Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    7:47:37 PM

  • punjabi youth dies in canada

    Canada 'ਚ ਪੰਜਾਬੀ ਨੌਜਵਾਨ ਦੀ ਮੌਤ! ਪਰਿਵਾਰ 'ਤੇ...

  • blocked sri kiratpur sahib manali highway due to entry tax himachal pradesh

    ਹਿਮਾਚਲ ਐਂਟਰੀ ਟੈਕਸ ਦੇ ਵਿਰੁੱਧ ਲੋਕਾਂ ਨੇ ਜਾਮ ਕਰ...

  • gt vs rr ipl 2026  rajasthan won the toss and elected to bat

    GT vs RR IPL 2026: ਰਾਜਸਥਾਨ ਨੇ ਟਾਸ ਜਿੱਤ ਕੇ...

  • big in the blast case near bjp office police arrest youth from portugal

    ਭਾਜਪਾ ਦਫ਼ਤਰ ਨੇੜੇ ਬਲਾਸਟ ਮਾਮਲੇ 'ਚ ਵੱਡੀ ਅਪਡੇਟ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਬੇੜੀ ਡੁੱਬਦੀ ਦੇਖ ਕੇ ਮੋਦੀ ਨੂੰ ਚੇਤੇ ਆਈਅਾਂ ਖੇਤਰੀ ਪਾਰਟੀਅਾਂ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਬੇੜੀ ਡੁੱਬਦੀ ਦੇਖ ਕੇ ਮੋਦੀ ਨੂੰ ਚੇਤੇ ਆਈਅਾਂ ਖੇਤਰੀ ਪਾਰਟੀਅਾਂ

  • Updated: 04 Jan, 2019 07:10 AM
Special Story
remembering the boat sinking  reminded modi of regional parties
  • Share
    • Facebook
    • Tumblr
    • Linkedin
    • Twitter
  • Comment

