helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAY 23, 2025
LG ਨੇ ਲਾਂਚ ਕੀਤਾ Wi-Fi ਕਨਵਰਟੀਬਲ ਰੈਫ੍ਰਿਜਰੇਟਰ,...
ਹੈਦਰਾਬਾਦ ਵਿਰੁੱਧ ਬੈਂਗਲੁਰੂ ਦੀਆਂ ਨਜ਼ਰਾਂ ਟਾਪ-2...
ਮਾਰਸ਼ ਬ੍ਰਦਰਸ ਦੀ ਜੋੜੀ ਨੇ IPL 'ਚ ਰਚਿਆ ਇਤਿਹਾਸ
ਅਮਰੀਕਾ 'ਚ ਫਿਰ ਗੋਲੀਬਾਰੀ, CIA ਹੈੱਡਕੁਆਰਟਰ ਦੇ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਭਾਰਤ 'ਚ ਗੋਲਫ ਦਾ ਇਤਿਹਾਸ ਬਹੁਤ ਪੁਰਾਣਾ ਹੈ। ਰਾਜੇ-ਮਹਾਰਾਜਿਆਂ ਦੇ ਇਸ ਖੇਡ 'ਚ ਹੁਣ ਕਈ ਯੁਵਾ ਭਾਰਤੀ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ।
ਸ਼ਰਮਿਲਾ ਨੂੰ ਦੁਨੀਆ ਸਭ ਤੋਂ ਹਾਟ ਖਿਡਾਰੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਸ਼ਰਮਿਲਾ ਯੂਰੋਪਿਅਨ ਟੂਰ 'ਚ ਕੁਆਲੀਫਾਈ ਕਰਨ ਵਾਲੀ ਸਭ ਤੋਂ ਯੰਗ ਗੋਲਫਰ ਹੈ। ਉਹ ਇੰਟਰਨੈੱਟ ਸੇਂਸੇਸ਼ਨ ਬਣਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
ਇੰਸਟਾਗ੍ਰਾਮ 'ਤੇ ਇਸ ਦੇ ਗਲੈਮਰਸ ਅੰਦਾਜ ਨੂੰ ਫਾਲੋ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਸ਼ਰਮਿਲਾ ਮੂਲ ਰੂਪ 'ਚ ਭਾਰਤੀ ਹੈ। ਸ਼ਰਮਿਲਾ ਦੀ ਮਾਤਾ ਸੁਰੇਖਾ ਭਾਰਤੀ ਹੈ, ਜਦਕਿ ਪਿਤਾ ਮਾਰਕ ਨਿਕੋਲੇਟ ਫਰਾਂਸ ਦੇ ਨਾਗਰਿਕ ਹਨ।
ਸ਼ਰਮਿਲਾ ਨੇ 11 ਸਾਲ ਦੀ ਉਮਰ ਤੋਂ ਹੀ ਗੋਲਫ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ 18 ਸਾਲ ਤੋਂ ਬਾਅਦ ਉਹ ਪ੍ਰੋਫੈਸ਼ਨਲ ਗੋਲਫਰ ਬਣ ਗਈ। ਉਨ੍ਹਾਂ ਨੇ ਹੁਣ ਤਕ 11 ਪ੍ਰ੍ਰੋਫੈਸ਼ਨਲ ਟਾਈਟਲਸ ਜਿੱਤੇ ਹਨ।
ਸ਼ਰਮਿਲਾ ਦੇ ਨਾਂ ਸਿਵਮਿੰਗ 'ਚ ਵੀ ਕਈ ਖਿਤਾਬ ਦਰਜ ਹਨ। ਉਹ ਨੈਸ਼ਨਲ ਸਭ ਜੂਨੀਅਰ ਸਿਵਮਿੰਗ ਚੈਪੀਅਨ ਵੀ ਰਹੀ ਹੈ। ਫਿੱਟਨੈੱਸ ਦੇ ਮਾਮਲੇ 'ਚ ਤਾਂ ਉਹ ਹਮੇਸ਼ਾ ਤੋਂ ਅੱਗੇ ਰਹੀ ਹੈ।
ਗੋਆ ਅੰਤਰਰਾਸ਼ਟਰੀ ਸ਼ਤਰੰਜ : ਸਟੇਨੀ, ਦੀਪਨ ਤੇ ਅਨੁਰਾਗ ਸਾਂਝੀ ਬੜ੍ਹਤ 'ਤੇ
Stories You May Like
Punjab: ਪਹਿਲਾਂ ਟੇਕਿਆ ਮੱਥਾ, ਫਿਰ ਮਾਰੀ ਗੋਲ਼ੀ, BMW ਦੇ ਮੈਨੇਜਰ ਰਹਿ ਚੁੱਕੇ...
