ਬਰਨਾਲਾ — ਇਥੋਂ ਦੇ ਜ਼ਿਲੇ ਮਹਿਲਕਲਾਂ 'ਚ ਪਿਤਾ ਅਤੇ ਪੁੱਤਰ ਭੇਦਭਰੀ ਹਾਲਤ 'ਚ ਅੱਗ ਦੀ ਲਪੇਟ 'ਚ ਆ ਗਏ। ਦੋਹਾਂ ਦੇ ਸਰੀਰ 95 ਫੀਸਦੀ ਸੜ ਚੁੱਕੇ ਹਨ। ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਪਰਿਵਾਰ ਵੱਲੋਂ ਪੀੜਤ ਦੇ ਭਰਾ 'ਤੇ ਲਾਏ ਜ਼ਮੀਨੀ ਵਿਵਾਦ ਦੇ ਚੱਲਦੇ ਅੱਗ ਲਾਉਣ ਦੇ ਦੋਸ਼ ਲਾਏ ਹਨ। ਇਹ ਘਟਨਾ ਉਨ੍ਹਾਂ ਦੇ ਹੀ ਖੇਤ 'ਚ ਵਾਪਰੀ। ਪਰ ਪੀੜਤ ਦੇ ਭਰਾ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਪੁਲਸ ਨੇ ਰਿਪੋਰਟ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤਨੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਪਤੀ ਖਿਲਾਫ ਮਾਮਲਾ ਦਰਜ
NEXT STORY