Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    3:43:43 PM

  • spirit airlines canceled all flights made this announcement regarding refunds

    ਹਵਾਬਾਜ਼ੀ ਖੇਤਰ 'ਚ ਮਚਿਆ ਹੜਕੰਪ : Spirit...

  • punjab powercom  electricity department

    ਪਾਵਰਕਾਮ ਨੇ ਆਖਿਰ ਚੁੱਕ ਲਿਆ ਵੱਡਾ ਕਦਮ, ਵੱਡੀ...

  • labour man a lakhpati with just 7 rupees buys 30 lottery tickets in jalandhar

    Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ,...

  • major on petrol diesel lpg oil companies demand price hike

    ਪੈਟਰੋਲ-ਡੀਜ਼ਲ ਤੇ LPG ਦੀਆਂ ਵਧਾਓ ਕੀਮਤਾਂ! ਤੇਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Barnala
  • ਵੈਲੇਨਟਾਈਨ ਵੀਕ ਸਪੈਸ਼ਲ : ਇਜ਼ਹਾਰ ਏ ਮੁਹੱਬਤ ਦੇ ਇਮਤਿਹਾਨ ਦੇ ਬਣਨ ਲੱਗੇ ਪਲਾਨ

PUNJAB News Punjabi(ਪੰਜਾਬ)

ਵੈਲੇਨਟਾਈਨ ਵੀਕ ਸਪੈਸ਼ਲ : ਇਜ਼ਹਾਰ ਏ ਮੁਹੱਬਤ ਦੇ ਇਮਤਿਹਾਨ ਦੇ ਬਣਨ ਲੱਗੇ ਪਲਾਨ

  • Edited By Cherry,
  • Updated: 06 Feb, 2019 11:41 AM
Barnala
valentine week special
  • Share
    • Facebook
    • Tumblr
    • Linkedin
    • Twitter
  • Comment