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੀ ਤਾਜ਼ਾ ਟੀ. ਵੀ. ਇੰਟਰਿਵਊ ’ਚ ਖੇਤਰੀ ਪਾਰਟੀਅਾਂ ਨੂੰ ਤਰਜੀਹ ਦਿੱਤੇ ਜਾਣ ਵਾਲੇ ਬਿਆਨ ਨੇ ਮੁਲਕ ਭਰ ’ਚ ਇਕ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ ਤੇ ਚਰਚਾ ਵੀ ਛੇੜ ਦਿੱਤੀ ਹੈ। ਉਨ੍ਹਾਂ ਦੀ ਇਸ ਇੰਟਰਵਿਊ ਨੂੰ ਕਾਂਗਰਸ ਨੇ ਭਾਵੇਂ ‘ਮਿਊਚਲ ਅੰਡਰਸਟੈਂਡਿੰਗ’ ਕਹਿ ਕੇ ਭੰਡਿਆ ਹੈ ਪਰ ਜਿਹੜੇ ਸਵਾਲ ਪੈਦਾ ਹੋ ਗਏ ਹਨ, ਉਹ ਦੋਵਾਂ ਪਾਰਟੀਅਾਂ ਦਾ ਪਿਛਾ ਕਰਨ ਲੱਗੇ ਹਨ। 
ਇਨ੍ਹਾਂ ਸਵਾਲਾਂ ਤੋਂ ਪਿੱਛਾ ਛੁਡਾ ਲੈਣਾ ਹੁਣ ਏਨਾ ਸੌਖਾ ਨਹੀਂ ਹੈ। ਜਦੋਂ ਅਸੀਂ ਖੇਤਰੀ ਪਛਾਣਾਂ ਦੀ ਗੱਲ ਕਰਦੇ ਹਾਂ, ਖੇਤਰੀ ਭਾਸ਼ਾਵਾਂ ਦੀ ਗੱਲ ਕਰਦੇ ਹਾਂ ਤਾਂ ਸੰਘੀ ਢਾਂਚੇ ਵੱਲ ਉੱਲਰਨ ਵਾਲੀ ਪ੍ਰਗਤੀਸ਼ੀਲ ਵਿਚਾਰ ਦੇ ਉੱਭਰਨ ਵਾਲੀ ਸਥਿਤੀ ਪੈਦਾ ਹੁੰਦੀ ਦਿਖਾਈ ਦੇਣ ਲੱਗਦੀ ਹੈ। ਭਾਰਤ ਵਰਗੇ ਮੁਲਕ ਵਾਸਤੇ ਇਹ ਬਹੁਤ ਵਧੀਆ ਤੇ ਸਨਮਾਨਜਨਕ ਗੱਲ ਹੋਵੇਗੀ ਪਰ ਕੀ ਹਕੀਕਤ ਦੇ ਪੱਧਰ ਉੱਤੇ ਇਹ ਸੰਭਵ ਹੈ? ਇਸ  ਸਵਾਲ  ਦਾ  ਜਵਾਬ   ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸਦੀਅਾਂ ਜੜ੍ਹਾਂ ਅਤੀਤ ਦੀ ਕਸਰਤ ’ਚ ਪਈਅਾਂ ਹਨ। 
ਕਾਂਗਰਸ ਧਰਮ ਨਿਰਪੱਖਤਾ ਤੇ ਭਾਜਪਾ ਹਿੰਦੂਤਵ ਦੇ ਨਾਂ ’ਤੇ ਖੇਤਰੀ ਪਛਾਣਾਂ ਤੋਂ ਦੂਰ!
