ਬਾਰਸੀਲੋਨਾ (ਬਿਊਰੋ)— ਰੋਮਾ ਨੂੰ 4-1 ਨਾਲ ਹਰਾ ਕੇ ਬਾਰਸੀਲੋਨਾ ਨੇ ਚੈਂਪੀਅਨਸ ਲੀਗ ਸੈਮੀਫਾਈਨਲ ਵੱਲ ਕਦਮ ਵਧਾ ਦਿੱਤੇ ਹਨ।
ਹਾਲਾਂਕਿ ਰੋਮਾ ਲਈ ਵੀ ਰਾਸਤੇ ਅਜੇ ਬੰਦ ਨਹੀਂ ਹੋਏ ਹਨ। ਡੇਨੀਅਲੇ ਡਿ ਰੋਸੀ ਅਤੇ ਕੋਸਟਾਸ ਮਾਨੋਲਾਸ ਦੇ ਆਤਮਘਾਤੀ ਗੋਲ ਅਤੇ ਗੇਰਾਰਡ ਪੀਕ ਦੇ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ 3-0 ਦੀ ਬੜ੍ਹਤ ਬਣਾ ਲਈ ਹੈ। ਐਡਿਨ ਜੇਕੋ ਨੇ ਰੋਮਾ ਦੇ ਲਈ ਗੋਲ ਕੀਤਾ ਪਰ ਲੁਈਸ ਸੁਆਰੇਜ ਨੇ 87ਵੇਂ ਮਿੰਟ 'ਚ ਫਿਰ ਗੋਲ ਕਰਕੇ ਬਾਰਸੀਲੋਨਾ ਨੂੰ ਤਿੰਨ ਗੋਲ ਦੀ ਬੜ੍ਹਤ ਦਿਵਾ ਦਿੱਤੀ ਹੈ।
ਪ੍ਰਸ਼ੰਸਕਾਂ ਤੋਂ ਜ਼ਿਆਦਾ ਮੈਂ ਖੁਦ ਆਈ.ਪੀ.ਐੱਲ. ਖਿਤਾਬ ਜਿੱਤਣ ਲਈ ਹਾਂ ਬੇਤਾਬ
NEXT STORY