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— 'ਮੇਰੀ ਗੁਸਤਾਖ਼ੀਓਂ ਕੋ ਮੁਆਫ਼ ਕਰਨਾ.., ਬਿਨ ਤੁਮਹਾਰੀ ਇਜਾਜ਼ਤ ਤੁਮੇ ਯਾਦ ਕਰਤੇ ਹੈਂ ' ਬੀਤੇ ਇਕ ਸਾਲ ਤੋਂ ਦਿਲ ਹੀ ਦਿਲ, ਮਨ ਹੀ ਮਨ 'ਚ ਕਿਸੇ ਨੂੰ ਆਪਣਾ ਬਣਾਉਣ ਦੀ ਚਾਹਤ ਪਾਲ ਰਹੀ ਨੌਜਵਾਨ ਧੜਕਣ ਹੁਣ ਪ੍ਰੇਮ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੀ ਹੈ। ਤਿਆਰੀਆਂ ਲਈ ਦਿਲਾਂ 'ਚ ਉਧੇੜ ਬੁਣਨ ਚੱਲ ਰਹੀ ਹੈ। ਦਿਲ ਹੀ ਦਿਲ 'ਚ ਆਪਣੇ ਆਪ ਨਾਲ ਗੱਲਾਂ ਹੋ ਰਹੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ, ਵਿਚ-ਵਿਚ ਇਹ ਖਿਆਲ ਆ ਰਿਹਾ ਹੈ ਕਿ ਅਜਿਹਾ ਕੁਝ ਨਹੀਂ ਕਰਨਾ, ਜਿਸ ਨਾਲ ਉਸ ਨੂੰ ਬੁਰਾ ਲੱਗੇ। ਮੂਡ ਅਤੇ ਵਕਤ ਦਾ ਤਾਲਮੇਲ ਰੱਖਣਾ ਹੈ। ਦਿਲ ਦੀ ਗੱਲ ਦਿਲ ਤੱਕ ਪਹੁੰਚਾਉਣ ਦਾ ਨਵਾਂ ਤਰੀਕਾ ਖੋਜ ਰਹੇ ਪ੍ਰੇਮ ਪ੍ਰੀਖਿਆਰਥੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ। ਦੱਸ ਦੇਈਏ ਕਿ ਆਪਣੇ ਹਰਦਿਲ ਅਜ਼ੀਜ਼ ਦੋਸਤ ਨੂੰ ਇਹ ਪ੍ਰਪੋਜ਼ਲ ਦੇਣ ਦੀ ਪ੍ਰੀਖਿਆ ਸਿਰ 'ਤੇ ਆ ਚੁੱਕੀ ਹੈ। ਜੀ ਹਾਂ ਗੱਲ ਕਰ ਰਹੇ ਹਾਂ ਵੈਲੇਨਟਾਈਨ ਵੀਕ ਦੀ। 14 ਫਰਵਰੀ ਵੈਲੇਨਟਾਈਨ ਦਾ ਨਾਂ ਆਉਂਦੇ ਹੀ ਨੌਜਵਾਨ ਧੜਕਣਾਂ ਦੀ ਹਾਰਟਬੀਟ ਜ਼ੋਰ ਨਾਲ ਧੜਕਣਾ ਸ਼ੁਰੂ ਕਰ ਦਿੰਦੀ ਹੈ। ਹੋਵੇ ਵੀ ਕਿਉਂ ਨਾ, ਪਿਆਰ ਦਾ ਅਹਿਸਾਸ ਜਿੰਨਾ ਪਿਆਰਾ ਹੁੰਦਾ ਹੈ, ਉਸ ਨੂੰ ਗੁਆ ਦੇਣ ਦਾ ਖ਼ਤਰਾ ਹੋਰ ਵੀ ਗਹਿਰਾ ਹੁੰਦਾ ਹੈ। ਇਹ ਅਨੌਖੇ ਅਹਿਸਾਸ ਨੂੰ ਮਹਿਸੂਸ ਕਰਨ ਵਾਲੀਆਂ ਜ਼ਿੰਦਗੀਆਂ ਅੱਜ ਵੀ ਬੀਤੇ ਦਿਨਾਂ ਨੂੰ ਯਾਦ ਕਰ ਕੇ ਦਿਲਾਂ ਨੂੰ ਟਟੋਲਣਾ ਸ਼ੁਰੂ ਕਰਦੀਆਂ ਹਨ। ਫਿਲਹਾਲ ਵੈਲੇਨਟਾਈਨ ਡੇ ਦਾ ਅਹਿਸਾਸ ਨੌਜਵਾਨਾਂ ਨੂੰ ਆਪਣੇ ਆਗੋਸ਼ 'ਚ ਲੈਣ ਲਈ ਤਿਆਰ ਹੈ।

ਪੱਛਮੀ ਸੱਭਿਅਤਾ ਦੇ ਤਿਉਹਾਰ ਵੈਲੇਨਟਾਈਨ ਡੇ ਨੂੰ ਮਨਾਉਣ ਲਈ ਬਾਜ਼ਾਰ ਪੂਰੀ ਤਰ੍ਹਾਂ ਨਾਲ ਸਜੇ ਹੋਏ ਹਨ ਅਤੇ ਸਾਡੀ ਨੌਜਵਾਨ ਪੀੜ੍ਹੀ ਇਸ ਨੂੰ ਮਨਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਦਿਨ ਨੂੰ ਲੈ ਕੇ ਵਿਰੋਧ 'ਚ ਸਵਾਲ ਉਠ ਰਹੇ ਹਨ। 'ਜਗ ਬਾਣੀ' ਨੇ ਪਰਿਚਰਚਾ ਦੇ ਮਾਧਿਅਮ ਨਾਲ ਵੈਲੇਨਟਾਈਨ ਡੇ ਨੂੰ ਮਨਾਉਣ ਸਬੰਧੀ ਲੋਕਾਂ ਦੇ ਵਿਚਾਰ ਜਾਣੇ, ਜਿਸ 'ਚ ਜ਼ਿਆਦਾਤਰ ਨੇ ਇਹੋ ਕਿਹਾ ਕਿ ਸਾਡੀ ਸੰਸਕ੍ਰਿਤੀ 'ਚ ਪ੍ਰੇਮ ਨੂੰ ਉਚੀ ਪ੍ਰੰਪਰਾ ਪਹਿਲਾਂ ਤੋਂ ਹੈ ਇਸ 'ਚ ਪੱਛਮੀ ਸੱਭਿਅਤਾ ਦੇ ਇਸ ਤਿਉਹਾਰ ਨੂੰ ਮਨਾਏ ਜਾਣਾ ਕੀ ਉਚਿਤ ਹੈ।