ਖੇਤਰੀ ਪਛਾਣਾਂ ਦੇ ਮਸਲੇ ਅਤੇ ਖੇਤਰੀ ਸਮਾਜਿਕ, ਸਿਆਸੀ, ਆਰਥਿਕ, ਸੱਭਿਆਚਾਰਕ ਮਸਲੇ ਜੋ ਹਨ, ਉਨ੍ਹਾਂ ਨੂੰ ਭਾਰਤੀ ਪ੍ਰਸੰਗ ’ਚ ਜੇਕਰ ਸਮਝਣਾ ਹੈ ਤਾਂ ਦੋ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਹੈ। ਜੇਕਰ ਕਾਂਗਰਸ ਦਾ ਪੱਖ ਲੈਣਾ ਹੋਵੇ ਤਾਂ ਉਸਦਾ ਕੇਂਦਰੀ ਪ੍ਰਭਾਵ ਭਾਰੂ ਰਿਹਾ ਹੈ। ਉਹ ਚਾਹੇ ਇਸਨੂੰ ਧਰਮ ਨਿਰਪੱਖਤਾ ਦਾ ਨਾਂ ਲੈ ਕੇ ਕਿਰਿਆਸ਼ੀਲ ਰੱਖ ਰਹੀ ਹੋਵੇ ਕਿਉਂਕਿ ਧਰਮ ਨਿਰਪੱਖਤਾ ਬਾਰੇ ਜਵਾਹਰ ਲਾਲ ਨਿਹਰੂ ਦੀ ਇਕ ਟਿੱਪਣੀ ਵੀ ਅੱਜਕਲ ਕਾਫੀ ਚਰਚਾ ’ਚ ਹੈ, ਜਿਸਦਾ ਭਾਵ ਹੈ ਕਿ ਅਸੀਂ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦੇ, ਬਲਕਿ ਹਰ ਧਰਮ ਦਾ ਇਕੋ ਜਿਹਾ ਆਦਰ ਕਰਦੇ ਹਾਂ।
ਹਾਂ, ਇਹ ਗੱਲ ਵੀ ਜ਼ਰੂਰ ਹੈ ਕਿ ਕਾਂਗਰਸ ਨੇ ਸ਼ੁਰੂ ਤੋਂ ਹੀ ਖੇਤਰੀ ਪਛਾਣਾਂ ਤੇ ਮਸਲਿਅਾਂ ਨੂੰ ਪ੍ਰਵਾਨ ਕੀਤਾ ਤੇ ਜੇਕਰ ਉਸ ਨੇ ਭਾਸ਼ਾਈ ਆਧਾਰ ਉੱਤੇ ਸੂਬੇ ਕਾਇਮ ਕੀਤੇ ਅਤੇ ਕੌਮੀਕ੍ਰਿਤ ਵੀ ਸਵੀਕਾਰ ਕੀਤਾ ਤਾਂ ਕਾਂਗਰਸ ਦਾ ਇਨ੍ਹਾਂ ਪ੍ਰਤੀ ਸਾਰਥਕ ਰਵੱਈਆ ਹੀ ਕਿਹਾ ਜਾਣਾ ਚਾਹੀਦਾ ਹੈ ਪਰ ਫਿਰ ਵੀ ਉਹ ਜਦੋਂ ਭਾਰਤ ਪੱਧਰ ਦੀ ਸਿਆਸਤ ਦੀ ਖੇਡ ਖੇਡਦੇ ਸਨ ਤਾਂ ਖੇਤਰੀ ਆਧਾਰ ਦੀ ਥਾਂ ਭਾਰਤ ਨੂੰ ਇਕ ਇਕਾਈ ਮੰਨ ਕੇ ਹੀ ਖੇਡਦੇ ਸਨ। 
ਉਸ ਵੇਲੇ ਕਾਂਗਰਸੀ ਨੇਤਾਵਾਂ ਦਾ ਵਿਹਾਰ ਇਹ ਹੁੰਦਾ ਸੀ ਕਿ ਉਹ ਦਲਿਤ ਤੇ ਬ੍ਰਾਹਮਣ ਨੂੰ ਇਕ ਨਜ਼ਰੀਏ ਨਾਲ ਦੇਖ ਰਹੇ ਹਨ, ਪੰਜਾਬੀ, ਮਰਾਠੀ ਤੇ ਤਮਿਲ ਉਨ੍ਹਾਂ ਨੂੰ ਇਕੋ ਨਜ਼ਰ ਆ ਰਹੇ ਹਨ, ਅਮੀਰ-ਗਰੀਬ ਦਾ ਫਰਕ ਨਹੀਂ ਹੈ, ਔਰਤ-ਮਰਦ ਦਾ ਫਰਕ ਨਹੀਂ ਹੈ। ਹੁਣ ਜੇਕਰ ਅਸੀਂ ਇਨ੍ਹਾਂ ਪਛਾਣਾਂ ਜਾਂ ਮਸਲਿਅਾਂ ਨੂੰ ਸੰਬੋਧਿਤ ਹੋਣਾ ਹੈ ਤਾਂ ਯਥਾਰਥ ਇਹੋ ਹੈ ਕਿ ਦਲਿਤ ਅਤੇ ਅਖੌਤੀ ਉੱਚ ਜਾਤੀ ਦੇ ਲੋਕਾਂ ਵਿਚ ਬਹੁਤ ਵੱਡਾ ਫਰਕ ਹੈ। ਐਵੇਂ ਤਾਂ ਨਹੀਂ ਭੀਮਾ ਕੋਰੇਗਾਓਂ ਵਾਲੀ ਯਾਦ ਮਨਾਉਣ ਵਾਸਤੇ ਦਲਿਤਾਂ ਨੂੰ ਏਨੀ ਸੁਰੱਖਿਆ ਦੀ ਲੋੜ ਪੈ ਗਈ? 
ਜਾਤੀ ਵਖਰੇਵਾਂ, ਜੋ ਭਾਰਤ ਵਿਚ ਹੈ, ਏਡੀ ਪਾੜ ਤਾਂ ਹੋਰ ਮਸਲਿਅਾਂ ’ਚ ਹੈ ਈ ਨਹੀਂ। ਇਵੇਂ ਹੀ ਜੋ ਭੂਗੋਲਿਕ ਮਸਲੇ ਹਨ, ਧਰਮ ਦੇ ਮਸਲੇ ਹਨ, ਉਹ ਬਹੁਤ ਵੱਡੀ ਲੀਕ ਖਿੱਚ ਕੇ ਲੜਾਈ ਲੜ ਰਹੇ ਹਨ। ਕੀ ਪੰਜਾਬ ਦੀਅਾਂ ਸਮੱਸਿਆਵਾਂ ਤਮਿਲ ਸਮੱਸਿਆਵਾਂ ਤੋਂ ਭਿੰਨ ਨਹੀਂ? ਕੀ ਮਰਾਠੀ ਜਿਨ੍ਹਾਂ ਮਸਲਿਅਾਂ  ਨਾਲ ਦੋ-ਚਾਰ ਹੁੰਦੇ ਹਨ, ਉਹ ਬਾਕੀ ਸੂਬਿਅਾਂ ਨਾਲੋਂ ਅੱਡ ਨਹੀਂ? 
ਬਿਲਕੁਲ ਇਹ ਸਾਰੇ ਮਸਲੇ ਅਲੱਗ-ਅਲੱਗ ਥਾਵਾਂ ’ਤੇ ਅਲੱਗ-ਅਲੱਗ ਹੀ ਹਨ ਅਤੇ ਇਹ ਵੰਡਾਂ ਜਾਂ ਵਖਰੇਵੇਂ ਬਹੁਤ ਤਿੱਖੇ ਰੂਪ ’ਚ ਇਕ-ਦੂਸਰੇ ਦੇ ਟਕਰਾਅ ’ਚ ਵੀ ਹਨ। ਇਸ ਵਾਸਤੇ ਇਨ੍ਹਾਂ ਨੂੰ ਸੰਬੋਧਨ ਹੁੰਦਿਅਾਂ ਖੇਤਰੀ ਪਾਰਟੀਅਾਂ ਦਾ ਸਹਾਰਾ ਵੀ ਲੈਣਾ ਪੈਣਾ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਵੀ ਸਮਝਣਾ  ਪੈਣਾ ਹੈ, ਤਾਂ ਹੀ ਅਸੀਂ ਇਸ ਸੰਬੋਧਨ ਨੂੰ ਪ੍ਰਗਤੀਸ਼ੀਲ ਵਿਚਾਰ ਕਹਿ ਰਹੇ ਹਾਂ।  
ਵਖਰੇਵੇਂ ਭਾਰਤੀ ਸਮਾਜ ਦੀ ਕੌੜੀ ਸੱਚਾਈ!
ਇਸੇ ਮਸਲੇ ਨੂੰ ਜੇਕਰ ਭਾਜਪਾ ਦੇ ਨਜ਼ਰੀਏ ਤੋਂ ਲੈਣਾ ਹੈ ਤਾਂ ਨਰਿੰਦਰ ਮੋਦੀ ਦੀ ਡੁੱਬਦੀ ਜਾਂਦੀ ਬੇੜੀ ਨੂੰ ਲੈ ਕੇ ਮਜਬੂਰੀ ਵੀ ਭਾਵੇਂ ਕਹਿ ਲਈਏ ਪਰ ਅਜਿਹਾ ਕਦਮ ਭਾਜਪਾ ਚੁੱਕੇਗੀ, ਇਹਦੇ ਬਾਰੇ ਸ਼ੱਕ ਹੀ ਕੀਤਾ ਜਾ ਸਕਦਾ ਹੈ। ਮਜਬੂਰੀਵੱਸ ਵੀ ਉਹ ਆਪਣੀ ਵਿਚਾਰਧਾਰਕ ਪਹੁੰਚ ਤੋਂ ਕਿਵੇਂ ਥਿੜਕ ਸਕਦੇ ਹਨ? 
ਉਨ੍ਹਾਂ ਦੀ ਵਿਚਾਰਧਾਰਾ ਤਾਂ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਸਥਾਪਿਤ ਕਰਨਾ ਹੀ ਹੈ। ਉਹ ਕਿਵੇਂ ਇਹਦੇ ਤੋਂ ਪਾਸਾ ਵੱਟ ਲੈਣਗੇ? ਭਾਜਪਾ ਦੀ ਜੋ ਘੱਟਗਿਣਤੀ ਭਾਈਚਾਰੇ  ਪ੍ਰਤੀ ਪਹੁੰਚ ਹੈ, ਉਹਦੇ ਤੋਂ ਕਿਵੇਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਇਨ੍ਹਾਂ ਵਖਰੇਵਿਅਾਂ ਨੂੰ ਭੁਲਾ ਕੇ ਸਾਰੀਅਾਂ ਧਿਰਾਂ ਨੂੰ ਗਲੇ ਲਗਾ ਲਵੇਗੀ? 
ਇਹ ਇਕ ਰੋਮਾਂਟਿਕ ਖਿਆਲ ਹੀ ਕਿਹਾ ਜਾ ਸਕਦਾ ਹੈ, ਹਕੀਕਤ ਕਿਤੇ ਹੋਰ ਪਈ ਹੈ। ਇਸ ਵਰ੍ਹੇ ਹੋਣ ਵਾਲੀਅਾਂ ਆਮ ਚੋਣਾਂ ਦੇ ਮੱਦੇਨਜ਼ਰ ਮਜਬੂਰੀ ਦੇ ਬਾਵਜੂਦ ਭਾਜਪਾ ਤੋਂ ਇਹ ਤਵੱਕੋਂ ਕੀਤੀ ਹੀ ਨਹੀਂ ਜਾ ਸਕਦੀ। 
ਖੇਤਰੀ ਪਾਰਟੀਅਾਂ ਦੇ ਨਾਲ-ਨਾਲ ਕੁਝ ਹੋਰ ਜੋ ਪਾਰਟੀਅਾਂ ਉੱਭਰ ਕੇ ਸਾਹਮਣੇ ਆਈਅਾਂ, ਭਾਵੇਂ ਉਹ ਲਾਲੂ ਯਾਦਵ ਵਾਲੀ ਪਾਰਟੀ ਹੋਵੇ, ਰਾਮਵਿਲਾਸ ਪਾਸਵਾਨ ਦੀ ਹੋਵੇ ਜਾਂ ਬਹੁਜਨ ਸਮਾਜ ਪਾਰਟੀ ਦੀ ਹੋਵੇ ਜਾਂ ਜਿਹੜੇ ਕੁਝ ਸੋਸ਼ਲਿਸਟ ਖਿਆਲਾਂ ਤੋਂ ਪਾਸਾ ਮੋੜ ਕੇ ਏਧਰ ਆਏ ਹਨ, ਉਹ ਬਹੁਤੇ ਜਾਤ ਨੂੰ ਆਧਾਰ ਬਣਾ ਕੇ ਸੱਤਾ ਉੱਤੇ ਕਾਬਜ਼ ਹੋਣਾ ਚਾਹੁੰਦੇ ਹਨ। ਕੁਝ ਕਾਮਯਾਬ ਵੀ ਹੋਏ ਹਨ। 
ਇਹ ਭਾਰਤੀ ਸਮਾਜ ਦੀ ਕੌੜੀ ਸੱਚਾਈ ਹੈ ਅਤੇ ਸਾਨੂੰ ਇਸਨੂੰ ਪ੍ਰਵਾਨ ਕਰਨਾ ਹੀ  ਪੈਣਾ ਹੈ। ਸੋ ਉਨ੍ਹਾਂ ਨਾਲ ਭਾਜਪਾ  ਦੀ ਸਾਂਝ ਦਾ ਆਧਾਰ ਕੀ ਹੋਵੇਗਾ, ਇਹ ਵੀ ਸਵਾਲਾਂ ਦਾ ਸਵਾਲ ਬਣਿਆ ਪਿਆ ਹੈ। ਇਸ ਸਵਾਲ ਨੂੰ ਸਮਝੇ ਬਗੈਰ ਇਨ੍ਹਾਂ  ਪਾਰਟੀਅਾਂ ਨੂੰ ਤਰਜੀਹ ਦੇਣ ਵਾਲੀ ਸੋਚ ਉੱਤੇ ਪਹਿਰਾ ਨਹੀਂ ਦਿੱਤਾ ਜਾ ਸਕਦਾ। ਇਸ ਵਾਸਤੇ ਭਾਵੇਂ ਕਾਂਗਰਸ, ਜੋ ਸਾਰੇ ਭਾਰਤ ਨੂੰ ਸੈਕੂਲਰ ਰੂਪ ’ਚ ਦੇਖਦੀ ਹੈ ਅਤੇ ਭਾਵੇਂ ਭਾਜਪਾ, ਜੋ ਭਾਰਤ ਨੂੰ ਹਿੰਦੂਤਵ ਦੇ ਰੂਪ ’ਚ ਵੇਖਦੀ ਹੈ, ਦੋਵਾਂ ਸਾਹਮਣੇ ਅਗਲੀਅਾਂ ਚੋਣਾਂ ’ਚ ਇਹ ਸਵਾਲ ਚੁਣੌਤੀ ਬਣਿਆ ਰਹੇਗਾ। 
ਭਾਰਤ : ਜਿੱਥੇ ਸਮਾਨਤਾ ਇਕ ਬੁੱਤ ਹੈ
ਹਾਂ, ਇਹ ਜ਼ਰੂਰ ਹੈ ਕਿ ਜੇਕਰ ਇਸ ਸਵਾਲ ਨੂੰ ਲੈ ਕੇ ਦਲਿਤ ਲਹਿਰ ’ਚ ਉਭਾਰ ਪੈਦਾ ਹੁੰਦਾ ਹੈ  ਜਾਂ ਕਿਤੇ ਜੇਕਰ ਨਾਰੀ ਸ਼ਕਤੀ ਦੀ ਲਹਿਰ ਪੈਦਾ ਹੁੰਦੀ ਹੈ ਜਾਂ ਫਿਰ ਖੱਬੇ-ਪੱਖੀ ਧਿਰਾਂ ਸੰਬੋਧਨ ਕਰਦੀਅਾਂ ਹਨ ਤਾਂ ਉਨ੍ਹਾਂ ਕੋਲ ਇਸ ਵਿਚਾਰ ਦੇ ਵਾਹਕ ਬਣਨ ਦੀ ਤਾਕਤ ਜ਼ਰੂਰ ਹੈ। ਸਾਡਾ ਬੁੱਧੀਜੀਵੀ ਤਬਕਾ ਇਹ ਮੰਨਦਾ ਵੀ ਹੈ ਕਿ ਨਾਰੀ ਸ਼ਕਤੀ ਦਾ ਉਭਾਰ ਹੋਇਆ ਹੈ, ਭਾਵੇਂ ਦੱਖਣ ਵਲੋਂ ਹੀ ਸਹੀ ਜਾਂ ਫਿਰ ਦਲਿਤ ਉਭਾਰ ਭਾਵੇਂ ਮਹਾਰਾਸ਼ਟਰ ’ਚ ਤਾਂਘੜਦਾ ਨਜ਼ਰ ਆ ਰਿਹਾ ਹੈ।
