ਨਾਭਾ (ਜਗਨਾਰ) — ਵੀਰਵਾਰ ਸ਼ਾਮ ਤੋਂ ਗੁੰਮ ਹੋਏ ਵਿਦਿਆਰਥੀ ਰਜਤ ਅਰੋੜਾ (17) ਦੀ ਲਾਸ਼ ਸ਼ੁੱਕਰਵਾਰ ਬਾਅਦ ਦੁਪਹਿਰ ਬੀੜ ਦੁਸਾਂਝ 'ਚੋਂ ਮਿਲਣ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਐੱਸ. ਐੱਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਲੜਕਾ +12 ਜਮਾਤ ਦਾ ਵਿਦਿਆਰਥੀ ਸੀ ਤੇ ਭੈਣ ਦਾ ਇਕੱਲਾ ਭਰਾ ਸੀ।
ਕੈਪਟਨ ਦਾ ਰੱਖਿਆ ਮੰੰਤਰਾਲੇ ਨੂੰ ਪੱਤਰ, ਸ਼ਹੀਦ ਫੌਜੀਆਂ ਦੇ ਬੱਚਿਆਂ ਸੰਬੰਧੀ ਲਿਆ ਫੈਸਲਾ ਵਾਪਸ ਲਓ
NEXT STORY