀਤਾ। ਹਰ ਇਨਸਾਨ ਕੋਲ ਦੋ ਨਹੀਂ 3 ਅੱਖਾਂ ਹੁੰਦੀਆਂ ਹਨ। ਤੀਜੀ ਅੱਖ ਹੁੰਦੀ ਗਿਆਨ ਦੀ ਅੱਖ, ਜਿਸ ਦੇ ਨਾਲ ਆਉਣ ਵਾਲੇ ਟਾਈਮ ਦਾ ਚਾਨਣ ਅਤੇ ਗਿਆਨ ਹੋ ਜਾਂਦਾ ਹੈ। ਮੇਰੀਆਂ ਇਹ ਗੱਲਾਂ ਆਮ ਬੰਦਿਆਂ ਨੂੰ ਹਾਸੋਹੀਣੀਆਂ ਲੱਗਣਗੀਆਂ। ਮੈਨੂੰ ਵੀ ਇਹ ਸਭ ਕੁੱਝ ਪਹਿਲਾਂ ਹਾਸੋਹੀਣਾ ਲੱਗਦਾ ਸੀ। ਮੈਨੂੰ ਤਾਂ ਪਹਿਲਾਂ ਪਤਾ ਸੀ ਕਿ ਇਹ ਸੁਪਨੇ ਸੱਚ ਹੋਣਗੇ ਅਤੇ ਬੜੇ ਖਤਰਨਾਕ ਹੋਣਗੇ, ਕਿਸੇ ਜਾਲਮ ਡਿਕਟੇਟਰ ਵਾਂਗ।

ਦੁਨੀਆ ਵਾਲੇ ਲੋਕ ਮੈਨੂੰ ਨਾ-ਮਰਦ ਦਾ ਨਾਂ ਦੇ ਦੇਣਗੇ। ਇਹ ਦੁਨੀਆਦਾਰੀ ਹੈ ਪਰ ਇਸ ਦੇ ਪਿੱਛੇ ਜੋ ਸੱਚ ਹੈ ਜਿਸ ਦੇ ਪਿੱਛੇ ਮੇਰਾ ਜਾਂ ਮੇਰੇ ਘਰਦਿਆਂ ਦਾ ਕੀ ਕਸੂਰ ਹੋਇਆ। ਭਲਾ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲਵੇਗਾ। ਹੁਣ ਸਭ ਨੇ ਹੱਸਣਾ, ਇਹ ਦੁਨੀਆਦਾਰੀ ਹੈ ਪਰ ਜਦੋਂ ਜਦੋਂ ਵੀ ਜਿਹਦੇ-ਜਿਹਦੇ 'ਤੇ ਪਈ, ਜਦੋਂ ਕਿਸਮਤ ਸਾਥ ਛੱਡਦੀ ਇਸ ਦੇ ਕੀ ਨਤੀਜੇ ਨਿਕਲਦੇ ਹਨ। ਨਤੀਜਾ ਨੇੜੇ-ਤੇੜੇ ਦੇ ਪਿੰਡਾਂ 'ਚ ਸਭ ਤੋਂ ਖਤਰਨਾਕ ਹੋਵੇਗਾ। ਇਹ ਮੇਰੇ ਪੁਆੜੇ ਦੀ ਜੜ੍ਹ ਮੈਂ ਸੀ। ਅੱਜ ਮੈਂ ਆਪਣੀ ਭੈਣ ਨੂੰ ਆਪਣੇ ਨਾਲ ਲੈ ਕੇ ਪਿੰਡ ਆਇਆ। ਪਹਿਲਾਂ ਮੈਂ ਦਾਦੇ ਦੀਆਂ ਅੱਖਾਂ ਫਰੀਦਕੋਟ ਦਿਖਾ ਕੇ ਲਿਆਇਆ ਅਤੇ ਫਿਰ ਅਰਾਈਆਂ ਵਾਲੇ ਦਾਦੇ ਦੇ ਸਹੁਰੇ ਗਿਆ, ਜਿਨ੍ਹਾਂ ਨਾਲ ਅਸੀਂ ਸਭ ਤੋਂ ਵਧ ਵਰਤਦੇ ਹਾਂ। ਆਪਣੇ ਭਰਾ ਨਾਲ ਪੈੱਗ ਲਗਾ ਕੇ ਆਇਆ। ਉਨ੍ਹਾਂ ਮੀਟ ਗਰਮ ਕਰਨ ਨੂੰ ਕਿਹਾ ਤੇ ਜਦੋਂ ਉਹ ਗਿਆ ਤਾਂ ਮੈਂ ਜਾ ਕੇ ਰਿਵਾਲਵਰ ਚੁੱਕ ਲਿਆਇਆ। ਉਨ੍ਹਾਂ ਨੂੰ ਵੀ ਨਹੀਂ ਪਤਾ ਸੀ ਕਿ ਸਾਡੀ ਬੁੱਕਲ 'ਚ ਵੀ ਚੋਰ ਹੈ। ਫਿਰ ਮੈਂ ਆਪਣੀ ਮੰਗੇਤਰ ਨਾਲ ਗੱਲ ਕਰਵਾਉਣ ਨੂੰ ਕਿਹਾ ਅਤੇ ਫਿਰ ਮੈਂ ਉਸ ਦੇ ਨਾਲ ਗੱਲਾਂ ਵੀ ਕੀਤੀਆਂ ਤੇ ਕਿਹਾ ਕਿ ਐਤਵਾਰ ਸਵੇਰੇ ਮੈਂ ਆਪਣੇ ਘਰਦਿਆਂ ਨੂੰ ਲੈ ਕੇ ਆਵਾਂਗਾ। ਮੇਰੀ ਮੰਗੇਤਰ ਰਾਜਦੀਪ ਮੈਨੂੰ ਮਾਫ ਕਰੀ ਮੈਂ ਤੇਰਾ ਸਭ ਤੋਂ ਵੱਡਾ ਗੁਨਾਹਗਾਰ ਹਾਂ। ਪਰ ਮੈਂ ਮਜ਼ਬੂਰ ਹਾਂ। ਤੇਰੀ ਜ਼ਿੰਦਗੀ ਨਹੀਂ ਖਰਾਬ ਕਰ ਸਕਦਾ ਸੀ। ਮੈਂ ਇਨਸਾਨ ਨਹੀਂ ਜਾਨਵਰ ਸੀ ਜਾਨਵਰ। ਇਸ ਦੁਨੀਆ ਤੋਂ ਕਿਹਦਾ ਜੀਅ ਕਰਦਾ ਜਾਣ ਨੂੰ। ਇਕ ਮੈਨੂੰ ਸਭ ਕੁੱਝ ਰਿਝਕ ਦਿੱਤਾ ਰੱਬ ਨੇ। ਮੇਰੀ ਅਸਲ ਖੁਸ਼ੀ ਮਾਰ ਲਈ। ਮੈਂ ਅੱਗ ਲਾਉਣੀ ਸੀ। ਇਹ ਜ਼ਮੀਨ ਜਾਇਦਾਦ ਨੂੰ। ਜਦੋਂ ਮੈਂ ਜਿਊਂਦਾ ਹੀ ਲਾਸ਼ ਬਣਿਆ ਪਿਆ ਸੀ। ਰੁੱਤਾਂ ਬਦਲਣਗੀਆਂ ਮੌਸਮ ਬਦਲਣਗੇ। ਇਸ ਘਰ 'ਚ ਅਸੀਂ ਕਦੇ ਮੁੜ ਕੇ ਨਹੀਂ ਆਉਣਾ। ਮੈਂ ਆਪਣੀ ਛੋਟੀ ਭੈਣ ਅਤੇ ਭੂਆ ਦਾ ਦੋਸ਼ੀ ਹਾਂ , ਜੋ ਦੋਵੇਂ ਕੈਨੇਡਾ 'ਚ ਹਨ। ਉਹ ਦੋਵੇਂ ਇਹ ਦੁੱਖ ਕਿਵੇਂ ਝੱਲਣਗੀਆਂ? ਇੱਥੇ ਹੁੰਦੀਆਂ ਤਾਂ ਮੈਂ ਉਨ੍ਹਾਂ ਨੂੰ ਵੀ ਮਾਰ ਦੇਣਾ ਸੀ। ਪਿੰਡ ਵਾਲਿਓ ਮੇਰਾ ਸੰਦੇਸ਼ ਇਹ ਹੈ ਕਿ ਕਦੇ ਵੀ ਭੁੱਲ ਕੇ ਕਦੇ ਕਿਸੇ ਪੀਰ-ਫਕੀਰ ਦੀ ਜਗ੍ਹਾ ਜਾਂ ਪੈਲੀ ਹੋਵੇ ਉਸ ਨੂੰ ਪੂਜਿਆ ਕਰੋ। ਕੋਈ ਗਲਤੀ ਨਾ ਕਰਿਓ ਅਤੇ ਨਾ ਹੀ ਉਸ ਦੀ ਜ਼ਮੀਨ 'ਤੇ ਅੱਖ ਰੱਖੀਓ। ਸਾਡਾ ਤਾਂ ਕੋਈ ਕਸੂਰ ਵੀ ਨਹੀਂ ਸੀ ਸਾਨੂੰ ਤਾਂ ਮੁਰੱਬੇਬੰਦੀ 'ਚ ਹੀ ਮੌਤ ਹੀ ਆਈ ਸੀ। ਇਹ ਸਾਰੀ ਖੋਜ ਮੈਂ ਆਪ ਕੀਤੀ। ਘਰਦਿਆਂ ਨੂੰ ਕੋਈ ਪਤਾ ਨਹੀਂ ਪਰ ਮੈਂ ਸਭ ਜਾਣਗਿਆਂ। ਮਾਰ ਕਿੱਥੋਂ ਪਈ ਸਾਡੇ ਬਿਜ਼ਨੈੱਸ ਨੂੰ। ਮੈਂ ਆਪਣੇ ਗੰਦੇ ਸਰੀਰ ਤੋਂ ਤੰਗ ਆ ਕੇ ਖੁਦ ਅੱਗ ਲਾ ਕੇ ਮਰਾਂਗਾ। 

  • Suicide Note
  • Sandeep
  • Moga
  • ਮੋਗਾ ਕਤਲਕਾਂਡ
  • ਸੁਸਾਇਡ ਨੋਟ
  • ਸੰਦੀਪ

ਆਪਣਿਆਂ ਨੂੰ ਮੌਤ ਦੇ ਮੂੰਹ 'ਚੋਂ ਕੱਢਣ 'ਚ ਔਰਤਾਂ ਸਭ ਤੋਂ ਅੱਗੇ

NEXT STORY

Stories You May Like

  • paper  neet examinee
    ਹੈਦਰਾਬਾਦ: ਪੇਪਰ ਤੋਂ ਪਹਿਲਾਂ ਇਕ ਹੋਰ NEET ਪ੍ਰੀਖਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਿਲਿਆ ਸੁਸਾਇਡ ਨੋਟ
  • dasmesh nagar murder case
    ਦਸਮੇਸ਼ ਨਗਰ ਕਤਲਕਾਂਡ: ਗੈਂਗਸਟਰ ਜੋਗਾ ਫੋਲੜੀਵਾਲ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਲਈ ਕਤਲ ਦੀ ਜ਼ਿੰਮੇਵਾਰੀ
  • the biggest revelation so far in the mohali dimple murder case
    ਮੋਹਾਲੀ ਦੇ ਡਿੰਪਲ ਕਤਲਕਾਂਡ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਕਤਲ ਲਈ ਆਨਲਾਈਨ ਮੰਗਾਇਆ ਸੀ ਚਾਕੂਆਂ ਦਾ ਸੈੱਟ
  • chandigarh city will be sealed in minutes
    ਮਿੰਟਾਂ 'ਚ ਸੀਲ ਹੋਵੇਗਾ ਚੰਡੀਗੜ੍ਹ ਸ਼ਹਿਰ! ਲਾਗੂ ਹੋਵੇਗਾ ਨਵਾਂ ਸੁਰੱਖਿਆ ਸਿਸਟਮ, ਕੈਸ਼ੀਅਰ ਕਤਲਕਾਂਡ ਮਗਰੋਂ...
  • 2 accused sentenced to death in rajinder saini murder case
    ਰਾਜਿੰਦਰ ਸੈਣੀ ਕਤਲਕਾਂਡ ’ਚ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ
  • zepto  s crisis   ed investigation reveals huge losses draft paper
    Zepto ਦਾ ਵਧਿਆ ਸੰਕਟ : ED ਜਾਂਚ 'ਤੇ ਭਾਰੀ ਘਾਟੇ ਦਾ ਖ਼ੁਲਾਸਾ, ਡਰਾਫਟ ਪੇਪਰ 'ਚ ਦੱਸੀ ਸੱਚਾਈ
  • angadveer  murder  mother  arrested  police lover
    ਅੰਗਦਵੀਰ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸਾ, ਮਾਂ ਨੇ ਖੁਦ ਮਰਵਾਇਆ ਕੁੱਖੋਂ ਜੰਮਿਆ ਪੁੱਤ
  • village sukhanand moga village punjab police
    ਮੋਗਾ ਦੇ ਪਿੰਡ ਸੁੱਖਾਨੰਦ 'ਚ ਚੱਲੀਆਂ ਗੋਲੀਆਂ, ਇਕ ਵਿਅਕਤੀ ਦੀ ਮੌਤ
  • inspector and junior auditor arrested taking bribe
    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼
  • jalandhar  car market owner arrested in aryan homeopathic clinic firing case
    ਜਲੰਧਰ: ਆਰੀਅਨ ਹੋਮਿਓਪੈਥਿਕ ਕਲੀਨਿਕ ਫਾਇਰਿੰਗ ਮਾਮਲੇ 'ਚ ਕਾਰ ਬਾਜ਼ਾਰ ਦਾ ਮਾਲਕ...
