ਮੋਗਾ, (ਆਜ਼ਾਦ)- ਪਿੰਡ ਫਤਿਹਗੜ੍ਹ ਕੋਰਾਟਨਾ 'ਚ ਇੱਟਾਂ ਦੇ ਭੱਠੇ 'ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਸੀਤਾ ਰਾਮ ਦੀ ਪੰਜ ਸਾਲਾ ਧੀ ਮੋਹਿਨੀ ਅੱਜ ਉਸ ਸਮੇਂ ਅਚਾਨਕ ਅੱਗ ਦੀ ਲਪੇਟ 'ਚ ਆ ਗਈ, ਜਦ ਉਹ ਖਾਣਾ ਬਣਾ ਰਹੀ ਮਾਂ ਕੋਲ ਬੈਠੀ ਸੀ, ਜਿਸ ਨੂੰ ਸਿਵਲ ਹਪਸਤਾਲ 'ਚ ਦਾਖਲ ਕਰਵਾਇਆ ਗਿਆ।
ਧੁੰਦ ਕਾਰਨ ਸਕੂਲੀ ਬੱਸ ਪਲਟੀ, ਬੱਚੇ ਵਾਲ-ਵਾਲ ਬਚੇ
NEXT STORY