helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAY 18, 2024
ਮਿਲ ਗਏ 'ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ',...
ਖੁਸ਼ਕ ਮੌਸਮ ’ਚ ਲੂ ਨੇ ਵਧਾਇਆ ਗਰਮੀ ਦਾ ਪ੍ਰਕੋਪ, 43...
ਰੇਲ ਯਾਤਰੀ ਹੋ ਜਾਓ ਸਾਵਧਾਨ! ਇਹ ਗਲਤੀ ਕਰਨ 'ਤੇ...
ਅੱਗ ਬੁਝਾਉਂਦੇ ਹੋਏ ਚਪੇਟ 'ਚ ਆਇਆ ਪਿਓ, ਸੜਦਾ ਦੇਖ...
ਪੰਜਾਬ
ਮਨੋਰੰਜਨ
Photos
Videos
ਜਲੰਧਰ— ਰੋਮਾ ਟੀਮ ਵਲੋਂ ਖੇਡਦੇ ਹੋਏ 19 ਸਾਲ ਦੇ ਫੁੱਟਬਾਲਰ ਨਿਕੋਲੋ ਜਾਨੋਲੋ ਆਪਣੀ ਮਾਂ ਦੀ ਸੈਲਫੀਆਂ ਲੈਣ ਦੀ ਆਦਤ ਤੋਂ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਹੀ ਮਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਨਿਕੋਲੋ ਦੀ 41 ਸਾਲ ਦੀ ਮਾਂ ਫਰਾਂਸਿਸਕਾ ਕੋਸਟਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਨੇ ਬੀਤੇ ਦਿਨੀਂ ਹੀ 'ਪਾਊਂਟ ਫੇਸ' ਵਾਲੀ ਇਕ ਸੈਲਫੀ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀ ਸੀ। ਇਸ 'ਤੇ ਨਿਕੋਲੋ ਨੇ ਕੁਮੈਂਟ ਕੀਤਾ। ਬਸ ਕਰੋ ਮਾਂ। ਤੁਸੀਂ ਆਪਣੇ ਮੂੰਹ ਤੋਂ ਅਜਿਹਾ ਕਿਉਂ ਕਰ ਰਹੇ ਹੋ। ਤੁਸੀਂ 40 ਦੇ ਹੋ। ਫਰਾਂਸਿਸਕੋ ਨੇ ਫੁੱਟਬਾਲਰ ਇਗੋਰ ਜਾਨੋਲੋ ਨਾਲ ਵਿਆਹ ਕੀਤਾ ਹੈ। ਉਹ ਫੁੱਟਬਾਲ ਦੀ ਵੱਡੀ ਪ੍ਰਸ਼ੰਸਕ ਹੈ। ਇਸੇ ਕਾਰਨ ਉਸ ਨੇ ਬੇਟੇ ਨੂੰ ਵੀ ਫੁੱਟਬਾਲਰ ਬਣਾਇਆ ਹੈ।
ਦੱਸਿਆ ਜਾਂਦਾ ਹੈ ਕਿ ਉਹ ਮਹਾਨ ਫੁੱਟਬਾਲ ਟੋਟੀ ਦੀਆਂ ਵੱਡੀਆਂ ਪ੍ਰਸ਼ੰਸਕਾਂ ਵਿਚੋਂ ਇਕ ਹੈ। ਇਕ ਵਾਰ ਉਹ ਆਪਣੇ ਪਤੀ ਇਗੋਰ ਨਾਲ ਟੋਟੀ ਨੂੰ ਜਦੋਂ ਪਹਿਲੀ ਵਾਰ ਮਿਲੀ ਤਾਂ ਉਸ ਨੂੰ ਦੇਖਦੇ ਹੀ ਰੋਣ ਲੱਗ ਪਈ ਸੀ। ਟੋਟੀ ਵੀ ਫਰਾਂਸਿਸਕੋ ਨੂੰ ਇਸ ਤਰ੍ਹਾਂ ਰੋਂਦਿਆਂ ਦੇਖ ਕੇ ਹੈਰਾਨ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਨਿਕੋਲੋ ਜਾਨੋਲੋ ਇਕ ਇਤਾਲਵੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ। ਉਹ ਰੋਮਾ ਤੇ ਇਟਲੀ ਦੇ ਅੰਡਰ-21 ਫੁੱਟਬਾਲ ਟੀਮ ਲਈ ਮਿਡਫੀਲਡਰ ਦੇ ਰੂਪ ਵਿਚ ਖੇਡਦਾ ਹੈ।
