ਸਪੋਰਟਸ ਡੈਸਕ - ਬੀਸੀਸੀਆਈ ਨੇ IPL 2025 ਲਈ ਨਵੇਂ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਕੁੱਲ 17 ਮੈਚ 6 ਥਾਵਾਂ ਮੁੰਬਈ, ਦਿੱਲੀ, ਬੈਂਗਲੁਰੂ, ਜੈਪੁਰ, ਅਹਿਮਦਾਬਾਦ, ਲਖਨਊ ਵਿਚ ਖੇਡੇ ਜਾਣਗੇ। ਨਵੇਂ ਸ਼ਡਿਊਲ ਅਨੁਸਾਰ ਮੈਚ 17 ਮਈ ਤੋਂ ਸ਼ੁਰੂ ਹੋਣਗੇ। 29 ਮਈ ਨੂੰ ਹੋਵੇਗਾ ਪਹਿਲਾ ਕੁਆਲਿਫਾਇਰ ਅਤੇ ਫਾਈਨਲ ਮੈਚ 3 ਜੂਨ ਨੂੰ ਖੇਡਿਆ ਜਾਵੇਗਾ।
ਬਾਕੀ ਮੈਚਾਂ ਦਾ ਸ਼ਡਿਊਲ
17 ਮਈ, ਸ਼ਨੀਵਾਰ, ਸ਼ਾਮ 7:30 ਵਜੇ: ਰਾਇਲ ਚੈਲੇਂਜਰਸ ਬੰਗਲੌਰ ਬਨਾਮ ਕੋਲਕਾਤਾ ਨਾਈਟ ਰਾਈਡਰਜ਼, ਬੰਗਲੌਰ
18 ਮਈ, ਐਤਵਾਰ, ਦੁਪਹਿਰ 3:30 ਵਜੇ: ਰਾਜਸਥਾਨ ਰਾਇਲਜ਼ ਬਨਾਮ ਪੰਜਾਬ ਕਿੰਗਜ਼, ਜੈਪੁਰ
18 ਮਈ, ਐਤਵਾਰ, ਸ਼ਾਮ 7:30 ਵਜੇ: ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਟਾਈਟਨਜ਼, ਦਿੱਲੀ
19 ਮਈ, ਸੋਮਵਾਰ, ਸ਼ਾਮ 7:30 ਵਜੇ: ਲਖਨਊ ਸੁਪਰ ਜਾਇੰਟਸ ਬਨਾਮ ਸਨਰਾਈਜ਼ਰਜ਼ ਹੈਦਰਾਬਾਦ, ਲਖਨਊ
20 ਮਈ, ਮੰਗਲਵਾਰ, ਸ਼ਾਮ 7:30 ਵਜੇ: ਚੇਨਈ ਸੁਪਰ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, ਦਿੱਲੀ
21 ਮਈ, ਬੁੱਧਵਾਰ, ਸ਼ਾਮ 7:30 ਵਜੇ: ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼, ਮੁੰਬਈ
22 ਮਈ, ਵੀਰਵਾਰ, ਸ਼ਾਮ 7:30 ਵਜੇ: ਗੁਜਰਾਤ ਟਾਈਟਨਸ ਬਨਾਮ ਲਖਨਊ ਸੁਪਰ ਜਾਇੰਟਸ, ਅਹਿਮਦਾਬਾਦ
23 ਮਈ, ਸ਼ੁੱਕਰਵਾਰ, ਸ਼ਾਮ 7:30 ਵਜੇ: ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਸਨਰਾਈਜ਼ਰਜ਼ ਹੈਦਰਾਬਾਦ, ਬੰਗਲੌਰ
24 ਮਈ, ਸ਼ਨੀਵਾਰ, ਸ਼ਾਮ 7:30 ਵਜੇ: ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, ਜੈਪੁਰ
25 ਮਈ, ਐਤਵਾਰ, ਦੁਪਹਿਰ 3:30 ਵਜੇ: ਗੁਜਰਾਤ ਟਾਈਟਨਸ ਬਨਾਮ ਚੇਨਈ ਸੁਪਰ ਕਿੰਗਜ਼, ਅਹਿਮਦਾਬਾਦ
25 ਮਈ, ਐਤਵਾਰ, ਸ਼ਾਮ 7:30 ਵਜੇ: ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਕੋਲਕਾਤਾ ਨਾਈਟ ਰਾਈਡਰਜ਼, ਦਿੱਲੀ
26 ਮਈ, ਸੋਮਵਾਰ, ਸ਼ਾਮ 7:30 ਵਜੇ: ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, ਜੈਪੁਰ
27 ਮਈ, ਮੰਗਲਵਾਰ, ਸ਼ਾਮ 7:30 ਵਜੇ: ਲਖਨਊ ਸੁਪਰ ਜਾਇੰਟਸ ਬਨਾਮ ਰਾਇਲ ਚੈਲੇਂਜਰਸ ਬੰਗਲੌਰ, ਲਖਨਊ
29 ਮਈ, ਵੀਰਵਾਰ, ਸ਼ਾਮ 7:30 ਵਜੇ: ਕੁਆਲੀਫਾਇਰ 1
30 ਮਈ, ਸ਼ੁੱਕਰਵਾਰ, ਸ਼ਾਮ 7:30 ਵਜੇ: ਐਲੀਮੀਨੇਟਰ
01-ਜੂਨ, ਐਤਵਾਰ, ਸ਼ਾਮ 7:30 ਵਜੇ: ਕੁਆਲੀਫਾਇਰ 2
03-ਜੂਨ, ਮੰਗਲਵਾਰ, ਸ਼ਾਮ 7:30 ਵਜੇ: ਫਾਈਨਲ
ਇਸ ਖਿਡਾਰੀ ਨੇ ਟੈਸਟ ਕਪਤਾਨੀ ਤੋਂ ਕੀਤਾ ਇਨਕਾਰ, ਹੁਣ ਇਹ ਦੋ ਪਲੇਅਰ ਰੇਸ 'ਚ ਸਭ ਤੋਂ ਅੱਗੇ
NEXT STORY