ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਲੜਕੀ ਸਨਾ ਗਾਂਗੁਲੀ ਕ੍ਰਿਕਟ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਪਰ ਇਸ ਸਾਲ ਉਸ ਨੇ ਜਵੈਲਰੀ ਵਿਗਿਆਪਨ ਦੇ ਲਈ ਪਹਿਲਾ ਸ਼ੂਟ ਕੀਤਾ।
ਡੋਨਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ 'ਆਪਣੇ ਪਿਤਾ ਦੇ ਨਾਲ ਮੇਰੀ ਛੋਟੀ ਸੀ ਸਨਾ ਦਾ ਪਹਿਲਾ ਫੋਟੋਸ਼ੂਟ।'
ਇਨ੍ਹਾਂ ਤਸਵੀਰਾਂ 'ਚ ਸਨਾ ਆਪਣੇ ਪਾਪਾ ਸੌਰਵ ਗਾਂਗੁਲੀ ਦੇ ਨਾਲ ਪੋਜ਼ ਦਿੰਦਿਆਂ ਨਜ਼ਰ ਆ ਰਹੀ ਹੈ।
ਪਿੰਕ ਕਲਰ ਦੀ ਗੋਲਡਨ ਬਾਰਡਰ ਦੀ ਇਸ ਸਾੜੀ 'ਚ ਸਨਾ ਸਾਦਗੀ ਦੇ ਨਾਲ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਸਨਾ ਹੁਣ 16 ਸਾਲ ਦੀ ਹੈ ਤੇ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 15 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹਨ।
ਪ੍ਰਸਿੱਧ ਡਾਂਸਰ ਤੇ ਸੌਰਵ ਗਾਂਗੁਲੀ ਦੀ ਪਤਨੀ ਡੋਨਾ ਗਾਂਗੁਲੀ ਨੇ ਆਪਣੀ ਲੜਕੀ ਦੀ ਇਹ ਤਸਵੀਰ ਸ਼ੇਅਰ ਕੀਤੀ ਸੀ।ਇੰਸਟਾਗ੍ਰਾਮ ਸਨਾ ਵੀ ਆਪਣੀ ਮਾਂ ਡੋਨਾ ਗਾਂਗੁਲੀ ਦੀ ਤਰ੍ਹਾਂ ਟ੍ਰੇਂਡ ਓਡਿਸੀ ਡਾਂਸਰ ਹੈ। ਇਹ ਡਾਂਸ ਉਨ੍ਹਾਂ ਨੇ ਆਪਣੀ ਮਾਂ ਤੋਂ ਹੀ ਸਿੱਖਿਆ ਹੈ।
ਇੰਸਟਾਗ੍ਰਾਮ ਦੂਜੇ ਸਟਾਰ ਕਿਡ੍ਰਸ ਦੀ ਤਰ੍ਹਾਂ ਸਨਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ।
ਵਿਜੇਂਦਰ ਵਿਰੁੱਧ ਉਤਰੇਗਾ ਬ੍ਰਿਟਿਸ਼ ਚੈਂਪੀਅਨ ਰੌਕੀ
NEXT STORY