Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 16, 2025

    11:03:20 PM

  • indian doctor in uae announces rs 6 crore air india crash victims

    Air India Crash : UAE ਦੇ ਭਾਰਤੀ ਡਾਕਟਰ ਦੇਣਗੇ 6...

  • israel attacks iran  s state media office

    ਈਰਾਨ ਦੇ ਸਰਕਾਰੀ ਮੀਡੀਆ ਦਫ਼ਤਰ 'ਤੇ ਇਜ਼ਰਾਈਲ ਦਾ...

  • earthquake tremors shake the earth  one dead  36 injured

    ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਇਕ ਦੀ ਮੌਤ ਤੇ...

  • sdm office bribery case

    SDM ਦਫ਼ਤਰ ਰਿਸ਼ਵਤ ਕਾਂਡ : ਅਕਾਲੀ ਆਗੂ ਬੱਗੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • IPL ਛੱਡਣ 'ਤੇ ਸ਼੍ਰੀਨਿਵਾਸਨ ਨੇ ਕੀਤੀ ਸੀ ਸੁਰੇਸ਼ ਰੈਨਾ ਦੀ ਆਲੋਚਨਾ, ਹੁਣ ਖਿਡਾਰੀ ਨੇ ਦਿੱਤਾ ਜਵਾਬ

SPORTS News Punjabi(ਖੇਡ)

IPL ਛੱਡਣ 'ਤੇ ਸ਼੍ਰੀਨਿਵਾਸਨ ਨੇ ਕੀਤੀ ਸੀ ਸੁਰੇਸ਼ ਰੈਨਾ ਦੀ ਆਲੋਚਨਾ, ਹੁਣ ਖਿਡਾਰੀ ਨੇ ਦਿੱਤਾ ਜਵਾਬ

  • Edited By Cherry,
  • Updated: 02 Sep, 2020 03:52 PM
Sports
ipl 2020 suresh raina n srinivasan
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਚੇਨੱਈ ਸੁਪਰ ਕਿੰਗਸ ਦੇ ਸਟਾਰ ਬੱਲੇਬਾਜ ਸੁਰੇਸ਼ ਰੈਨਾ ਨੇ ਨਿੱਜੀ ਕਾਰਣਾਂ ਕਾਰਨ ਆਈ.ਪੀ.ਐੱਲ. 2020 ਤੋਂ ਕਿਨਾਰਾ ਕਰ ਲਿਆ ਹੈ ਅਤੇ ਵਾਪਸ ਆਪਣੇ ਦੇਸ਼ ਪਰਤ ਆਏ ਹਨ। ਰੈਨਾ ਦੇ ਇਸ ਤਰ੍ਹਾਂ ਅਚਾਨਕ ਟੀਮ ਨੂੰ ਛੱਡ ਕੇ ਵਾਪਸ ਆਉਣ 'ਤੇ ਐਨ ਸ਼੍ਰੀਨਿਵਾਸਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਦੀ ਆਲੋਚਨਾ ਕੀਤੀ ਸੀ। ਇਸ 'ਤੇ ਹੁਣ ਰੈਨਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਅਸਲੀ ਕਾਰਣਾਂ ਨੂੰ ਨਹੀਂ ਜਾਣਦੇ ਹਨ। 

ਇਹ ਵੀ ਪੜ੍ਹੋ:  Birthday Special: ਸੰਨਿਆਸ ਲੈਣ ਤੋਂ ਬਾਅਦ ਬਾਡੀ ਬਿਲਡਰ ਬਣਿਆ ਇਹ ਕ੍ਰਿਕਟਰ, ਵੇਖੋ ਤਸਵੀਰਾਂ

