helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 03, 2025
13 ਮਾਰਚ ਤੱਕ ਰੱਦ ਹੋਈਆਂ ਕਈ ਟ੍ਰੇਨਾਂ, ਘਰੋਂ ਨਿਕਲਣ...
ਪੰਜਾਬ 'ਚ ਚੱਲ ਰਿਹਾ ਵੱਡਾ Fraud, ਕਿਤੇ ਤੁਸੀਂ ਤਾਂ...
ਪੰਜਾਬ ਪੁਲਸ ਦਾ ASI ਤੇ ਹੌਲਦਾਰ ਗ੍ਰਿਫ਼ਤਾਰ, ਜਾਣੋ...
ਰਾਜਸਥਾਨ ਪੁਲਸ ਨੇ ਗ੍ਰਿਫ਼ਤਾਰ ਕੀਤੇ ਪੰਜਾਬ ਦੇ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਸੋਨੂੰ)— ਦਿਓਰ-ਭਾਬੀ ਦਾ ਰਿਸ਼ਤਾ ਬੇਹੱਦ ਹੀ ਖ਼ਾਸ ਮੰਨਿਆ ਜਾਂਦਾ ਹੈ ਪਰ ਜਲੰਧਰ ’ਚ ਇਕ ਪਤਨੀ ਨੇ ਆਪਣੇ ਪਤੀ ਨੂੰ ਉਸ ਦੀ ਭਾਬੀ ਦੇ ਨਾਲ ਹੀ ਰੰਗਰਲੀਆਂ ਮਨਾਉਂਦੇ ਰੰਗੇ ਹੱਥੀਂ ਫੜ ਲਿਆ। ਇਸ ਦੇ ਬਾਅਦ ਪੀੜਤਾ ਦੇ ਪਤੀ ਅਤੇ ਉਸ ਦੀ ਭਾਬੀ ਨੇ ਪੀੜਤਾ ਦੀ ਹੀ ਜੰਮ ਕੇ ਕੁੱਟਮਾਰ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਉਪਕਾਰ ਨਗਰ ਦੀ ਰਹਿਣ ਵਾਲੀ ਸਰਿਕਾ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਉਸ ਦਾ ਪਤੀ ਰੋਜ਼ਾਨਾ ਇਹ ਕਹਿ ਕੇ ਚਲਾ ਜਾਂਦਾ ਸੀ ਕਿ ਉਹ ਦਫ਼ਤਰ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਪਤੀ ’ਤੇ ਪਿਛਲੇ 6 ਮਹੀਨਿਆਂ ਤੋਂ ਸ਼ੱਕ ਸੀ ਕਿ ਉਸ ਦੇ ਪਤੀ ਦੇ ਆਪਣੀ ਭਾਬੀ ਨਾਲ ਹੀ ਨਾਜਾਇਜ਼ ਸੰਬੰਧ ਹਨ। ਬੀਤੇ ਦਿਨ ਉਸ ਨੇ ਆਪਣੇ ਪਤੀ ਨੂੰ ਭਾਬੀ ਦੇ ਨਾਲ ਉਸ ਦੇ ਘਰੋਂ ਰੰਗਰਲੀਆਂ ਮਨਾਉਂਦੇ ਰੰਗੇ ਹੱਥੀਂ ਫੜ ਲਿਆ।
ਇਹ ਵੀ ਪੜ੍ਹੋ: ਭੁਲੱਥ ਦੇ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਰੰਗੇ ਹੱਥੀਂ ਫੜਿਆ ਜੋੜਾ
ਇਸ ਦੇ ਬਾਅਦ ਉਸ ਦੇ ਪਤੀ ਗੌਰਵ ਅਤੇ ਉਸ ਦੀ ਭਾਬੀ ਮਮਤਾ ਨੇ ਮਿਲ ਕੇ ਸਾਰਿਕਾ ਦੀ ਕੁੱਟਮਾਰ ਕਰ ਦਿੱਤੀ। ਇਥੋਂ ਤੱਕ ਕਿ ਪਤੀ ਦੀ ਮਾਂ ਜੋ ਕਿ ਦੂਜੇ ਕਮਰੇ ’ਚ ਬੈਠੀ ਸੀ, ਉਸ ਨੇ ਵੀ ਸਾਰਿਕਾ ਦੀ ਬੇਹੱਦ ਕੁੱਟਮਾਰ ਕੀਤੀ। ਉਸ ਦੀ ਭੈਣ ਅਤੇ ਉਸ ਦੇ ਭਰਾ ਵੱਲੋਂ ਮੌਕੇ ’ਤੇ ਆ ਕੇ ਸਾਰਿਕਾ ਨੂੰ ਬਚਾਇਆ ਗਿਆ ਅਤੇ ਮੌਕੇ ’ਤੇ ਹਸਪਤਾਲ ਲਿਜਾਇਆ ਗਿਆ। ਸਾਰਿਕਾ ਨੇ ਦੱਸਿਆ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਪਹਿਲਾਂ ਪੁਲਸ ਥਾਣੇ ਗਏ ਸਨ ਪਰ ਉਨ੍ਹਾਂ ਨੇ ਪਹਿਲਾਂ ਹਸਪਤਾਲ ਜਾਣ ਲਈ ਕਿਹਾ। ਸਾਰਿਕਾ ਨੇ ਕਿਹਾ ਕਿ ਜੇਕਰ ਉਸ ਦਾ ਭਰਾ ਅਤੇ ਭੈਣ ਮੌਕੇ ’ਤੇ ਨਾ ਆਉਂਦੇ ਤਾਂ ਉਨ੍ਹਾਂ ਨੇ ਉਸ ਨੂੰ ਜਾਨ ਤੋਂ ਹੀ ਮਾਰ ਦੇਣਾ ਸੀ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ
ਸਾਰਿਕਾ ਦੀ ਵੱਡੀ ਭੈਣ ਨੇ ਕਿਹਾ ਕਿ ਸਾਰਿਕਾ ਦਾ ਪਤੀ ਗੌਰਵ ਉਸ ਨੂੰ ਰੋਜ਼ਾਨਾ ਦਫ਼ਤਰ ਜਾਣ ਦਾ ਬੋਲ ਕੇ ਜਾਂਦਾ ਸੀ ਅਤੇ ਬੀਤੇ ਦਿਨ ਸਾਰਿਕਾ ਸ਼ੱਕ ਦੂਰ ਕਰਨ ਲਈ ਅਚਾਨਕ ਘਰੋਂ ਨਿਕਲ ਪਈ ਅਤੇ ਸਿੱਧਾ ਆਪਣੇ ਸਹੁਰੇ ਘਰ ਗਈ।
ਇਥੇ ਉਸ ਨੇ ਆਪਣੇ ਪਤੀ ਅਤੇ ਉਸ ਦੀ ਭਾਬੀ ਨੂੰ ਇਕੋ ਕਮਰੇ ’ਚ ਇਕੱਠੇ ਬਿਸਤਰ ’ਤੇ ਵੇਖ ਲਿਆ। ਉਸ ਨੇ ਦੱਸਿਆ ਕਿ ਸਾਰਿਕਾ ਨੂੰ ਆਪਣੇ ਪਤੀ ’ਤੇ ਪਹਿਲਾਂ ਵੀ ਸ਼ੱਕ ਸੀ। ਇਸ ਦੌਰਾਨ ਗੌਰਵ ਅਤੇ ਉਸ ਦੀ ਭਾਬੀ ਨੇ ਸਾਰਿਕਾ ਨਾਲ ਗੱਲਬਾਤ ਕਰਨ ਦੀ ਬਜਾਏ ਦੀ ਉਸ ਦੀ ਕੁੱਟਮਾਰ ਕਰ ਦਿੱਤੀ। ਉਥੇ ਹੀ ਸਬ ਇੰਸਪੈਕਟਰ ਰਾਮਾ ਮੰਡੀ ਥਾਣਾ ਦੇ ਅਜੈ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ: ਬਾਲ ਵਿਆਹ ਦੀ ਸੂਚਨਾ ਪਾ ਕੇ ਪਹੁੰਚੀ ਅਫ਼ਸਰਾਂ ਦੀ ਟੀਮ, ਬਾਅਦ ’ਚ ਸਾਹਮਣੇ ਆਇਆ ਇਹ ਸੱਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਹਾਈਕਮਾਨ ਦੇ ਦਖ਼ਲ ਤੋਂ ਬਾਅਦ ਬੋਲੇ ਨਵਜੋਤ ਸਿੱਧੂ, ਟਵੀਟ ਕਰਕੇ ਆਖੀ ਵੱਡੀ ਗੱਲ
Stories You May Like
ਲੈਬ ਟੈਕਨੀਸ਼ੀਅਨ ਦਾ ਕਾਰਾ ਕਰੇਗਾ ਹੈਰਾਨ, ਮੁਲਜ਼ਮ ਨੂੰ ਬਣਾ 'ਤਾ HIV ਪਾਜ਼ੇਟਿਵ,...
