helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, MAR 06, 2025
ਮੁੰਬਈ 'ਚ ਇੱਥੇ ਖੁੱਲ੍ਹੇਗਾ Tesla ਦਾ ਪਹਿਲਾ...
ਰਿਸ਼ਵਤਖੋਰੀ ਦੇ ਕੇਸ ’ਚ ਭਗੌੜਾ ਪਟਵਾਰੀ ਵਿਜੀਲੈਂਸ...
ਇਸ ਅਦਾਕਾਰਾ 'ਤੇ ਸੜਕ ਵਿਚਕਾਰ ਹਮਲਾ, 40 ਸਾਲਾ...
ਦੇਸ਼ ਨਿਕਾਲੇ ਲਈ ਮਹਿੰਗੇ ਫੌਜੀ ਜਹਾਜ਼ਾਂ ਦੀ ਵਰਤੋਂ...
ਪੰਜਾਬ
ਮਨੋਰੰਜਨ
Photos
Videos
ਕੇਪਟਾਊਨ- ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਭਾਰਤ ਵਿਰੁੱਧ ਤੀਜੇ ਵਨ ਡੇ ਵਿਚ ਸੈਂਕੜਾ ਲਗਾ ਕੇ ਕਈ ਰਿਕਾਰਡ ਆਪਣੇ ਨਾਂ ਕਰ ਲਏ। ਡੀ ਕਾਕ ਦੀ ਇਹ ਪਾਰੀ ਉਦੋਂ ਸਾਹਮਣੇ ਆਈ ਜਦੋਂ ਦੱਖਣੀ ਅਫਰੀਕਾ ਸੀਰੀਜ਼ ਵਿਚ ਪਹਿਲਾਂ ਹੀ 2-0 ਨਾਲ ਅਜੇਤੂ ਬੜ੍ਹਤ ਲੈ ਚੁੱਕਿਆ। ਉਨ੍ਹਾਂ ਨੇ ਕੇਪਟਾਊਨ ਦੇ ਮੈਦਾਨ 'ਤੇ 110 ਗੇਂਦਾਂ ਵਿਚ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਕਵਿੰਟਨ ਡੀ ਕਾਕ ਦੇ ਕੋਲ ਹੁਣ ਵਿਕਟਕੀਪਰ ਦੇ ਤੌਰ 'ਤੇ ਗਿਲਕ੍ਰਿਸਟ ਤੋਂ ਜ਼ਿਆਦਾ ਸੈਂਕੜੇ ਦਰਜ ਹੋ ਗਏ ਹਨ। ਹੁਣ ਉਹ ਸਿਰਫ ਸੰਗਾਕਾਰਾ ਤੋਂ ਹੀ ਪਿੱਛੇ ਹਨ।
ਵਿਕਟਕੀਪਰ ਬੱਲੇਬਾਜ਼ ਦੇ ਸਭ ਤੋਂ ਜ਼ਿਆਦਾ ਸੈਂਕੜੇ 23 : ਕੁਮਾਰ ਸੰਗਾਕਾਰਾ, ਸ੍ਰੀਲੰਕਾ 17 : ਕਵਿੰਟਨ ਡੀ ਕਾਕ, ਦੱਖਣੀ ਅਫਰੀਕਾ 16 : ਐਡਮ ਗਿਲਕ੍ਰਿਸਟ, ਆਸਟਰੇਲੀਆ 10 : ਏ ਬੀ ਡਿਵੀਲੀਅਰਸ, ਦੱਖਣੀ ਅਫਰੀਕਾ 10 : ਸ਼ਾਈ ਹੋਪ, ਵਿੰਡੀਜ਼ 10 : ਧੋਨੀ, ਭਾਰਤ
ਭਾਰਤ ਦੇ ਵਿਰੁੱਧ ਸਭ ਤੋਂ ਜ਼ਿਆਦਾ ਵਨ ਡੇ ਸੈਂਕੜੇ 7 ਸਨਥ ਜੈਸੂਰੀਆ (85 ਪਾਰੀਆਂ) 6 ਕਵਿੰਟਨ ਡੀ ਕਾਕ (16 ਪਾਰੀਆਂ) 6 ਏ ਬੀ ਡਿਵੀਲੀਅਰਸ (32 ਪਾਰੀਆਂ) 6 ਰਿਕੀ ਪੋਂਟਿੰਗ (59 ਪਾਰੀਆਂ) 6 ਕੁਮਾਰ ਸੰਗਾਕਾਰਾ (71 ਪਾਰੀਆਂ)
ਇਕ ਦੇਸ਼ ਦੇ ਵਿਰੁੱਧ ਘੱਟ ਮੈਚਾਂ ਵਿਚ 6 ਸੈਂਕੜੇ 16 ਕਵਿੰਟਨ ਡੀ ਕਾਕ ਬਨਾਮ ਭਾਰਤ 23 ਵਰਿੰਦਰ ਸਹਿਵਾਗ ਬਨਾਮ ਨਿਊਜ਼ੀਲੈਂਡ 23 ਅਰੋਨ ਫਿੰਟ ਬਨਾਮ ਇੰਗਲੈਂਡ 26 ਸਈਅਦ ਅਨਵਰ ਬਨਾਮ ਸ਼੍ਰੀਲੰਕਾ
ਦੱਖਣੀ ਅਫਰੀਕਾ ਦੇ ਲਈ ਸਭ ਤੋਂ ਜ਼ਿਆਦਾ ਵਨ ਡੇ ਸੈਂਕੜੇ 27 ਹਾਸ਼ਿਮ ਅਮਲਾ 25 ਏ ਬੀ ਡਿਵੀਲੀਅਰਸ 21 ਹਰਸ਼ਲ ਗਿਬਸ 17 ਜੈਕ ਕੈਲਿਸ 17 ਕਵਿੰਟਨ ਡੀ ਕਾਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁਹੰਮਦ ਰਿਜ਼ਵਾਨ ਬਣੇ ਆਈ. ਸੀ. ਸੀ. ਟੀ-20 ਪਲੇਅਰ ਆਫ ਦਿ ਈਅਰ
Stories You May Like
ਅਮਰੀਕੀ ਕਾਂਗਰਸਮੈਨ ਅਲ ਗ੍ਰੀਨ ਨੇ ਟਰੰਪ ਦੇ ਭਾਸ਼ਣ 'ਚ ਪਾਇਆ ਵਿਘਨ
'ਗ੍ਰੀਨਲੈਂਡ ਸਾਡਾ ਹੈ, ਇਸਨੂੰ ਖਰੀਦਿਆ ਨਹੀਂ ਜਾ ਸਕਦਾ'
ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ...
ਹਸੀਨਾ ਦੀ ਹਵਾਲਗੀ ਦੀ ਬੇਨਤੀ 'ਤੇ ਭਾਰਤ ਤੋਂ 'ਕੋਈ ਅਧਿਕਾਰਤ ਜਵਾਬ' ਨਹੀਂ :...
ਇਸ ਮੁਸਲਿਮ ਦੇਸ਼ ਦੀ ਚਿਤਾਵਨੀ, ਰਮਜ਼ਾਨ ਦੇ ਰੋਜ਼ੇ ਦੌਰਾਨ ਖਾਧਾ ਭੋਜਨ ਤਾਂ....
ਸੁਹਾਗਰਾਤ ਵਾਲੇ ਦਿਨ ਲਾੜੀ ਨੇ ਦੋਸਤਾਂ ਨੂੰ ਬੁਲਾਇਆ ਘਰ, ਫਿਰ ਰਾਤ ਨੂੰ ਕਰ'ਤਾ...
ਮਹਿਲਾ ਨਕਸਲੀ ਗ੍ਰਿਫ਼ਤਾਰ; ਫਰਜ਼ੀ ਪਛਾਣ ਦੇ ਆਧਾਰ 'ਤੇ ਨੌਕਰਾਣੀ ਵਜੋਂ ਕਰਦੀ ਸੀ...
10 ਹਜ਼ਾਰ ਦੀ SIP 'ਤੇ 28 ਲੱਖ ਦਾ ਰਿਟਰਨ, ਇਨ੍ਹਾਂ ਸ਼ੇਅਰਾਂ ਨੇ ਨਿਵੇਸ਼ਕ ਕੀਤੇ...
ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦਾ ਕਤਲ
ਅਭਿਸ਼ੇਕ 'ਤੇ ਲੱਗੇ ਦੋਸ਼, Amitabh Bachchan ਨੇ ਦਿੱਤਾ ਮੂੰਹਤੋੜ ਜਵਾਬ
ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ...
ਵ੍ਹਾਈਟ ਹਾਊਸ ਨੇੜਿਓਂ ਹਟਾਈ ਜਾਵੇੇਗੀ 'ਬਲੈਕ ਲਾਈਵਸ ਮੈਟਰ' ਪੇਂਟਿੰਗ
ਪੋਪ ਦੀ ਸਿਹਤ ਸਬੰਧੀ ਤਾਜ਼ਾ ਅਪਡੇਟ ਆਈ ਸਾਹਮਣੇ
ਖਾਧ ਸਪਲਾਈ 'ਤੇ ਰੋਕ, 20 ਲੱਖ ਲੋਕਾਂ ਲਈ ਬਣਿਆ ਸੰਕਟ
ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਇਲਾਜ ਲਈ ਨਵੀਂ ਵਿਧੀ ਵਿਕਸਿਤ
ਡੀਆਰ ਕਾਂਗੋ 'ਚ ਸੰਘਰਸ਼ ਜਾਰੀ, 2500 ਤੋਂ ਵੱਧ ਸਕੂਲ ਪ੍ਰਭਾਵਿਤ
Sunita Williams ਸਮੇਤ ਨਾਸਾ ਦੇ ਦੋ ਪੁਲਾੜ ਯਾਤਰੀ 9 ਮਹੀਨੇ ਬਾਅਦ ਪਰਤਣਗੇ ਘਰ
ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਹੁਣ ਜਲੰਧਰ 'ਚ ਚੱਲਿਆ ਪੀਲਾ ਪੰਜਾ
Subscribe Now!