ਪਤੀ ਦੀ ਖ਼ੌਫਨਾਕ ਸਾਜ਼ਿਸ਼! ਪਹਿਲਾਂ ਪਤਨੀ ਦਾ ਬੀਮਾ...ਫਿਰ ਸੁਪਾਰੀ ਦੇ ਕੇ ਮਰਵਾਇਆ
660 ਤੋਂ ਵੱਧ ਈਸਟਰ ਬੰਬ ਧਮਾਕੇ ਪੀੜਤਾਂ ਨੂੰ ਮਿਲਿਆ ਮੁਆਵਜ਼ਾ
'ਨੇਤਨਯਾਹੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਲਾਗੂ ਰਹਿਣ'
ਪੰਜਾਬ 'ਚ 2 ਜੂਨ ਤੱਕ ਜਾਰੀ ਹੋਈ ਚਿਤਾਵਨੀ, ਸਵੇਰੇ 10 ਤੋਂ 3 ਵਜੇ ਤੱਕ...
ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਹੁਣ ਤੱਕ 3 ਦੀ ਮੌਤ, 1 ਲਾਪਤਾ (ਤਸਵੀਰਾਂ)
PM ਤੇ ਪਾਕਿਸਤਾਨ ਬਾਰੇ ਪੋਸਟ ਕੀਤੇ ਗਲਤ ਕੁਮੈਂਟ ਵਾਲੇ ਕਾਰਟੂਨ, ਕਾਰਟੂਨਿਸਟ ਖਿਲਾਫ...
ਕੋਰੋਨਾ ਨੂੰ ਲੈ ਕੇ ਅਲਰਟ ਜਾਰੀ, ਮੌਕ ਡਰਿੱਲ ਦੀ ਤਿਆਰੀ
ਬ੍ਰਿਟੇਨ ਦੀਆਂ ਜੇਲ੍ਹਾਂ 'ਚ ਭੀੜ ਘਟਾਉਣ ਲਈ ਸਰਕਾਰ ਦੀ ਅਹਿਮ ਯੋਜਨਾ
ਜਲੰਧਰ ਵਾਸੀ ਦੇਣ ਧਿਆਨ, ਹੁਣ ਵਸੂਲੇ ਜਾਣਗੇ ਪਾਣੀ ਤੇ ਸੀਵਰੇਜ ਦੇ ਬਿੱਲ
Por.n ਸਾਈਟ ਦੇਖ ਰਹੀ ਸੀ ਡਾਕਟਰ ਦੀ ਪਤਨੀ, ਅਚਾਨਕ ਸਾਹਮਣੇ ਆ ਗਈ ਪਤੀ ਦੀ ਵੀਡੀਓ...
55 ਸਾਲਾ ਔਰਤ ਦੇ ਸਰੀਰ 'ਚੋਂ ਕੱਢਿਆ ਗਿਆ 7 ਕਿਲੋ ਦਾ ਟਿਊਮਰ!
ਸਪੇਨ 'ਚ ਰਿਹਾਇਸ਼ ਸੰਕਟ, Airbnb ਨੂੰ 66,000 rental listings ਹਟਾਉਣ ਦਾ ਹੁਕਮ
ਆਪ੍ਰੇਸ਼ਨ ਸਿੰਦੂਰ: ਭਾਰਤ ਦੀ ਅੱਤਵਾਦ ਵਿਰੋਧੀ ਰਣਨੀਤੀ 'ਚ ਸ਼ਾਨਦਾਰ ਸਫਲਤਾ
ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਨੂੰ ਦਿਖਾਇਆ ਸ਼ੀਸ਼ਾ, ਫੌਜ਼ੀ ਤਾਕਤ ਦੀ ਖੋਲ੍ਹੀ ਪੋਲ
ਅਮਰੀਕਾ 'ਚ ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 'ਤੇ ਫਾਇਰ ਬੰਬ ਨਾਲ ਹਮਲਾ
ਭਾਰਤੀ ਮੂਲ ਦੀ ਲੰਡਨ ਨਿਵਾਸੀ ਪ੍ਰੋ. ਨਿਤਾਸ਼ਾ ਕੌਲ ਦੀ OCI ਮਾਨਤਾ ਰੱਦ
Punjab: ਬਿਜਲੀ ਚੋਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਕਰ ਰਿਹਾ...
Subscribe Now!