ਕੌਣ ਸਨ ਸੰਤ ਵੈਲੇਨਟਾਈਨ :
ਰੋਮ 'ਚ ਤੀਜੀ ਸ਼ਤਾਬਦੀ 'ਚ ਸਮਰਾਟ ਕਲਾਡੀਅਸ ਦਾ ਰਾਜ ਸੀ। ਉਸ ਅਨੁਸਾਰ ਵਿਆਹ ਕਰਨ ਨਾਲ ਪੁਰਸ਼ਾਂ ਦੀ ਸ਼ਕਤੀ ਅਤੇ ਬੁੱਧੀ ਘੱਟ ਹੁੰਦੀ ਹੈ। ਉਸ ਨੇ ਹੁਕਮ ਜਾਰੀ ਕੀਤਾ ਕਿ ਉਸ ਦਾ ਕੋਈ ਵੀ ਸੈਨਿਕ ਜਾਂ ਅਧਿਕਾਰੀ ਵਿਆਹ ਨਹੀਂ ਕਰੇਗਾ। ਸੰਤ ਵੈਲੇਨਟਾਈਨ ਨੇ ਇਸ ਆਦੇਸ਼ ਦਾ ਵਿਰੋਧ ਕੀਤਾ। ਉਨ੍ਹਾਂ ਅਨੁਸਾਰ ਅਨੇਕਾਂ ਸੈਨਿਕਾਂ ਅਤੇ ਅਧਿਕਾਰੀਆਂ ਨੇ ਵਿਆਹ ਕੀਤੇ। ਆਖਿਰ ਕਲਾਡੀਅਸ ਨੇ 14 ਫਰਵਰੀ ਸੰਨ 269 ਨੂੰ ਸੰਤ ਵੈਲੇਨਟਾਈਨ ਨੂੰ ਫਾਂਸੀ 'ਚ ਚੜ੍ਹਾ ਦਿੱਤਾ। ਉਨ੍ਹਾਂ ਦੀ ਯਾਦ 'ਚ ਪ੍ਰੇਮ ਦਿਵਸ ਵੈਲੇਨਟਾਈਨ ਦਿਵਸ ਜਾਂ ਸੰਤ ਵੈਲੇਨਟਾਈਨ ਵਜੋਂ ਮਨਾਇਆ ਜਾਣ ਲੱਗਾ।

ਪ੍ਰੇਮ ਪ੍ਰੀਖਿਆ ਦੀ ਡੇਟਸ਼ੀਟ :

  •  7 ਫਰਵਰੀ ਰੋਜ਼ ਡੇ
  •  8 ਫਰਵਰੀ ਪ੍ਰਪੋਜ਼ ਡੇ
  •  9 ਫਰਵਰੀ ਚਾਕਲੇਟ ਡੇ
  •  10 ਫਰਵਰੀ ਟੈਡੀ ਡੇ
  •  11 ਫਰਵਰੀ ਪ੍ਰਾਮਿਸ ਡੇ
  •  12 ਫਰਵਰੀ ਹਗ ਡੇ
  •  13 ਫਰਵਰੀ ਕਿਸ ਡੇ
  •  14 ਫਰਵਰੀ ਵੈਲੇਨਟਾਈਨ ਡੇ