ਸਾਬਕਾ ਬੀ.ਸੀ.ਸੀ.ਆਈ. ਪ੍ਰਧਾਨ ਸ਼੍ਰੀਨਿਵਾਸਨ ਨੇ ਰੈਨਾ ਦੇ ਫ਼ੈਸਲੇ 'ਤੇ ਬੋਲਦੇ ਹੋਏ ਕਿਹਾ ਸੀ ਕਿ ਉਹ ਆਈ.ਪੀ.ਐੱਲ. ਨੂੰ ਛੱਡ ਕੇ ਯਾਦ ਕਰ ਰਹੇ ਹਨ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਦਾ ਟੀਮ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇੱਥੋਂ ਤੱਕ ਕਿ ਉਨ੍ਹਾਂ ਨੇ ਬੱਲੇਬਾਜ ਰਿਤੁਰਾਜ ਗਾਇਕਵਾੜ ਨੂੰ ਵੀ ਆਗਾਮੀ ਸੈਸ਼ਨ ਲਈ ਪਲੇਇੰਗ ਇਲੈਵਨ ਵਿਚ ਜਗ੍ਹਾ ਦੇਣ ਦਾ ਸਮਰਥਨ ਕੀਤਾ। ਸ਼੍ਰੀਨਿਵਾਸਨ ਨੇ ਕਿਹਾ, ਸੀਜ਼ਨ ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈ ਅਤੇ ਰੈਨਾ ਨੂੰ ਨਿਸ਼ਚਿਤ ਰੂਪ ਨਾਲ ਅਹਿਸਾਸ ਹੋਵੇਗਾ ਕਿ ਉਹ ਕੀ ਮਿਸ ਕਰ ਦਿੱਤਾ ਹੈ ਅਤੇ ਨਿਸ਼ਚਿਤ ਰੂਪ ਤੋਂ ਸਾਰੇ ਪੈਸੇ ਉਹ ਗੁਆਉਣ ਜਾ ਰਿਹਾ ਹੈ।  

ਇਹ ਵੀ ਪੜ੍ਹੋ: ਸੋਨੇ ਦੀ ਚਮਕ ਇਕ ਵਾਰ ਫਿਰ ਪਈ ਫਿੱਕੀ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਉਨ੍ਹਾਂ ਨੇ ਰੈਨਾ ਨੂੰ ਲੈ ਕੇ ਕਿਹਾ ਸੀ ਕਿ ਮੇਰੀ ਸੋਚ ਇਹ ਹੈ ਕਿ ਜੇਕਰ ਤੁਸੀਂ ਇਛੁੱਕ ਨਹੀਂ ਹੋ ਜਾਂ ਖੁਸ਼ ਨਹੀਂ ਹੋ ਤਾਂ ਵਾਪਸ ਜਾਓ। ਮੈਂ ਕਿਸੇ ਨੂੰ ਕੁੱਝ ਵੀ ਕਰਣ ਲਈ ਮਜਬੂਰ ਨਹੀਂ ਕੀਤਾ... ਕਦੇ-ਕਦੇ ਸਫ਼ਲਤਾ ਤੁਹਾਡੇ ਸਿਰ ਚੜ੍ਹ ਜਾਂਦੀ ਹੈ। ਕ੍ਰਿਕਟਰਸ ਪੁਰਾਣੇ ਜਮਾਨੇ ਦੇ ਦਮਦਾਰ ਅਭਿਨੇਤਾਵਾਂ ਦੀ ਤਰ੍ਹਾਂ ਪ੍ਰਾਈਮ ਡੋਨੇਂਸ ਦੀ ਤਰ੍ਹਾਂ ਹੁੰਦੇ ਹਨ। ਚੇਨੱਈ ਸੁਪਰ ਕਿੰਗਸ ਹਮੇਸ਼ਾ ਤੋਂ ਇਕ ਪਰਿਵਾਰ ਦੀ ਤਰ੍ਹਾਂ ਰਿਹਾ ਹੈ ਅਤੇ ਸਾਰੇ ਖਿਡਾਰੀਆਂ ਨੇ ਸਹਿ-ਅਸਤਿਤਵ ਵਿਚ ਰਹਿਣਾ ਸਿੱਖਿਆ ਹੈ।

ਇਹ ਵੀ ਪੜ੍ਹੋ: 121 ਰੁਪਏ ਜਮ੍ਹਾ ਕਰ ਧੀ ਦੇ ਵਿਆਹ ਲਈ ਖਰੀਦੋ ਇਹ ਪਾਲਿਸੀ, ਵਿਆਹ ਸਮੇਂ ਮਿਲਣਗੇ 27 ਲੱਖ ਰੁਪਏ

