ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੇ ਨਿਊਜ਼ੀਲੈਂਡ ਖਿਲਾਫ ਤਿਕੋਣੀ ਸੀਰੀਜ਼ ਦੇ ਫਾਈਨਲ ਵਿੱਚ 29 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਬਾਬਰ ਨੇ 34 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਚੌਕੇ ਅਤੇ 1 ਛੱਕਾ ਲਗਾਇਆ। ਉਸਨੂੰ ਨਾਥਨ ਸਮਿਥ ਨੇ ਕੈਚ ਐਂਡ ਬੋਲਡ ਕੀਤਾ। ਬਾਬਰ ਆਜ਼ਮ ਨੇ ਮੈਚ ਵਿੱਚ 10 ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ। ਇੰਨਾ ਹੀ ਨਹੀਂ, ਉਸਨੇ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ- ਟੀਮ ਨੂੰ ਝਟਕਾ, ਚੈਂਪੀਅਨ ਟਰਾਫੀ 'ਚੋਂ ਬਾਹਰ ਹੋ ਸਕਦੈ ਤੇਜ਼ ਗੇਂਦਬਾਜ਼
ਸਭ ਤੋਂ ਤੇਜ਼ 6000 ਇੱਕ ਰੋਜ਼ਾ ਦੌੜਾਂ
123 ਪਾਰੀਆਂ - ਬਾਬਰ ਆਜ਼ਮ
123 ਪਾਰੀਆਂ - ਹਾਸ਼ਿਮ ਅਮਲਾ
136 ਪਾਰੀਆਂ - ਵਿਰਾਟ ਕੋਹਲੀ
139 ਪਾਰੀਆਂ - ਕੇਨ ਵਿਲੀਅਮਸਨ
139 ਪਾਰੀਆਂ - ਡੇਵਿਡ ਵਾਰਨਰ
140 ਪਾਰੀਆਂ - ਸ਼ਿਖਰ ਧਵਨ
141 ਪਾਰੀਆਂ - ਵਿਵ ਰਿਚਰਡਸ
141 ਪਾਰੀਆਂ - ਜੋਅ ਰੂਟ
ਇੱਕ ਰੋਜ਼ਾ ਵਿੱਚ ਸਭ ਤੋਂ ਤੇਜ਼ ਦੌੜਾਂ (ਪਾਰੀਆਂ)
1000 - ਫਖਰ ਜ਼ਮਾਨ (18)
2000 - ਸ਼ੁਭਮਨ ਗਿੱਲ (38)
3000 - ਹਾਸ਼ਿਮ ਅਮਲਾ (57)
4000 - ਹਾਸ਼ਿਮ ਅਮਲਾ (81)
5000 - ਬਾਬਰ ਆਜ਼ਮ (97)
ਇਹ ਵੀ ਪੜ੍ਹੋ- ਬੇਕਾਰ ਸਮਝ ਕੇ ਨਾ ਸੁੱਟੋ ਇਸ ਸਬਜ਼ੀ ਦੇ ਬੀਜ਼, ਫਾਇਦੇ ਕਰ ਦੇਣਗੇ ਹੈਰਾਨ
6000 - ਹਾਸ਼ਿਮ ਅਮਲਾ/ਬਾਬਰ ਆਜ਼ਮ (123)*
7000 - ਹਾਸ਼ਿਮ ਅਮਲਾ (150)
8000 - ਵਿਰਾਟ ਕੋਹਲੀ (175)
9000 - ਵਿਰਾਟ ਕੋਹਲੀ (194)
10000 - ਵਿਰਾਟ ਕੋਹਲੀ (205)
11000 - ਵਿਰਾਟ ਕੋਹਲੀ (222)
12000 - ਵਿਰਾਟ ਕੋਹਲੀ (242)
13000 - ਵਿਰਾਟ ਕੋਹਲੀ (267)
ਇਹ ਵੀ ਪੜ੍ਹੋ- ਬੰਦ ਹੋਣ ਜਾ ਰਹੇ ਹਨ ਸਿਮ ਕਾਰਡ, ਤੁਸੀਂ ਤਾਂ ਨਹੀਂ ਕੀਤੀ ਇਹ ਗਲਤੀ ਤਾਂ ਹੋ ਜਾਓ ਸਾਵਧਾਨ
14000 - ਸਚਿਨ ਤੇਂਦੁਲਕਰ (350)
15000 - ਸਚਿਨ ਤੇਂਦੁਲਕਰ (377)
16000 - ਸਚਿਨ ਤੇਂਦੁਲਕਰ (399)
17000 - ਸਚਿਨ ਤੇਂਦੁਲਕਰ (424)
18000 - ਸਚਿਨ ਤੇਂਦੁਲਕਰ (440)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸ ਧਾਕੜ ਖਿਡਾਰੀ ਨੇ ਵਿਰਾਟ ਕੋਹਲੀ ਦਾ ਇਤਿਹਾਸਕ ਰਿਕਾਰਡ ਤੋੜ ਵਰਲਡ ਕ੍ਰਿਕਟ 'ਚ ਮਚਾਇਆ ਤਹਿਲਕਾ
NEXT STORY