ਜਲੰਧਰ— ਭਗਤ ਸਿੰਘ ਕਾਲੋਨੀ 'ਚ ਰਹਿਣ ਵਾਲੇ ਨੌਜਵਾਨ ਅਨਮੋਲ ਭਟਿਆ ਨੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੇ ਕੋਲ ਇਕ ਸੁਸਾਇਡ ਨੋਟ ਵੀ ਮਿਲਿਆ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਜਾਂਚ ਲਈ ਭੇਜ ਦਿੱਤਾ ਹੈ।
ਪੁਲਸ ਨੇ ਥਾਣਾ ਡਿਵੀਜਨ ਨੰਬਰ ਇਕ ਦੇ ਇੰਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੋਜਵਾਨ ਅਨਮੋਲ ਭਾਟਿਆ ਦਾ ਲਿਖਿਆ ਦੋ ਪੇਜ ਦਾ ਸੁਸਾਇਡ ਨੋਟ ਪੁਲਸ ਦੇ ਹੱਥ ਲੱਗਿਆ ਹੈ, ਸੁਸਾਇਡ ਨੋਟ 'ਚ ਅਨਮੋਲ ਭਾਟਿਆ ਨੇ ਪਟੇਲ ਨਗਰ ਨਿਵਾਸੀ ਮਦਦ ਨਾਲ, ਅੱਛਰ ਸਿੰਘ, ਬਿੱਟੂ, ਅਮਰਜੀਤ ਸਿੰਘ ਸਮੇਤ ਕਾਂਗਰਸ ਵਿਧਾਇਕ ਅਤੇ ਉਸ ਦੇ ਪਿਤਾ ਨੂੰ ਮੌਤਲਈ ਜਿੰਮੇਵਾਰ ਦੱਸਿਆ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਰਜਿੰਦਰ ਕੌਰ ਭੱਠਲ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਪ੍ਰਧਾਨ ਨਿਯੁਕਤ
NEXT STORY