ਮੋਹਾਲੀ ਸਟੇਡੀਅਮ 'ਚੋਂ ਪਾਕਿ ਕ੍ਰਿਕਟਰਾਂ ਦੀਆਂ ਹਟਾਈਆਂ ਤਸਵੀਰਾਂ
Stories You May Like
ਵੱਡਾ ਹਾਦਸਾ ਟਲਿਆ, ਰਨਵੇ 'ਤੇ ਟਰੈਕਟਰ-ਟ੍ਰਾਲੀ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼
ਜਲਦ ਹੀ ਰੂਸ ਤੇ ਭਾਰਤ ਵੀਜ਼ਾ ਮੁਕਤ ਸਮੂਹ 'ਚ ਸੈਲਾਨੀਆਂ ਦੀ ਆਮਦ 'ਤੇ ਕਰਨਗੇ ਫ਼ੈਸਲਾ
ਗੁਰਦਾਸਪੁਰ ਦੇ ਨੌਜਵਾਨ ਨੇ ਕੈਨੇਡਾ ਪੁਲਸ 'ਚ ਅਫਸਰ ਬਣ ਪੰਜਾਬ ਦਾ ਨਾਮ ਕੀਤਾ ਰੋਸ਼ਨ
ਬ੍ਰਿਟਿਸ਼ PM ਰਿਸ਼ੀ ਸੁਨਕ, ਪਤਨੀ ਅਕਸ਼ਤਾ ਮੂਰਤੀ 2024 'ਚ ਅਮੀਰਾਂ ਦੀ ਸੂਚੀ 'ਚ...
Health Tips:ਗਰਮੀ ਕਾਰਨ ਤੁਹਾਨੂੰ ਹੁੰਦੀ ਹੈ 'ਬੇਚੈਨੀ ਤੇ ਘਬਰਾਹਟ' ਤਾਂ ਇਨ੍ਹਾਂ...
ਤੰਬਾਕੂ ਨਿਰਮਾਤਾਵਾਂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਹੋਇਆ ਲਾਜ਼ਮੀ, ਅਸਫ਼ਲ...
ਇਟਲੀ ਦੇ ਕਈ ਸੂਬਿਆਂ 'ਚ ਕੁਦਰਤ ਦੀ ਤਬਾਹੀ, ਭਾਰੀ ਮੀਂਹ ਨਾਲ ਹੜ੍ਹ ਵਰਗੀ ਨੌਬਤ
ਕੈਨੇਡਾ 'ਚ 25 ਸਾਲ ਬਾਅਦ ਖਸਰੇ ਕਾਰਨ ਬੱਚੇ ਦੀ ਮੌਤ
ਬਰੈਂਪਟਨ ’ਚ ਵਿਕਟੋਰੀਆ ਡੇਅ ਮੌਕੇ ਪਟਾਕੇ ਚਲਾਉਣ ਤੇ ਵੇਚਣ ’ਤੇ ਪਾਬੰਦੀ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲ਼ੰਪਟਨ...
ਟੈਕਸਾਸ 'ਚ ਬਾਲਣ ਲਿਜਾ ਰਹੀ ਕਿਸ਼ਤੀ ਪੁਲ ਨਾਲ ਟਕਰਾਈ, 2000 ਗੈਲਨ ਤੇਲ ਡਿੱਗਣ ਦਾ...
ਟੈਕਸਾਸ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਚਾਰ ਲੋਕਾਂ ਦੀ ਮੌਤ
ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ
UK 'ਚ ਵੀਜ਼ਾ ਗੜਬੜੀ ਦਾ ਪਰਦਾਫਾਸ਼, 4 ਹਜ਼ਾਰ ਤੋਂ ਵਧੇਰੇ ਭਾਰਤੀ ਨਰਸਾਂ 'ਤੇ ਲਟਕੀ...
ਉੱਤਰੀ ਕੋਰੀਆ ਨੇ ਸਮੁੰਦਰ ਵੱਲ ਦਾਗੀ ਮਿਜ਼ਾਈਲ : ਦੱਖਣੀ ਕੋਰੀਆ
ਭਾਰਤੀ-ਗੁਜਰਾਤੀ ਮਿਲਿਨ ਪਟੇਲ ਅਮਰੀਕਾ 'ਚ ਗ੍ਰਿਫਤਾਰ, ਸਾਬਕਾ ਪ੍ਰੇਮਿਕਾ ਨੇ ਲਾਏ...
ਆਸਟ੍ਰੇਲੀਆ ਨੇ ਉੱਤਰੀ ਕੋਰੀਆ ਖ਼ਿਲਾਫ਼ ਚੁੁੱਕਿਆ ਸਖ਼ਤ ਕਦਮ, ਜਾਣੋ ਪੂਰਾ ਮਾਮਲਾ
PM ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ...
Subscribe Now!