  • sukhbir badal congratulates dera sachkhand ballan chief
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ...
  • jalandhar  basti guja  electric wires  iron pole
    ਜਲੰਧਰ ਦੇ ਬਸਤੀ ਗੁਜਾ 'ਚ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਟੇਢਾ ਲਟਕ ਰਿਹਾ...
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • doni bal gang jalandhar police
    ਜਲੰਧਰ 'ਚ ਡੋਨੀ ਬੱਲ ਗੈਂਗ ਦੇ ਗੈਂਗਸਟਰ ਦਾ ਐਨਕਾਊਂਟਰ, ਅੰਨ੍ਹੇਵਾਹ ਚੱਲੀਆਂ...
Trending
Ek Nazar
veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • sukhbir badal congratulates dera sachkhand ballan chief
      ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ...
    • big decision of punjab school education board
      ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੇਗੀ...
    • ajay banga  s concerns about punjab  s youth demand serious attention
      ਪੰਜਾਬ ਦੇ ਨੌਜਵਾਨਾਂ ਬਾਰੇ ਅਜੈ ਬੰਗਾ ਦੀਆਂ ਚਿੰਤਾਵਾਂ ਗੰਭੀਰ ਧਿਆਨ ਦੀ ਮੰਗ...
    • firing outside sultanpur lodhi s famous barista restaurant
      ਸੁਲਤਾਨਪੁਰ ਲੋਧੀ ਦੇ ਮਸ਼ਹੂਰ ਬਰਿਸਤਾ ਰੈਸਟੋਰੈਂਟ ਬਾਹਰ ਫਾਇਰਿੰਗ! ਘਟਨਾ CCTV 'ਚ...
    • blackmailing ruins a newly married couple
      ਬਲੈਕਮੇਲਿੰਗ ਨੇ ਉਜਾੜਿਆ ਹੱਸਦਾ-ਖੇਡਦਾ ਨਵ-ਵਿਆਹਿਆ ਜੋੜਾ, ਖੰਨਾ 'ਚ ਆਰਕੀਟੈਕਟ...
    • bhagwant mann have face punishment for crime desecrating gurus
      ਗੁਰੂ ਸਾਹਿਬਾਨ ਦੀ ਬੇਅਦਬੀ ਤੇ ਅਕਾਲ ਤਖ਼ਤ ਨੂੰ ਟੱਕਰ ਦੇਣ ਦੇ ਗੁਨਾਹ ਦੀ ਸਜ਼ਾ...
    • viral video case big statement from sri akal takht sahib
      ਵਾਇਰਲ ਵੀਡੀਓ ਮਾਮਲਾ: ਪਰਚਾ ਦਰਜ ਹੋਣ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦਾ...
    • viral video case gurugram police registers fir
      ਵਾਇਰਲ ਵੀਡੀਓ ਮਾਮਲਾ : ਗੁਰੂਗ੍ਰਾਮ ਪੁਲਸ ਵੱਲੋਂ FIR ਦਰਜ
    • major incident in ferozepur
      ਫਿਰੋਜ਼ਪੁਰ 'ਚ ਵੱਡੀ ਵਾਰਦਾਤ! ਕੱਪੜਿਆਂ ਦੇ ਸ਼ੋਅਰੂਮ 'ਤੇ ਹਮਲਾਵਰਾਂ ਵੱਲੋਂ...
    • gurugram police action confirms congress claims khaira
      ਗੁਰੂਗ੍ਰਾਮ ਪੁਲਸ ਦੀ ਕਾਰਵਾਈ ਨਾਲ ਹੋਈ ਕਾਂਗਰਸ ਦੇ ਦਾਅਵਿਆਂ ਦੀ ਪੁਸ਼ਟੀ : ਖਹਿਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +