ਦੁਬਈ — ਰਾਜਸਥਾਨ ਅਤੇ ਦਿੱਲੀ ਵਿਚਾਲੇ ਖੇਡੇ ਜਾ ਰਹੇ ਮੈਚ ਦੌਰਾਨ ਦਿੱਲੀ ਦੇ ਤੇਜ਼ ਗੇਂਦਬਾਜ਼ ਐਨਰਿਚ ਨੋਰਤਜੇ ਨੇ ਆਈ. ਪੀ. ਐੱਲ. ਦੀ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਰਾਡ ਆਪਣੇ ਨਾਂ ਕਰ ਲਿਆ ਹੈ। ਰਾਜਸਥਾਨ ਦੇ ਵਿਰੁੱਧ ਗੇਂਦਬਾਜ਼ੀ ਕਰਨ ਆਏ ਐਨਰਿਚ ਨੋਰਤਜੇ ਨੇ ਬੱਲੇਬਾਜ਼ੀ ਕਰ ਰਹੇ ਬਟਲਰ ਨੂੰ 156.2 ਦੀ ਰਫਰਤਾਰ ਨਾਲ ਗੇਂਦ ਸੁੱਟੀ। ਜੋ ਆਈ. ਪੀ. ਐੱਲ. ਦੇ ਇਤਿਹਾਸ 'ਚ ਹੁਣ ਤੱਕ ਦੀ ਤੇਜ਼ ਗੇਂਦਬਾਜ਼ ਵਲੋਂ ਸੁੱਟੀ ਗਈ ਸਭ ਤੋਂ ਤੇਜ਼ ਗੇਂਦ ਹੈ। ਐਨਰਿਚ ਨੋਰਤਜੇ ਦੀ ਇਸ ਤੇਜ਼ ਗੇਂਦਬਾਜ਼ੀ ਨੂੰ ਦੇਖ ਬ੍ਰੈਟ ਲੀ ਵੀ ਸ਼ਲਾਘਾ ਕੀਤੀ। ਦੇਖੋ ਵੀਡੀਓ-
ਆਈ. ਪੀ. ਐੱਲ. 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਗੇਂਦਬਾਜ਼
ਐਨਰਿਚ ਨੋਰਤਜੇ-156.2 ਕਿ. ਮੀ ਪ੍ਰਤੀ ਘੰਟੇ
ਡੇਲ ਸਟੇਨ- 154.40 ਕਿ. ਮੀ ਪ੍ਰਤੀ ਘੰਟੇ
ਕਗੀਸੋ ਰਬਾਡਾ- 154.23 ਕਿ. ਮੀ ਪ੍ਰਤੀ ਘੰਟੇ
ਕਗੀਸੋ ਰਬਾਡਾ- 153.91 ਕਿ. ਮੀ ਪ੍ਰਤੀ ਘੰਟੇ
ਕਗੀਸੋ ਰਬਾਡਾ- 152.50 ਕਿ. ਮੀ ਪ੍ਰਤੀ ਘੰਟੇ
ਸੀਜ਼ਨ ਦੀ ਸਭ ਤੋਂ ਤੇਜ਼ ਗੇਂਦਾਂ
ਐਨਰਿਚ ਨੋਰਤਜੇ-156.2 ਕਿ. ਮੀ ਪ੍ਰਤੀ ਘੰਟੇ
ਐਨਰਿਚ ਨੋਰਤਜੇ-155.2 ਕਿ. ਮੀ ਪ੍ਰਤੀ ਘੰਟੇ
ਐਨਰਿਚ ਨੋਰਤਜੇ-154.7 ਕਿ. ਮੀ ਪ੍ਰਤੀ ਘੰਟੇ
ਐਨਰਿਚ ਨੋਰਤਜੇ-153.7 ਕਿ. ਮੀ ਪ੍ਰਤੀ ਘੰਟੇ
ਜੋਫ੍ਰਾ ਆਰਚਰ- 153.6 ਕਿ. ਮੀ ਪ੍ਰਤੀ ਘੰਟੇ
ਅਜਿਹਾ ਸੁੱਟਿਆ ਸਭ ਤੋਂ ਤੇਜ਼ ਓਵਰ
2.1 : ਐਨਰਿਚ ਨੋਰਤਜੇ-ਬਟਲਰ : 148.2 ਕਿ. ਮੀ ਪ੍ਰਤੀ ਘੰਟੇ : 6 ਦੌੜਾਂ
2.2 : ਐਨਰਿਚ ਨੋਰਤਜੇ-ਬਟਲਰ : 152.3 ਕਿ. ਮੀ ਪ੍ਰਤੀ ਘੰਟੇ : 1 ਦੌੜ
2.3 : ਐਨਰਿਚ ਨੋਰਤਜੇ-ਬਟਲਰ : 152.1 ਕਿ. ਮੀ ਪ੍ਰਤੀ ਘੰਟੇ : 1 ਦੌੜ
2.4 : ਐਨਰਿਚ ਨੋਰਤਜੇ-ਬਟਲਰ : 146.4 ਕਿ. ਮੀ ਪ੍ਰਤੀ ਘੰਟੇ : ਚੌਕਾ
2.5 : ਐਨਰਿਚ ਨੋਰਤਜੇ-ਬਟਲਰ : 156.2 ਕਿ. ਮੀ ਪ੍ਰਤੀ ਘੰਟੇ : ਚੌਕਾ
2.6 : ਐਨਰਿਚ ਨੋਰਤਜੇ-ਬਟਲਰ : 155.1 ਕਿ. ਮੀ ਪ੍ਰਤੀ ਘੰਟੇ : ਆਊਟ
ਆਰਚਰ ਨੇ ਪਹਿਲੀ ਗੇਂਦ 'ਤੇ ਪ੍ਰਿਥਵੀ ਨੂੰ ਕੀਤਾ ਆਊਟ, ਕਰਨ ਲੱਗੇ ਬੀਹੂ ਡਾਂਸ
NEXT STORY