ਹਰ ਇਕ ਰੰਗ ਦਾ ਗੁਲਾਬ ਕੁਝ ਕਹਿੰਦਾ ਹੈ :
ਖੁਸ਼ੀ ਅਤੇ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਤਾਂ ਫੁੱਲ ਵਰਗਾ ਤੋਹਫਾ ਨਾ ਹੋਵੇ ਅਜਿਹਾ ਭਲਾ ਕਿਵੇਂ ਹੋ ਸਕਦਾ ਹੈ। ਵੈਲੇਨਟਾਈਨ ਵੀਕ ਦੀ ਸ਼ੁਰੂਆਤ 7 ਫਰਵਰੀ ਨੂੰ ਰੋਜ਼ ਡੇ ਨਾਲ ਹੋ ਰਹੀ ਹੈ। ਵੈਸੇ ਤਾਂ ਲਾਲ ਗੁਲਾਬ ਨੂੰ ਪ੍ਰੇਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਰੋਜ਼ ਡੇ 'ਤੇ ਲਾਲ, ਪੀਲੇ, ਗੁਲਾਬੀ ਗੁਲਾਬਾਂ ਦਾ ਜਲਵਾ ਰਹਿੰਦਾ ਹੈ। ਪੀਲਾ ਗੁਲਾਬ ਦੋਸਤੀ ਦਾ ਪ੍ਰਤੀਕ ਹੈ। ਗੁਲਾਬੀ ਰੰਗ ਦਾ ਗੁਲਾਬ ਕਿਸੇ ਖਾਸ ਲਈ ਹੁੰਦਾ ਹੈ ਜਦੋਂਕਿ ਇਹ ਦੋਨੋਂ ਗੁਲਾਬ ਤੁਹਾਡੇ ਦਿਲ ਦੀ ਗੱਲ ਵੀ ਕਹਿ ਦਿੰਦੇ ਹਨ। ਲਾਲ ਗੁਲਾਬ ਦੇ ਕੇ ਦਿਲ ਦੀ ਗੱਲ ਬਿਆਨ ਕਰਨ ਸਮੇਂ ਸਾਹ ਅਟਕਿਆ ਰਹਿੰਦਾ ਹੈ ਪਰ ਪੀਲੇ ਅਤੇ ਗੁਲਾਬੀ ਰੰਗ ਦੇ ਗੁਲਾਬ ਇਸ ਡਰ ਨੂੰ ਖਤਮ ਕਰਦੇ ਹਨ।

ਆਪਣੀ ਸੱਭਿਅਤਾ ਨੂੰ ਧਿਆਨ 'ਚ ਰੱਖ ਕੇ ਮਨਾਓ ਵੈਲੇਨਟਾਈਨ ਡੇ :
ਵੈਲੇਨਟਾਈਨ ਡੇ ਸਬੰਧੀ ਸੁਮਿਤ ਬੰਦਲਿਸ਼ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਬਹੁਤ ਹੋਸ਼ੋ ਹਵਾਸ ਨਾਲ ਵੈਲੇਨਟਾਈਨ ਡੇ ਨੂੰ ਮਨਾਉਂਦਾ ਹੈ। ਅੱਜ ਤੋਂ ਕਈ ਸਾਲ ਪਹਿਲਾਂ ਵੀ ਸਾਡੇ ਦੇਸ਼ 'ਚ ਵੈਲੇਨਟਾਈਨ ਡੇ ਵਰਗਾ ਉਤਸਵ ਮਨਾਇਆ ਜਾਂਦਾ ਸੀ। ਇਹ ਉਤਸਵ ਬਸੰਤ ਰੁੱਤ 'ਚ ਮਨਾਇਆ ਜਾਂਦਾ ਸੀ। ਇਸ ਉਤਸਵ 'ਚ ਕੰਨਿਆ ਆਪਣੇ ਮਨ ਚਾਹੇ ਵਰ ਦੀ ਚੋਣ ਕਰਦੀ ਸੀ। ਇਹ ਸਵੰੰਬਰ ਦੀ ਤਰ੍ਹਾਂ ਹੁੰਦਾ ਸੀ। ਲੜਕੀ ਜਿਸ ਲੜਕੇ ਦੀ ਚੋਣ ਕਰਦੀ ਸੀ, ਉਹ ਆਪਣੇ ਮਾਤਾ-ਪਿਤਾ ਨੂੰ ਇਸ ਦੀ ਸੂਚਨਾ ਦਿੰਦੀ ਸੀ ਅਤੇ ਉਸ ਦੇ ਬਾਅਦ ਉਹ ਦੋਨੋਂ ਸ਼ਾਦੀ ਦੇ ਪਵਿੱਤਰ ਬੰਧਨ 'ਚ ਬੰਨ੍ਹੇ ਜਾਂਦੇ ਸਨ। ਅੱਜ ਅਸੀਂ ਜਿਸ ਵੈਲੇਨਟਾਈਨ ਡੇ ਨੂੰ ਜਾਣਦੇ ਹਾਂ, ਉਹ ਪੱਛਮੀ ਸੱਭਿਅਤਾ ਦੀ ਦੇਣ ਹੈ। ਸਾਨੂੰ ਆਪਣੀ ਸੱਭਿਅਤਾ ਨੂੰ ਧਿਆਨ 'ਚ ਰੱਖਦੇ ਹੋਏ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ। 