ਰੈਨਾ ਨੇ ਇਸ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਮੇਰੇ ਲਈ ਪਿਤਾ ਦੀ ਤਰ੍ਹਾਂ ਹਨ ਅਤੇ ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ ਅਤੇ ਮੇਰੇ ਦਿਲ ਦੇ ਕਰੀਬ ਹਨ। ਉਹ ਮੈਨੂੰ ਆਪਣੇ ਛੋਟੇ ਪੁੱਤਰ ਦੀ ਤਰ੍ਹਾਂ ਮੰਣਦੇ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਨ੍ਹਾਂ ਨੇ ਜੋ ਵੀ ਕਿਹਾ ਹੈ, ਉਸ ਨੂੰ ਸੰਦਰਭ ਤੋਂ ਬਾਹਰ ਲਿਜਾਕੇ ਵੇਖਿਆ ਜਾਵੇਗਾ। ਉਨ੍ਹਾਂ ਕਿਹਾ, ਇਕ ਬਾਪ ਆਪਣੇ ਪੁੱਤਰ ਨੂੰ ਝਿੜਕ ਸਕਦਾ ਹੈ। ਕ੍ਰਿਕਟਰ ਨੇ ਅੱਗੇ ਕਿਹਾ, ਜਦੋਂ ਉਨ੍ਹਾਂ ਨੇ ਇਹ ਗੱਲਾਂ ਕਹੀਆਂ ਤਾਂ ਉਨ੍ਹਾਂ ਨੂੰ ਮੇਰੇ ਆਈ.ਪੀ.ਐੱਲ. ਛੱਡਣ ਦੇ ਅਸਲੀ ਕਾਰਣਾਂ ਦਾ ਪਤਾ ਨਹੀਂ ਸੀ। ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਬਾਰੇ ਵਿਚ ਸੂਚਿਤसौਕੀਤਾ ਗਿਆ ਅਤੇ ਉਨ੍ਹਾਂ ਨੇ ਮੈਨੂੰ ਇਸ ਦੇ ਬਾਅਦ ਇਕ ਸੰਦੇਸ਼ ਵੀ ਭੇਜਿਆ।

ਇਹ ਵੀ ਪੜ੍ਹੋ: ਇਹ ਰੈਸਲਰ ਦੇਖ਼ ਰਹੀ ਹੈ ਹਾਲੀਵੁੱਡ ਦੇ ਸੁਫ਼ਨੇ, ਦਿ ਰਾਕ ਅਤੇ ਜਾਨ ਸੀਨਾ ਕਰ ਰਹੇ ਹਨ ਕਰੀਅਰ ਬਣਾਉਣ 'ਚ ਮਦਦ

ਧਿਆਦੇਣ ਯੋਗ ਹੈ ਕਿ 2008 ਵਿਚ ਜਦੋਂ ਆਈ.ਪੀ.ਐੱਲ. ਸ਼ੁਰੂ ਹੋਇਆ ਸੀ, ਉਦੋਂ ਤੋਂ ਹੀ ਰੈਨਾ ਟੀਮ ਦਾ ਮੁੱਖ ਅੰਗ ਰਹੇ ਹਨ। ਉਹ ਕਿਸੇ ਫਰੈਂਚਾਇਜੀ ਵੱਲੋਂ ਸਭ ਤੋਂ ਜ਼ਿਆਦਾ ਦੋੜਾਂ ਬਣਾਉਣ ਵਾਲੇ ਖਿਡਾਰੀ ਵੀ ਬਣੇ। ਸਾਲ 2018 ਵਿਚ ਨੀਲਾਮੀ ਵਿਚ ਟੀਮ ਦੇ ਬਾਕੀ ਮੈਬਰਾਂ ਨੂੰ ਇਕੱਠਾ ਕਰਣ ਤੋਂ ਪਹਿਲਾਂ ਸੀ.ਐੱਸ.ਕੇ. ਨੇ 3 ਖਿਡਾਰੀਆਂ ਨੂੰ ਬਣਾਈ ਰੱਖਿਆ ਅਤੇ ਰੈਨਾ ਉਨ੍ਹਾਂ ਵਿਚੋਂ ਇਕ ਸਨ। ਮਹਿੰਦਰ ਸਿੰਘ ਧੋਨੀ ਨੂੰ 15 ਕਰੋੜ, ਰੈਨਾ ਨੂੰ 11 ਅਤੇ ਰਵਿੰਦਰ ਜੜੇਜਾ ਨੂੰ 7 ਕਰੋੜ ਵਿਚ ਰਿਟੇਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ: B'Day Spl : ਜਦੋਂ ਵਾਲ ਨਾ ਕਟਵਾਉਣ 'ਤੇ 100 ਡਾਲਰ ਦਾ ਜੁਰਮਾਨਾ ਦੇਣ ਨੂੰ ਤਿਆਰ ਹੋ ਗਏ ਇਸ਼ਾਂਤ ਸ਼ਰਮਾ