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਧੜੱਲੇ ਨਾਲ ਚੱਲ ਰਿਹੈ ਇਹ ਗੰਦਾ ਧੰਦਾ, ਬਣ ਚੁੱਕੇ...
ਫਿਰ ਬਦਲੇਗਾ ਪੰਜਾਬ ਦਾ ਮੌਸਮ, ਜਾਰੀ ਹੋ ਗਿਆ Alert, ਇਸ ਦਿਨ ਪਵੇਗਾ ਭਾਰੀ ਮੀਂਹ...
ਧਾਮੀ ਨੂੰ ਮਨਾਉਣ ਪਹੁੰਚੇ ਕਮੇਟੀ ਦੇ 5 ਮੈਂਬਰ, ਮੀਟਿੰਗ ਮਗਰੋਂ ਬਲਦੇਵ ਸਿੰਘ ਕਲਿਆਣ...
ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ...
ਨੇਪਾਲ ਪੁਲਸ ਦੀ ਕਾਰਵਾਈ, ਦੋ ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ
ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ...
ਅਮਰੀਕੀ ਜਹਾਜ਼ ਵਾਹਕ ਪਹੁੰਚਿਆ ਦੱਖਣੀ ਕੋਰੀਆ
ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਵਿਦੇਸ਼ੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਨਹੀਂ ਛੱਡੀ ਹਿੰਮਤ, ਆਪਣਾ ਕੰਮ ਖੋਲ੍ਹ ਕੇ...
ਵਿਆਹ ਸਮਾਗਮ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ, ਲੱਗ ਗਈ ਪਾਬੰਦੀ
ਖੰਡੀ ਚੱਕਰਵਾਤ ਦੀ ਆਸਟ੍ਰੇਲੀਆ 'ਚ ਦਸਤਕ, ਨਾਗਰਿਕਾਂ ਲਈ ਚਿਤਾਵਨੀ ਜਾਰੀ
ਟਰੂਡੋ ਸਰਕਾਰ ਦਾ ਅਹਿਮ ਫ਼ੈਸਲਾ, ਵਧਾਈ ਕਾਮਿਆਂ ਦੀ ਤਨਖਾਹ
ਇਜ਼ਰਾਈਲ ਨੇ 432 ਗੈਰ-ਕਾਨੂੰਨੀ ਫਲਸਤੀਨੀ ਕੀਤੇ ਗ੍ਰਿਫ਼ਤਾਰ
ਬ੍ਰਿਟੇਨ, ਫਰਾਂਸ ਅਤੇ ਯੂਕ੍ਰੇਨ ਜੰਗਬੰਦੀ ਯੋਜਨਾ 'ਤੇ ਸਹਿਮਤ
ਜ਼ੇਲੇਂਸਕੀ ਤੋਂ ਜਨਤਕ ਮੁਆਫ਼ੀ ਚਾਹੁੰਦਾ ਹੈ ਟਰੰਪ ਪ੍ਰਸ਼ਾਸਨ
ਚੰਦਰਮਾ 'ਤੇ ਸਫਲਤਾਪੂਰਵਕ ਉਤਰਿਆ ਲੈਂਡਰ 'ਬਲੂ ਗੋਸਟ' (ਤਸਵੀਰਾਂ)
ਪੋਪ ਫ੍ਰਾਂਸਿਸ ਦੀ ਸਿਹਤ ਸਬੰਧੀ ਅਪਡੇਟ ਆਈ ਸਾਹਮਣੇ
Subscribe Now!