ਪਿਆਰ ਦਾ ਇਜ਼ਹਾਰ ਕਰਨ ਸਮੇਂ ਕੀ ਕਰੋ ਕੀ ਨਾ ਕਰੋ :
ਐਕਸਾਈਟਡ ਨਾ ਹੋਵੋ : ਤੁਸੀਂ ਵੈਲੇਨਟਾਈਨ ਡੇ ਦਾ ਕਾਫ਼ੀ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ ਅਤੇ ਹੁਣ ਉਹ ਸਮਾਂ ਖਤਮ ਹੋਣ 'ਚ ਕੁਝ ਹੀ ਸਮਾਂ ਰਹਿ ਗਿਆ ਹੈ। ਤੁਸੀਂ ਬੇਹੱਦ ਬੇਚੈਨ, ਨਰਵਸ, ਉਤਾਵਲੇ ਅਤੇ ਐਕਸਾਈਟਡ ਹੋ ਤਾਂ ਸਭ ਤੋਂ   ਪਹਿਲਾਂ ਤਾਂ ਨਾਰਮਲ ਹੋ ਜਾਵੋ, ਸੋਚੋ ਕਿ ਜੋ ਹੋਵੇਗਾ ਚੰਗਾ ਹੀ ਹੋਵੇਗਾ। 
ਵਧੀਆ ਜਿਹਾ ਗਿਫਟ ਲਵੋ : ਤੁਸੀਂ ਵੈਲੇਨਟਾਈਨ ਡੇ ਲਈ ਆਪਣੇ ਪਾਰਟਨਰ ਲਈ ਇਕ ਵਧੀਆ ਜਿਹਾ ਗਿਫਟ ਲਵੋ। ਸਿਰਫ ਰੈੱਡ ਰੋਜ਼, ਚਾਕਲੇਟ ਅਤੇ ਟੈਡੀ ਵਰਗੀਆਂ ਚੀਜ਼ਾਂ 'ਤੇ ਹੀ ਗੌਰ ਨਾ ਕਰੋ ਸਗੋਂ ਉਸ ਗੱਲ ਦਾ ਵੀ ਧਿਆਨ ਰੱਖੋ, ਜਿਸ ਨਾਲ ਤੁਹਾਡਾ ਪਾਰਟਨਰ ਖੁਸ਼ ਹੋ ਜਾਵੇ ਫਿਰ ਜਿਸ ਦੀ ਉਸ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇ ਜਾਂ ਫਿਰ ਕੋਈ ਅਜਿਹਾ ਗਿਫਟ ਦਿਓ, ਜਿਸ ਨਾਲ ਉਹ  ਤੁਹਾਡੀ ਯਾਦ ਦੁਆਵੇ। 
ਕਿਸੇ ਨਾਲ ਝਗੜੋ ਨਾ : ਤੁਸੀਂ ਵੈਲੇਨਟਾਈਨ ਡੇ ਸੈਲੀਬ੍ਰੇਟ ਕਰਨ ਆਏ ਹੋ ਤਾਂ ਸੱਭਿਅਕ ਬਣੇ ਰਹੋ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਹਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਾ ਹੋਵੇ ਸਗੋਂ ਤੁਸੀਂ ਸਭ ਨਾਲ ਪਿਆਰ ਨਾਲ ਗੱਲ ਕਰੋ।

  • Barnala
  • Valentine Week Special
  • ਬਰਨਾਲਾ
  • ਵੈਲੇਨਟਾਈਨ ਵੀਕ ਸਪੈਸ਼ਲ

NRI ਦੇ ਸਦਕਾ ਬਦਲੀ ਪਿੰਡ ਦੀ ਨੁਹਾਰ, ਪ੍ਰਾਇਮਰੀ ਸਕੂਲ ਬਣਿਆ ਸਮਾਰਟ ਸਕੂਲ

NEXT STORY

Stories You May Like

  • now spa centers  hotels and houses are becoming prostitution dens
    ਹੁਣ ਸਪਾ ਸੈਂਟਰ, ਹੋਟਲ ਅਤੇ ਘਰ ਬਣਨ ਲੱਗੇ ਦੇਹ ਵਪਾਰ ਦੇ ਅੱਡੇ!
  • employees da punjab employees
    ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖਬਰ, ਵਿਧਾਨ ਸਭਾ 'ਚ ਉਠਿਆ ਮੁੱਦਾ
  • special train to run between ferozepur patna from today
    ਫਿਰੋਜ਼ਪੁਰ-ਪਟਨਾ ਵਿਚਾਲੇ ਅੱਜ ਤੋਂ ਚੱਲਣ ਜਾ ਰਹੀ ਸਪੈਸ਼ਲ ਰੇਲਗੱਡੀ
  • strong earthquake tremors
    ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਹਿਲ ਗਿਆ ਅਫਗਾਨਿਸਤਾਨ-ਪਾਕਿਸਤਾਨ
  • nepal  s home minister resigns
    ਤਿੰਨ ਹਫ਼ਤਿਆਂ 'ਚ ਹੀ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ! ਨੇਪਾਲ ਦੇ ਗ੍ਰਹਿ ਮੰਤਰੀ ਨੇ ਦਿੱਤਾ ਅਸਤੀਫ਼ਾ
  • indiscriminate use of fertilizers will be curbed  new action plan
    ਖਾਦਾਂ ਦੀ ਅੰਨ੍ਹੇਵਾਹ ਵਰਤੋਂ 'ਤੇ ਲੱਗੇਗੀ ਲਗਾਮ, ਸਰਕਾਰ ਨੇ ਤਿਆਰ ਕੀਤਾ ਨਵਾਂ ਐਕਸ਼ਨ ਪਲਾਨ
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • big reshuffle transfers of 96 judicial officers of punjab see full details
    ਵੱਡਾ ਫੇਰਬਦਲ! ਪੰਜਾਬ ਦੇ 96 ਨਿਆਇਕ ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰਾ ਵੇਰਵਾ
  • labour man a lakhpati with just 7 rupees buys 30 lottery tickets in jalandhar
    Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
  • motorcycle borne robbers injured shopkeeper and looted rs  18 500
    ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ 18,500 ਰੁਪਏ ਲੁੱਟੇ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • terrible road accident on nurmahal road  one dead
    ਨਕੋਦਰ ਵਿਖੇ ਮੱਥਾ ਟੇਕ ਕੇ ਵਾਪਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਇਕ ਜੀਅ ਦੀ...
  • newborn deadbaby s body found in garbage dump near punjabi bagh
    ਜਲੰਧਰ ਦੇ ਪੰਜਾਬੀ ਬਾਗ ਨੇੜੇ ਕੂੜੇ ਦੇ ਢੇਰ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
  • raman arora gets security again  pilot gypsy also deployed
    ਅਰੋੜਾ ਨੂੰ ਦੋਬਾਰਾ ਮਿਲੀ ਸੁਰੱਖਿਆ, ਪਾਇਲਟ ਜਿਪਸੀ ਵੀ ਤਾਇਨਾਤ
  • man dies in road accident
    ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
  • unclaimed deadbody of a young man found near the railway station
    ਰੇਲਵੇ ਸਟੇਸ਼ਨ ਨੇੜਿਓਂ ਮਿਲੀ ਨੌਜਵਾਨ ਦੀ ਲਾਵਾਰਿਸ ਲਾਸ਼
Trending
Ek Nazar
diljit dosanjh gave a reply to those who protested on the live show

