ਜ਼ੀਰਕਪੁਰ (ਕੁਲਦੀਪ) : ਜ਼ੀਰਕਪੁਰ ਦੇ ਢਕੋਲੀ ਪੰਜਾਬ ਦੇ ਫਲੈਟ 'ਚ ਰਹਿਣ ਵਾਲੇ ਇਕ 32 ਸਾਲਾ ਨੌਜਵਾਨ ਨੇ ਅੱਜ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਸੇਜਲ ਧੀਮਾਨ ਨਾਂ ਦਾ ਨੌਜਵਾਨ ਘਰੇਲੂ ਕਲੇਸ਼ ਕਾਰਨ ਕਾਫੀ ਦੁਖੀ ਰਹਿੰਦਾ ਸੀ, ਜਿਸ ਕਾਰਨ ਉਸ ਨੇ ਅੱਜ 6ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਇਸ ਦੇ ਤੁਰੰਤ ਬਾਅਦ ਸੇਜਲ ਨੂੰ ਪੰਚਕੂਲਾ ਦੇ ਸੈਕਟਰ-21 ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
...ਤੇ ਹੁਣ 'ਆਰਮਜ਼ ਲਾਈਸੈਂਸ' ਵੀ ਹੋਣਗੇ ਆਧਾਰ ਕਾਰਡ ਨਾਲ ਲਿੰਕ
NEXT STORY