ਜਲੰਧਰ : ਕਰਵਾ ਚੌਥ ਦਾ ਵਰਤ ਇੱਕ ਅਜਿਹਾ ਵਰਤ ਹੈ, ਜੋ ਸਦੀਆਂ ਤੋਂ ਵਿਆਹੇ ਜੋੜਿਆਂ ਵਿਚਕਾਰ ਪਿਆਰ, ਸਮਰਪਣ ਅਤੇ ਸਾਥ ਨੂੰ ਦਰਸਾਉਂਦਾ ਹੈ। ਕਰਵਾ ਚੌਥ ਦਾ ਵਰਤ ਵਿਆਹੀਆਂ ਔਰਤਾਂ ਲਈ ਬਹੁਤ ਖ਼ਾਸ ਹੁੰਦਾ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 20 ਅਕਤੂਬਰ 2024 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਵਰਤ ਵਿੱਚ ਭਗਵਾਨ ਸ਼ੰਕਰ, ਮਾਤਾ ਪਾਰਵਤੀ ਅਤੇ ਭਗਵਾਨ ਸ਼੍ਰੀ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਕਰਵਾ ਚੌਥ ਦੇ ਵਰਤ ਵਾਲੇ ਦਿਨ ਸ਼ਾਮ ਨੂੰ ਸਾਰੀਆਂ ਔਰਤ ਦੇ ਦਿਲ ਵਿੱਚ ਇੱਕ ਸਵਾਲ ਵਾਰ-ਵਾਰ ਆਉਂਦਾ ਹੈ, 'ਚੰਨ ਕਦੋਂ ਨਿਕਲੇਗਾ?'। ਇਸ ਸਾਲ ਕਰਵਾ ਚੌਥ ਦਾ ਚੰਦ ਤੁਹਾਡੇ ਸ਼ਹਿਰ ਵਿੱਚ ਕਿੰਨੇ ਵਜੇ ਨਿਕਲੇਗਾ, ਦੇ ਬਾਰੇ ਆਓ ਜਾਣਦੇ ਹਾਂ....
ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ

1. ਗਾਜ਼ੀਆਬਾਦ : ਗਾਜ਼ੀਆਬਾਦ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:11 ਹੈ।
2. ਨਵੀਂ ਦਿੱਲੀ : ਨਵੀਂ ਦਿੱਲੀ 'ਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:15 ਹੈ।
3. ਗੁਰੂਗ੍ਰਾਮ : ਗੁਰੂਗ੍ਰਾਮ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:16 ਹੈ।
4. ਨੋਇਡਾ : ਨੋਇਡਾ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:14 ਹੈ।
5. ਫਰੀਦਾਬਾਦ : ਫਰੀਦਾਬਾਦ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08.04 ਵਜੇ ਹੈ।
6. ਚੰਡੀਗੜ੍ਹ : ਚੰਡੀਗੜ੍ਹ 'ਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:54 ਵਜੇ ਹੈ।
ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ

7. ਬੈਂਗਲੁਰੂ : ਬੈਂਗਲੁਰੂ 'ਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:55 ਹੈ।
8. ਕੋਲਕਾਤਾ : ਕੋਲਕਾਤਾ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:46 ਹੈ।
9. ਦੇਹਰਾਦੂਨ : ਦੇਹਰਾਦੂਨ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:09 ਹੈ।
10. ਲਖਨਊ : ਲਖਨਊ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:14 ਹੈ।
11. ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਕਰਵਾ ਚੌਥ ਦੇ ਚੰਦ ਚੜ੍ਹਨ ਦਾ ਸਮਾਂ ਸ਼ਾਮ 7:54 ਵਜੇ ਹੈ।
12. ਅੰਬਾਲਾ : ਅੰਬਾਲਾ ਵਿੱਚ ਕਰਵਾ ਚੌਥ ਦੇ ਚੰਨ ਦਾ ਸਮਾਂ ਸ਼ਾਮ 07:55 ਹੈ।
13. ਭੋਪਾਲ : ਭੋਪਾਲ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:29 ਹੈ।
ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ

14. ਇੰਦੌਰ : ਇੰਦੌਰ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08.25 ਵਜੇ ਹੈ।
15. ਅਹਿਮਦਾਬਾਦ : ਅਹਿਮਦਾਬਾਦ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:38 ਹੈ।
16. ਕਾਨਪੁਰ : ਕਾਨਪੁਰ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:32 ਹੈ।
17. ਜੈਪੁਰ : ਜੈਪੁਰ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:54 ਹੈ।
18. ਸੂਰਤ : ਸੂਰਤ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07.40 ਹੈ।
19. ਵਾਰਾਣਸੀ : ਵਾਰਾਣਸੀ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:32 ਹੈ।
20. ਸੂਰਤ : ਸੂਰਤ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07.40 ਹੈ।
21. ਬਰੇਲੀ : ਬਰੇਲੀ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07.46 ਹੈ।
22. ਆਗਰਾ : ਆਗਰਾ ਵਿੱਚ ਕਰਵਾ ਚੌਥ ਦੇ ਚੰਨ ਦਾ ਸਮਾਂ ਰਾਤ 08:16 ਹੈ।
23. ਚੇਨਈ : ਚੇਨਈ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:43 ਹੈ।
ਇਹ ਵੀ ਪੜ੍ਹੋ - ਸਾਵਧਾਨ! ਦਿੱਲੀ 'ਚ ਗੱਡੀ ਚਲਾਉਣੀ ਹੋਵੇਗੀ ਹੁਣ ਹੋਰ ਵੀ ਮਹਿੰਗੀ, ਜ਼ਰੂਰ ਪੜ੍ਹੋ ਇਹ ਖ਼ਬਰ

24. ਪੁਣੇ : ਪੁਣੇ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:56 ਹੈ।
25. ਮੁੰਬਈ : ਮੁੰਬਈ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:59 ਹੈ।
26. ਰਾਏਪੁਰ : ਰਾਏਪੁਰ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:43 ਹੈ।
27. ਕੁਰੂਕਸ਼ੇਤਰ : ਕੁਰੂਕਸ਼ੇਤਰ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08 ਵਜੇ ਹੈ।
28. ਪਟਨਾ : ਪਟਨਾ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07.29 ਹੈ।
29. ਸ਼ਿਮਲਾ : ਕਰਵਾ ਚੌਥ ਦਾ ਚੰਦ ਸ਼ਿਮਲਾ 'ਚ ਸ਼ਾਮ 7:47 'ਤੇ ਚੜ੍ਹੇਗਾ।
30. ਜੰਮੂ : ਜੰਮੂ ਵਿੱਚ ਕਰਵਾ ਚੌਥ ਦਾ ਚੰਦਰਮਾ ਦੇਖਣ ਦਾ ਸਮਾਂ ਸ਼ਾਮ 07.52 ਹੈ।
31. ਪੰਜਾਬ : ਪੰਜਾਬ ਵਿੱਚ ਕਰਵਾ ਚੌਥ ਦਾ ਚੰਦਰਮਾ ਦੇਖਣ ਦਾ ਸਮਾਂ ਸ਼ਾਮ 7.48 ਵਜੇ ਹੈ।
ਇਹ ਵੀ ਪੜ੍ਹੋ - BJP ਆਗੂ ਦੇ ਪੁੱਤ ਨੇ ਲਾਹੌਰ ਦੀ ਕੁੜੀ ਨਾਲ ਆਨਲਾਈਨ ਕਰਵਾਇਆ ਵਿਆਹ, ਇੰਝ ਹੋਵੇਗੀ ਲਾੜੀ ਦੀ ਵਿਦਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਆਦਮਪੁਰ ਏਅਰਪੋਰਟ 'ਤੇ ਫਲਾਈਟ 'ਚ ਬੰਬ ਹੋਣ ਦੀ ਖ਼ਬਰ
NEXT STORY