 ਬੀਤੇ ਸਾਲ ਅਪ੍ਰੈਲ ਮਹੀਨੇ ਜਿਵੇਂ ਐੱਸ. ਸੀ./ਐੱਸ. ਟੀ. ਐਕਟ ’ਚ ਹੋਈ ਤਰਮੀਮ ਦੇ ਵਿਰੋਧ ਨੂੰ ਲੈ ਕੇ ਦਲਿਤ ਧਿਰਾਂ ਨੇ ਭਾਰਤ ‘ਬੰਦ’ ਕਰਵਾਇਆ ਸੀ, ਉਸਦੀ ਮਿਸਾਲ ਭਾਰਤ ਦੇ ਸਿਆਸੀ ਇਤਿਹਾਸ ’ਚ ਕਿਤੇ ਨਹੀਂ ਮਿਲਦੀ। ਇਵੇਂ ਹੀ ਸਬਰੀਮਾਲਾ ਮੰਦਰ ’ਚ ਜਿਵੇਂ ਬੀਬੀਅਾਂ ਦੇ ਦਾਖਲੇ ਦੀ ਲੜਾਈ ਨਾਰੀ ਸ਼ਕਤੀ ਨੇ ਜਿੱਤੀ ਹੈ, ਉਹ ਵੀ ਲਾਮਿਸਾਲ ਹੈ। ਉਂਝ ਵੀ ਇਨ੍ਹਾਂ ਸ਼ਕਤੀਅਾਂ ਦਾ ਉਭਾਰ ਭਾਰਤੀ ਸਮਾਜ ਵਾਸਤੇ ਸਾਰਥਕ ਭਵਿੱਖ ਦੀ ਨਿਸ਼ਾਨਦੇਹੀ ਸਾਬਿਤ ਹੋ ਸਕਦਾ ਹੈ। 
ਇਹ ਸਵਾਲ ਅਹਿਮ ਇਸ ਕਰਕੇ ਹੈ ਕਿਉਂਕਿ ਭਾਰਤੀ ਲੋਕਤੰਤਰ ਲਈ, ਭਾਰਤ ਦੇ ਸੰਘੀ ਢਾਂਚੇ ਵਾਸਤੇ ਬਹੁਤ ਲਾਜ਼ਮੀ ਸ਼ਰਤ ਹੈ। ਭਾਰਤ ਦੀ ਵੰਨ-ਸੁਵੰਨਤਾ ਲਈ, ਭਾਰਤੀਅਾਂ ਨੂੰ ਸਮਾਨਤਾ ’ਚ ਬੰਨ੍ਹਣ ਲਈ ਇਸਦੀ ਬਹੁਤ ਜ਼ਰੂਰਤ ਹੈ। ਭਾਰਤ ਇਕ ਬਹੁ-ਭਾਸ਼ਾਈ ਮੁਲਕ ਹੈ, ਬਹੁ-ਸੱਭਿਆਚਾਰਕ ਪਛਾਣਾਂ ਵਾਲਾ ਮੁਲਕ ਹੈ।
ਜੇਕਰ ਅਸੀਂ ਆਪਣੀਅਾਂ ਭਾਸ਼ਾਵਾਂ ਨੂੰ ਸਨਮਾਨ ਨਹੀਂ ਦੇਵਾਂਗੇ ਤਾਂ ਅਸੀਂ ਕਿਸੇ ਵੀ ਕਿਸਮ ਦੀ ਨੈਤਿਕ ਤਰੱਕੀ ਨਹੀਂ ਕਰ ਰਹੇ ਹੋਵਾਂਗੇ। ਅਸੀਂ ਆਪਣੇ ਸਮਾਜ ਨੂੰ ਕਿਸੇ ਵੀ ਤਰ੍ਹਾਂ ਨਾਲ ਤਰੱਕੀ ਵੱਲ ਨਹੀਂ ਲਿਜਾ ਰਹੇ ਹੋਵਾਂਗੇ। ਇਸ ਵਾਸਤੇ ਇਹ ਜੋ ਨੁਕਤੇ ਹਨ, ਬਹੁਤ ਅਹਿਮ ਹਨ ਅਤੇ ਤਵੱਜੋਂ ਦੀ ਮੰਗ ਕਰਦੇ ਹਨ। ਭਾਰਤ ਦੀ ਸਮਾਨਤਾ ਹੀ ਇਸਦੇ ਵਿਚ ਹੈ ਕਿ ਖੇਤਰੀ ਮਸਲਿਅਾਂ ਨੂੰ ਪਹਿਲ ਦਿੱਤੀ ਜਾਵੇ, ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਸਾਨੂੰ ਇਹ ਕਹਿਣਾ ਪੈ ਜਾਵੇ ਕਿ ‘ਭਾਰਤ  ਇਕ ਅਜਿਹਾ ਮੁਲਕ ਹੈ, ਜਿੱਥੇ ਸਮਾਨਤਾ ਇਕ ਬੁੱਤ ਹੈ।’

 

  • ਬੇੜੀ ਡੁੱਬਦੀ
  • ਮੋਦੀ
  • The boat sinks
  • Modi

ਹੁਣ ਲੋਕ ਸਭਾ ਸੀਟਾਂ ਨੂੰ ਲੈ ਕੇ ‘ਸੰਘਰਸ਼’

NEXT STORY

Stories You May Like

  • degree flood skill shortage university report unemployment
    ਡਿਗਰੀਆਂ ਦੇ ਹੜ੍ਹ ’ਚ ‘ਹੁਨਰ ਦੀ ਬੇੜੀ’
  • narendra modi  lok sabha  oil gas supply  west asia
    ਸੰਸਦ 'ਚ ਗੱਜੇ PM ਮੋਦੀ, ਤੇਲ-ਗੈਸ ਦੀ ਸਪਲਾਈ ਨੂੰ ਲੈ ਕੇ ਦੇ'ਤਾ ਵੱਡਾ ਬਿਆਨ
  • the kerala elections are challenging for all parties
    ਕੇਰਲ ਦੀਆਂ ਚੋਣਾਂ ਸਾਰੀਆਂ ਪਾਰਟੀਆਂ ਲਈ ਚੁਣੌਤੀਪੂਰਨ
  • sonam khan recalls how people shouted   oye oye   in public transport in 90s
    ਫਿਲਮ 'ਧੁਰੰਦਰ 2' 'ਚ ਆਪਣਾ ਗੀਤ ਦੇਖ ਕੇ ਗਦ-ਗਦ ਹੋਈ ਸੋਨਮ ਖਾਨ, ਅਦਾਕਾਰਾ ਨੂੰ ਯਾਦ ਆਏ ਪੁਰਾਣੇ ਦਿਨ
  • firing in mohali
    ਰਾਜ਼ੀਨਾਮੇ ਲਈ ਆਈਆਂ ਦੋ ਧਿਰਾਂ ’ਚ ਚੱਲੀਆਂ ਗੋਲੀਆਂ
  • rishab shetty praises   dhurandhar 2
    "ਪਹਿਲੇ ਸੀਨ ਤੋਂ ਹੀ ਬੰਨ੍ਹ ਲੈਂਦੀ ਹੈ ਫਿਲਮ..."; 'ਧੁਰੰਦਰ 2' ਦੇਖ ਕੇ ਗਦ-ਗਦ ਹੋਏ ਰਿਸ਼ਭ ਸ਼ੈੱਟੀ
  • paper  film dhurandar  questions  students  social media
    ਕੀ ਹੁਣ ਫਿਲਮਾਂ ਦੇਖ ਕੇ ਪਾਸ ਹੋਣਗੇ ਬੱਚੇ ? ਪੇਪਰ 'ਚ ਆਇਆ ਫਿਲਮ ਧੁਰੰਦਰ ਨਾਲ ਸਬੰਧਤ ਸਵਾਲ, ਵੇਖ ਸਟੂਡੈਂਟ ਹੋਏ ਹੈਰਾਨ
  • arjun rampal to play a character inspired by vijay mallya  in   billionaire
    'ਬਿਲੀਅਨੇਅਰ' ਨੂੰ ਲੈ ਕੇ ਅਟਕਲਾਂ ਤੇਜ਼, ਵਿਜੇ ਮਾਲਿਆ ਤੇ ਲਲਿਤ ਮੋਦੀ ਤੋਂ ਪ੍ਰੇਰਿਤ ਕਿਰਦਾਰ ਨਿਭਾਉਣਗੇ ਅਰਜੁਨ...
  • ruckus in kalsi nagar  jalandhar
    ਜਲੰਧਰ ਦੇ ਕਲਸੀ ਨਗਰ 'ਚ ਹੰਗਾਮਾ, ਰੇਲਵੇ ਤੇ PWD ਵੱਲੋਂ ਬਾਜ਼ਾਰ ਖਾਲੀ ਕਰਨ ਦੇ...
  • heavy rain and hailstorm in jalandhar weather turns pleasant
    ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ, ਜਾਣੋ ਅਗਲੇ...
  • weather and market news on your mobile advice from agricultural experts
    ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ...
  • jalandhar cia staff arrested a youth with 5 pistols
    ਜਲੰਧਰ CIA ਸਟਾਫ਼ ਨੇ 5 ਪਿਸਤੌਲਾਂ ਸਣੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, UP ਤੋਂ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • jalandhar corporation has not been able to earn rangla vihda project
    ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ...
  • massive fire breaks out at chemical factory chadha enterprises
    ਕੈਮੀਕਲ ਫੈਕਟਰੀ ਚੱਢਾ ਐਂਟਰਪ੍ਰਾਈਜ਼ਿਜ਼ ’ਚ ਲੱਗੀ ਭਿਆਨਕ ਅੱਗ, ਰਬੜ ਕੈਮੀਕਲ ਤੇ...
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
Trending
Ek Nazar
mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • masculinity afraid of   third nature
      'ਤੀਜੀ ਪ੍ਰਕਿਰਤੀ' ਤੋਂ ਡਰੀ ਮਰਦਾਨਗੀ
    • mission karmyogi
      ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +