helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JAN 15, 2025
ਡੱਲੇਵਾਲ ਨੂੰ ਪਾਣੀ ਵੀ ਨਹੀਂ ਪਚ ਰਿਹਾ, ਮਲਟੀਪਲ...
ਕਿਤੇ ਤੁਹਾਨੂੰ ਤਾਂ ਨਹੀਂ ਜਾਨਲੇਵਾ ਬਿਮਾਰੀ? ਅੱਜ ਹੀ...
ਜਾਣੋ ਕੌਣ ਹੈ ਮਹਾਕੁੰਭ ਦੀ ਸਭ ਤੋਂ ਖ਼ੂਬਸੂਰਤ...
ਫਸ ਗਏ Mark Zuckerberg! ਸੰਸਦੀ ਕਮੇਟੀ META ਨੂੰ...
ਪੰਜਾਬ
ਮਨੋਰੰਜਨ
Photos
Videos
ਗੁਰਦਾਸਪੁਰ/ਪਾਕਿਸਤਾਨ (ਜ. ਬ.)- ਪਾਕਿਸਤਾਨ ਦੇ ਪੇਸ਼ਾਵਰ ਕਸਬੇ ਦੀ ਅਫਗਾਨ ਕਾਲੋਨੀ ਦੀ ਰਹਿਣ ਵਾਲੀ ਕੁੜੀ ਨੂੰ ਮੁਹੱਲੇ ਦੇ ਨੌਜਵਾਨ ਨਾਲ ਦੋਸਤੀ ਦੇ ਪ੍ਰਸਤਾਵ ਨੂੰ ਠੁਕਰਾਉਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਸ ਵਲੋਂ ਨਾਂਹ ਕਰਨ ’ਤੇ ਉਸ ਦੇ ਚਿਹਰੇ ’ਤੇ ਨੌਜਵਾਨ ਨੇ ਤੇਜ਼ਾਬ ਸੁੱਟ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਸਰਹੱਦ ਪਾਰ ਸੂਤਰਾਂ ਅਨੁਸਾਰ ਅਫਗਾਨ ਕਾਲੋਨੀ ਨਿਵਾਸੀ ਰੁਖ਼ਸਤ ਬੀਬੀ 12 ਵੀਂ ਕਲਾਸ ਦੀ ਵਿਦਿਆਰਥਣ ਹੈ। ਉਸ ਕੁੜੀ ਦੇ ਨਾਲ ਉਸ ਦੇ ਮੁਹੱਲੇ ’ਚ ਰਹਿਣ ਵਾਲਾ ਇਕ ਨੌਜਵਾਨ ਫਰਹਾਦ ਉਸ ਨਾਲ ਦੋਸਤੀ ਕਰਨਾ ਚਾਹੁੰਦਾ ਸੀ। ਰੁਖ਼ਸਤ ਨੇ ਫਰਹਾਦ ਦੀ ਦੋਸਤੀ ਨੂੰ ਠੁਕਰਾ ਦਿੱਤਾ। ਇਸ ਗੱਲ ਤੋਂ ਗੁੱਸੇ ’ਚ ਆਏ ਫਰਹਾਦ ਨੇ ਰੁਖ਼ਸਤ ਦੇ ਚੇਹਰੇ ’ਤੇ ਤੇਜ਼ਾਬ ਸੁੱਟ ਦਿੱਤਾ ਅਤੇ ਫਿਰ ਉਥੋਂ ਮੌਕੇ ਤੋਂ ਫਰਾਰ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)
ਆਲੇ-ਦੁਆਲੇ ਦੇ ਲੋਕਾਂ ਨੇ ਜ਼ਖ਼ਮੀ ਹਾਲਤ ’ਚ ਰੁਖ਼ਸਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਇਸ ਘਟਨਾ ਦੇ ਬਾਰੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਪੀੜਤ ਦੇ ਪਿਤਾ ਨਸੀਰ ਖਾਨ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ
ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ (ਵੀਡੀ
Stories You May Like
ਹੁਣ ਇਸ OnlyFans ਸਟਾਰ ਨੇ ਤੋੜੇ ਸਾਰੇ ਰਿਕਾਰਡ! '12 ਘੰਟੇ 'ਚ 1057 ਮਰਦਾਂ...
ਅਜੀਬੋ-ਗਰੀਬ! ਇਥੇ ਆਪਣੀ B... ਟੰਗ ਕੇ ਮੰਨਤ ਮੰਗਦੀਆਂ ਨੇ ਔਰਤਾਂ, ਤਸਵੀਰਾਂ ਦੇਖ...
ਪੰਜਾਬ 'ਚ ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਦਾ ਅਲਰਟ ਤੇ ਵਧੇਗੀ ਠੰਡ
ਇਜ਼ਰਾਈਲ ਅਤੇ ਹਮਾਸ ਗਾਜ਼ਾ ਜੰਗਬੰਦੀ ਸਮਝੌਤੇ ਦੇ ਕਰੀਬ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਰਾਹਤ, ਇੱਕ ਦਰਜਨ ਤੋਂ ਵੱਧ ਮਾਮਲਿਆਂ...
ਪਿਅਰੇ ਕੈਨੇਡਾ ਦੇ ਅਗਲੇ PM ਦੀ ਦੌੜ 'ਚ ਸ਼ਾਮਲ, ਟਰੰਪ ਨਾਲ ਮੇਲ ਖਾਂਦੀਆਂ ਨੇ ਆਦਤਾਂ
ਅਜੀਬੋ-ਗਰੀਬ ਰਸਮ! ਸੁਹਾਗਰਾਤ 'ਤੇ ਲਾੜਾ-ਲਾੜੀ ਦੇ ਨਾਲ ਸੱਸ...
'ਟਾਰਜ਼ਨ ਬਾਬਾ' ਦੇ ਹਰ ਪਾਸੇ ਚਰਚੇ, 52 ਸਾਲ ਪੁਰਾਣੀ ਕਾਰ 'ਤੇ ਪਹੁੰਚੇ ਮਹਾਕੁੰਭ
ਪ੍ਰੇਮੀ ਰੌਕੀ ਜੈਸਵਾਲ ਦੀ ਗੱਲ ਕਰਦੇ ਭਾਵੁਕ ਹੋਈ ਹਿਨਾ ਖ਼ਾਨ
ਕੈਂਸਰ ਦੇ ਖਾਤਮੇ ਲਈ ਬੇਹੱਦ ਕਾਰਗਰ ਹੈ ਇਹ ਤਕਨੀਕ! ਵਿਗਿਆਨੀਆਂ ਨੇ ਕੀਤਾ ਖੁਲਾਸਾ
ਇਹ ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ, ਖੋਲ੍ਹਿਆ ਭੇਤ
ਠੰਡ 'ਚ ਨਹੀਂ ਵਧੇਗਾ ਭਾਰ, ਬਸ ਅਪਣਾ ਲਓ ਇਹ ਤਰੀਕੇ
ਅੱਖਾਂ ਨੂੰ ਸਿਹਤਮੰਦ ਰੱਖਦੈ ਇਹ ਫਲ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀ ਵਿਗੜੀ ਸਿਹਤ
ਆਸਕਰ ਨਾਮਜ਼ਦਗੀਆਂ ਦਾ ਐਲਾਨ ਟਲਿਆ
ਅਦਾਕਾਰ ਚਿਰੰਜੀਵੀ ਨੇ PM ਮੋਦੀ ਨਾਲ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਦੇਖੋ...
Trump ਖ਼ਿਲਾਫ਼ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਨੇ ਆਖੀ ਵੱਡੀ ਗੱਲ
ਹਿਨਾ ਖ਼ਾਨ ਦੇ ਵੀਡੀਓ ਦੇਖ ਭੜਕੇ ਫੈਨਜ਼, ਜਾਣੋ ਕਾਰਨ
Subscribe Now!