'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...

schools fees new orders education department

ਹੁਣ ਸਕੂਲ ਨਹੀਂ ਮੰਗ ਸਕਣਗੇ 2-3 ਮਹੀਨਿਆਂ ਦੀ ਐਡਵਾਂਸ ਫੀਸ, ਦਿੱਲੀ ਸਿੱਖਿਆ ਵਿਭਾਗ...

famous actress falls victim to casting couch

ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...

monsoon arrive may heatwave relief

Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...

woman 41 year not getting married fir against parents

'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...

famous actor passes away

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...

famous comedian becomes father  wife gives birth to baby girl

ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • do not eat cut fruits advisory issued for people
      'ਕੱਟੇ ਫਲ ਨਾ ਖਾਓ', ਚੰਡੀਗੜ੍ਹ ਦੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, ਸਿਹਤ ਵਿਭਾਗ...
    • another youth also dies in the bloody war between the youths
      ਨੌਜਵਾਨਾਂ ਦੀ ਖ਼ੂਨੀ ਜੰਗ 'ਚ ਦੂਜੇ ਨੌਜਵਾਨ ਦੀ ਵੀ ਮੌਤ, ਪਰਿਵਾਰ ਨੇ ਦਿੱਤੀ ਵੱਡੀ...
    • bail from jail  youth commits suicide
      ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
    • newborn deadbaby s body found in garbage dump near punjabi bagh
      ਜਲੰਧਰ ਦੇ ਪੰਜਾਬੀ ਬਾਗ ਨੇੜੇ ਕੂੜੇ ਦੇ ਢੇਰ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
    • the young man jumped from the third floor
      ਉੱਜੜਿਆ ਹੱਸਦਾ-ਵੱਸਦਾ ਘਰ! ਨਸ਼ੇ ਲਈ ਪੈਸੇ ਨਾ ਮਿਲਣ 'ਤੇ ਨੌਜਵਾਨ ਨੇ ਤੀਜੀ ਮੰਜ਼ਿਲ...
    • announcement made in punjab regarding may 20
      ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
    • tragic accident in ludhiana
      ਲੁਧਿਆਣਾ 'ਚ ਦਰਦਨਾਕ ਹਾਦਸਾ, 2 ਦੋਸਤ ਹੋਏ ਗੰਭੀਰ ਜ਼ਖਮੀ, ਹਾਲਤ ਨਾਜ਼ੁਕ
    • security guard suffers heart attack while returning home from duty
      ਡਿਊਟੀ ਤੋਂ ਘਰ ਵਾਪਸ ਜਾਂਦੇ ਸਮੇਂ ਸਕਿਓਰਿਟੀ ਗਾਰਡ ਨੂੰ ਪਿਆ ਦਿਲ ਦਾ ਦੌਰਾ, ਮੌਤ
    • ban on sale of capsules tablets containing more than 75 mg of pregabalin
      ਪ੍ਰੀਗਾਬਾਲਿਨ 75 ਐੱਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ/ਟੈਬਲੇਟਸ ਦੀ ਵਿਕਰੀ 'ਤੇ...
    • punjab school education board took a big decision
      ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਵੱਡਾ ਫ਼ੈਸਲਾ, ਵਿਦਿਆਰਥੀਆਂ ਅਤੇ ਮਾਪਿਆਂ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +