ਨਵੀਂ ਦਿੱਲੀ— ਸਟਾਪ ਫਿਕਸਿੰਗ ਦੇ ਮਾਮਲੇ 'ਚ ਦੋਸ਼ੀ ਪਾਈ ਗਈ ਚੇਨਈ ਸੁਪਰ ਕਿੰਗਜ਼ ਟੀਮ ਦੋ ਸਾਲ ਬਾਅਦ ਆਈ.ਪੀ. ਐੱਲ. ਸੀਜ਼ਨ 11 'ਚ ਵਾਪਸੀ ਵਾਪਸੀ ਕਰ ਰਹੀ ਹੈ। ਵਾਪਸੀ ਲਈ ਹੀ ਚੇਨਈ ਟੀਮ ਨੇ ਸਭ ਤੋਂ ਪਹਿਲਾਂ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਰਿਟੇਨ ਕੀਤਾ। ਧੋਨੀ ਦੇ ਨਾਲ-ਨਾਲ ਟੀਮ ਨੇ ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਨੂੰ ਵੀ ਟੀਮ 'ਚ ਬਰਕਰਾਰ ਰੱਖਿਆ ਹੈ।
ਚੇਨਈ ਟੀਮ 'ਚ ਰਿਟੇਨ ਹੋਣ ਤੋਂ ਬਾਅਦ ਧੋਨੀ ਦਾ ਕਹਿਣਾ ਹੈ ਕਿ ਮੈਂ ਚੇਨਈ ਤੋਂ ਇਲਾਵਾ ਦੂਜੀ ਕਿਸੇ ਵੀ ਫ੍ਰੈਚਾਇਜ਼ੀ ਬਾਰੇ ਸੋਚ ਵੀ ਨਹੀਂ ਸਕਦਾ। ਚੇਨਈ ਮੇਰਾ ਦੂਜਾ ਘਰ ਹੈ ਇੱਥੋ ਦੇ ਪ੍ਰਸ਼ੰਸਕਾਂ ਨੇ ਮੈਨੂੰ ਕਿਸੇ ਆਪਣੇ ਦੀ ਤਰ੍ਹਾਂ ਪਿਆਰ ਦਿੱਤਾ ਹੈ।
ਸਪਾਟ ਫਿਕਸਿੰਗ 'ਚ ਸ਼ਾਮਲ ਹੋਣ ਦੇ ਦੋਸ਼ 'ਚ 2013 'ਚ ਚੇਨਈ ਟੀਮ 'ਤੇ 2 ਸਾਲ ਦੀ ਪਬੰਧੀ ਲੱਗ ਗਈ ਸੀ ਜਿਸ ਤੋਂ ਬਾਅਦ ਟੀਮ ਇਸ ਸੀਜ਼ਨ 'ਚ ਫਿਰ ਤੋਂ ਵਾਪਸੀ ਕਰ ਰਹੀ ਹੈ।
ਧੋਨੀ ਨੇ ਕਿਹਾ ਕਿ ਆਈ. ਪੀ. ਐੱਲ. ਦੀਆਂ ਕਈ ਟੀਮਾਂ ਨੇ ਮੇਰੇ ਨਾਲ ਸੰਪਰਕ ਕੀਤਾ ਪਰ ਮੈਂ ਚੇਨਈ ਟੀਮ ਤੋਂ ਇਲਾਵਾ ਕਿਸੇ ਹੋਰ ਟੀਮ ਬਾਰੇ 'ਚ ਸੋਚ ਨਹੀਂ ਨਹੀਂ ਸਕਦਾ। ਅਸੀਂ ਜਿਸ ਤਰ੍ਹਾਂ ਦੀ ਸਥਿਤੀ 'ਚ ਸੀ ਟੀਮ ਪ੍ਰਬੰਧ ਦਾ ਰਵੱਇਆ ਅਤੇ ਫੈਂਸ ਕਾ
ਭਾਰਤ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਜਿੱਤਿਆ ਖਿਤਾਬ
NEXT STORY