  • IPL 2020
  • Suresh Raina
  • N Srinivasan
  • ਆਈ ਪੀ ਐੱਲ 2020
  • ਸੁਰੇਸ਼ ਰੈਨਾ
  • ਐਨ ਸ਼੍ਰੀਨਿਵਾਸਨ

B'Day Spl : ਜਦੋਂ ਵਾਲ ਨਾ ਕਟਵਾਉਣ 'ਤੇ 100 ਡਾਲਰ ਦਾ ਜੁਰਮਾਨਾ ਦੇਣ ਨੂੰ ਤਿਆਰ ਹੋ ਗਏ ਇਸ਼ਾਂਤ ਸ਼ਰਮਾ

NEXT STORY

Stories You May Like

  • punjab kings   strong player retired in the middle of ipl
    Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ
  • preity zinta winked at this player before the ipl final
    IPL ਫਾਈਨਲ ਤੋਂ ਪਹਿਲਾਂ ਪ੍ਰੀਤੀ ਜ਼ਿੰਟਾ ਨੇ ਇਸ ਖਿਡਾਰੀ ਨੂੰ ਮਾਰੀ ਅੱਖ, ਨਹੀਂ ਵੇਖਿਆ ਹੋਵੇਗਾ ਇਹ ਅੰਦਾਜ਼ (ਵੀਡੀਓ)
  • ipl closing ceremoney
    IPL Closing Ceremoney : ਭਾਰਤੀ ਫੌਜ ਦੀ ਬਹਾਦਰੀ ਨੂੰ ਕੀਤਾ ਗਿਆ ਸਲਾਮ, ਸ਼ੰਕਰ ਮਹਾਦੇਵਨ ਨੇ ਦਿੱਤੀ ਪੇਸ਼ਕਾਰੀ
  • kohli said after becoming ipl champion
    'ਮੈਂ ਕਦੇ ਨਹੀਂ ਸੋਚਿਆ ਸੀ...', ਪਹਿਲੀ ਵਾਰ IPL ਚੈਂਪੀਅਨ ਬਣਨ ਤੋਂ ਬਾਅਦ ਬੋਲੇ ਕੋਹਲੀ
  • ipl 2025 best 12 selection    sarpanch saab   gets captaincy
    IPL 2025 ਦੇ Best-12 ਦੀ ਚੋਣ! 'ਸਰਪੰਚ ਸਾਬ੍ਹ' ਨੂੰ ਮਿਲੀ ਕਪਤਾਨੀ, ਦਿੱਗਜ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ
  • this player can win another trophy after ipl
    IPL ਤੋਂ ਬਾਅਦ ਇਕ ਹੋਰ ਟਰਾਫੀ ਜਿੱਤ ਸਕਦਾ ਹੈ ਇਹ ਖਿਡਾਰੀ, ਬੈਕ ਟੂ ਬੈਕ ਚੈਂਪੀਅਨ ਬਣਨ ਦਾ ਮੌਕਾ
  • after ipl 2025  sarpanch sahab will now be seen playing in this team
    IPL 2025 ਤੋਂ ਬਾਅਦ ਹੁਣ ਇਸ ਟੀਮ 'ਚ ਖੇਡਦੇ ਨਜ਼ਰ ਆਉਣਗੇ ਸਰਪੰਚ ਸਾਬ੍ਹ, ਲਿਆ ਵੱਡਾ ਫੈਸਲਾ
  • ipl and psl dates will clash again next year
    ਅਗਲੇ ਸਾਲ ਫਿਰ ਟਕਰਾਉਣਗੀਆਂ IPL ਤੇ PSL ਦੀਆਂ ਮਿਤੀਆਂ
  • jalandhar plywood businessman s daughter in law found deadbody
    ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਦਰਿਆ ਕੋਲ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ...
  • major action against sho anil kumar of jalandhar police station no 3
    ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
  • new trouble for people of jalandhar growing big threat
    ਜਲੰਧਰ ਵਾਸੀਆਂ ਲਈ ਨਵੀਂ ਮੁਸੀਬਤ! ਮੰਡਰਾ ਰਿਹੈ ਵੱਡਾ ਖ਼ਤਰਾ, 15-20 ਦਿਨ ਬਾਅਦ...
  • jalandhar aap mla raman arora and his son s troubles increased orders issued
    MLA ਰਮਨ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਏ ਇਹ...
  • weather alert for the next 5 days in punjab
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦਾ ਅਲਰਟ, ਪੜ੍ਹੋ ਵਿਭਾਗ ਦੀ ਤਾਜ਼ਾ ਭਵਿੱਖਬਾਣੀ
  • jalandhar s famous businessman s daughter in law is missing
    ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ...
  • scenes like skating seen in rain on the freshly dug roads in jalandhar
    ਜਲੰਧਰ 'ਚ ਤਾਜ਼ਾ-ਤਾਜ਼ਾ ਪੁੱਟੀਆਂ ਸੜਕਾਂ ’ਤੇ ਮੀਂਹ ’ਚ ਦਿਸਣਗੇ ਸਕੇਟਿੰਗ ਵਰਗੇ...
  • major revelations in the raid on a prostitution den
    Punjab: ਔਰਤ ਘਰ 'ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ...
Trending
Ek Nazar
major action against sho anil kumar of jalandhar police station no 3

ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

jalandhar plywood businessman s daughter in law found deadbody

ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਦਰਿਆ ਕੋਲ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ...

dera baba s objectionable video with his wife goes viral

Punjab: ਡੇਰੇ ਦੇ ਬਾਬੇ ਦੀ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ, ਹਰਕਤਾਂ ਵੇਖ ਮਚ...

jalandhar aap mla raman arora and his son s troubles increased orders issued

MLA ਰਮਨ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਏ ਇਹ...

hindu boy and muslim girl commit suicide in pakistan

ਪਾਕਿਸਤਾਨ ’ਚ ਹਿੰਦੂ ਲੜਕੇ ਅਤੇ ਮੁਸਲਿਮ ਲੜਕੀ ਨੇ ਪ੍ਰੇਮ ਸਬੰਧਾਂ ਦੇ ਚੱਲਦੇ ਕੀਤੀ...

love marriage ends tragically after 18 years

ਪ੍ਰੇਮ ਵਿਆਹ ਦਾ 18 ਸਾਲ ਬਾਅਦ ਖੌਫਨਾਕ ਅੰਤ, ਅਣਖ ਦੀ ਖਾਤਰ ਹੱਤਿਆ

weather alert for the next 5 days in punjab

ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦਾ ਅਲਰਟ, ਪੜ੍ਹੋ ਵਿਭਾਗ ਦੀ ਤਾਜ਼ਾ ਭਵਿੱਖਬਾਣੀ

294 000 cases of online fraud solved

ਔਨਲਾਈਨ ਧੋਖਾਧੜੀ ਦੇ 294000 ਮਾਮਲੇ ਹੱਲ, 570 ਗ੍ਰਿਫ਼ਤਾਰ

indian woman sentenced in singapore

ਸਿੰਗਾਪੁਰ 'ਚ ਚੋਰੀ ਕਰਨ ਦੇ ਦੋਸ਼ 'ਚ ਭਾਰਤੀ ਔਰਤ ਨੂੰ ਜੇਲ੍ਹ ਦੀ ਸਜ਼ਾ

jalandhar s famous businessman s daughter in law is missing

ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ...

raja raghuvanshi sonam raghuvanshi

ਕਾਤਲ ਸੋਨਮ ਦੀ ਗਲੈਮਰਸ ਲੁੱਕ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਿਊਂਦੀ ਸੀ ਲਗਜ਼ਰੀ...

