ਝਬਾਲ (ਨਰਿੰਦਰ) - ਹਲਕੇ ਦੇ ਪਿੰਡਾਂ 'ਚ ਵਿਧਾਇਕ ਡਾ.ਅਗਨੀਹੋਤਰੀ ਦੇ ਹੁਕਮਾਂ ਤੇ ਸ਼ੁਰੂ ਕੀਤੇ ਵਿਕਾਸ ਕੰਮਾਂ ਨੂੰ ਤੇਜ ਕਰਦਿਆ ਐੈਸ. ਡੀ. ਅੈਮ. ਤਰਨ ਤਾਰਨ ਡਾ.ਅਮਨਦੀਪ ਕੌਰ ਅਤੇ ਗੰਡੀਵਿੰਡ ਦੇ ਪੰਚਾਇਤ ਅਧਿਕਾਰੀ ਹਰਜੀਤ ਸਿੰਘ ਨੇ ਪਿੰਡ ਬਘਿਆੜੀ ਵਿਖੇ ਕਿਸਾਨਾਂ ਦੀ ਬਹਿਕਾਂ ਦੇ ਕੱਚੇ ਪਹਿਆਂ ਨੂੰ ਪੱਕਿਆ ਕਰਨ ਦੇ ਕੰਮ ਦੀ ਸ਼ੁਰੂਆਤ ਕਿਸਾਨ ਨਿਰਮਲ ਸਿੰਘ ਦੇ 150 ਫੁੱਟ ਫਹੇ ਅਤੇ ਕਿਸਾਨ ਸਤਨਾਮ ਸਿੰਘ ਦੋਧੀ ਦੇ 200 ਫੁੱਟ ਕੱਚੇ ਪਹੇ ਨੂੰ ਪੱਕਿਆ ਕਰਨ ਦੇ ਕੰਮ ਨੂੰ ਸ਼ੁਰੂ ਕਰਵਾ ਕੇ ਕੀਤਾ।ਇਸ ਸਮੇ ਸਰਪੰਚ ਮੋਤਾ ਸਿੰਘ,ਨਿਰਮਲ ਸਿੰਘ, ਸਤਨਾਮ ਸਿੰਘ ਦੋਧੀ, ਕਾਗਰਸੀ ਆਗੂ ਗੁਰਦਰਸ਼ਨ ਸਿੰਘ ਬਘਿਆੜੀ ਆਦਿ ਹਾਜ਼ਰ ਸਨ।
ਹਿੰਦ ਦੀ ਚਾਦਰ ਸੋਸਾਇਟੀ ਵੱਲੋਂ ਲਗਾਇਆ ਦਸਤਾਰ ਸਿਖਲਾਈ ਕੈਂਪ
NEXT STORY