ukrainian president zelensky arrives in austria

ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਪਹਿਲੀ ਵਾਰ ਆਸਟਰੀਆ ਦੌਰੇ 'ਤੇ

explosion in pakistan damages railway line

ਪਾਕਿਸਤਾਨ 'ਚ ਧਮਾਕੇ ਨਾਲ ਰੇਲਵੇ ਲਾਈਨ ਪ੍ਰਭਾਵਿਤ, ਰੇਲ ਆਵਾਜਾਈ ਮੁਅੱਤਲ

iran s supreme leader khamenei underground

ਹਮਲੇ ਦਾ ਡਰ! ਈਰਾਨੀ ਸੁਪਰੀਮ ਲੀਡਰ ਖਮੇਨੀ ਪਰਿਵਾਰ ਸਮੇਤ ਹੋਏ ਅੰਡਰਗ੍ਰਾਊਂਡ

important news for pregnant women

ਗਰਭਵਤੀ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡਾ ਤੋਹਫ਼ਾ ! ਪੜ੍ਹੋ ਪੂਰੀ ਖ਼ਬਰ

major revelations in the raid on a prostitution den

Punjab: ਔਰਤ ਘਰ 'ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ...

violence at   no kings   rally in america

ਅਮਰੀਕਾ 'ਚ 'ਨੋ ਕਿੰਗਜ਼' ਰੈਲੀ 'ਚ ਹਿੰਸਾ, ਇੱਕ ਵਿਅਕਤੀ ਦੀ ਮੌਤ

iran again launched missile attacks on israel

ਈਰਾਨ ਨੇ ਇਜ਼ਰਾਈਲ 'ਤੇ ਮੁੜ ਕੀਤੇ ਮਿਜ਼ਾਈਲ ਹਮਲੇ, 3 ਲੋਕਾਂ ਦੀ ਮੌਤ ਤੇ 67 ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਖੇਡ ਦੀਆਂ ਖਬਰਾਂ
    • india australia hockey
      ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਦਰਜ ਕੀਤੀ...
    • inter miami vs al ahly
      ਮੈਸੀ ਦੀ ਇੰਟਰ ਮਿਆਮੀ ਤੇ ਮਿਸਰ ਦੇ ਅਲ ਆਹਲੀ ਨੇ ਕਲੱਬ ਦਾ ਮੁਕਾਬਲਾ ਬਿਨਾਂ ਗੋਲ ਦੇ...
    • u19 champion going to be father
      ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ...
    • laughter echoed in indian cricketer  s house
      ਭਾਰਤੀ ਕ੍ਰਿਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਜੁੜਵਾਂ ਮੁੰਡਿਆਂ ਨੂੰ...
    • anderson tendulkar trophy start delayed
      ਐਂਡਰਸਨ-ਤੇਂਦੁਲਕਰ ਟਰਾਫੀ ਦੀ ਸ਼ੁਰੂਆਤ 'ਚ ਦੇਰੀ, ਜਾਣੋ ਕਾਰਨ
    • big prediction on   ind vs eng test series
      IND vs ENG ਟੈਸਟ ਸੀਰੀਜ਼ 'ਤੇ ਵੱਡੀ ਭਵਿੱਖਬਾਣੀ ! 3-2 ਨਾਲ ਜਿੱਤੇਗੀ ਇਹ ਟੀਮ
    • women  s cricket world cup 2025 schedule released
      ਭਾਰਤ-ਪਾਕਿ ਇਸ ਦਿਨ ਹੋਵੇਗੀ ਟੱਕਰ, ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦਾ ਸ਼ਡਿਊਲ...
    • the bowler got beaten up  an 18 year old record was broken
      4 ਓਵਰ 'ਚ 81 ਦੌੜਾਂ ! ਗੇਂਦਬਾਜ਼ ਦਾ ਚੜ੍ਹ ਗਿਆ ਕੁਟਾਪਾ, ਟੁੱਟ ਗਿਆ 18 ਸਾਲ...
    • big decision of bcci during england tour
      ਇੰਗਲੈਂਡ ਦੌਰੇ ਦੌਰਾਨ BCCI ਦਾ ਵੱਡਾ ਫੈਸਲਾ ! ਯਾਤਰਾ ਨੀਤੀ ਤੇ ਭੱਤੇ ਸਬੰਧੀ ਕੀਤੇ...
    • daughter wamiqa expresses love for virat kohli on father s day
      ਧੀ ਵਾਮਿਕਾ ਨੇ Father's Day 'ਤੇ ਵਿਰਾਟ ਕੋਹਲੀ ਲਈ ਕੀਤਾ ਪਿਆਰ ਦਾ ਇਜ਼ਹਾਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +