ਸਪੋਰਟਸ ਡੈਸਕ- ਅੱਜ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨਾਂ ਵਿੱਚ ਡੁੱਬੀ ਹੋਈ ਹੈ। ਜਵਾਨ ਹੋਵੇ ਜਾਂ ਬੁੱਢੇ, ਦੋਸਤ ਜਾਂ ਰਿਸ਼ਤੇਦਾਰ, ਹਰ ਕੋਈ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਅਜਿਹੇ 'ਚ ਸਾਡੀ ਭਾਰਤੀ ਕ੍ਰਿਕਟ ਟੀਮ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਤੋਂ ਕਿਵੇਂ ਦੂਰ ਰਹਿ ਸਕਦੀ ਹੈ? ਭਾਰਤੀ ਟੀਮ ਦੇ ਟੈਸਟ ਅਤੇ ਵਨਡੇ ਕਪਤਾਨ ਰੋਹਿਤ ਸ਼ਰਮਾ, ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਅਤੇ ਮੁੱਖ ਕੋਚ ਗੌਤਮ ਗੰਭੀਰ ਵਰਗੇ ਕਈ ਭਾਰਤੀ ਕ੍ਰਿਕਟਰਾਂ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਵਰਤਮਾਨ ਵਿੱਚ, ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫੀ 2024-25 ਦਾ ਆਖਰੀ ਟੈਸਟ ਮੈਚ ਖੇਡਣ ਲਈ ਸਿਡਨੀ, ਆਸਟਰੇਲੀਆ ਵਿਚ ਹੈ। ਜਿੱਥੇ ਭਾਰਤੀ ਕ੍ਰਿਕਟਰ ਵੀ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਅਜਿਹੇ 'ਚ ਆਓ ਇਕ ਝਾਤ ਪਾਉਂਦੇ ਹਾਂ ਸੋਸ਼ਲ ਮੀਡੀਆ 'ਤੇ ਅਜਿਹੇ ਭਾਰਤੀ ਖਿਡਾਰੀਆਂ ਵੱਲੋਂ ਦਿੱਤੀਆਂ ਸ਼ੁੱਭਕਾਮਨਾਵਾਂ 'ਤੇ।
ਰੋਹਿਤ ਸ਼ਰਮਾ
ਯੁਵਰਾਜ ਸਿੰਘ
ਰਵੀ ਸ਼ਾਸਤਰੀ
ਸੁਰੇਸ਼ ਰੈਨਾ
ਜਸਪ੍ਰੀਤ ਬੁਮਰਾਹ
ਉਮੇਸ਼ ਯਾਦਵ
ਈਸ਼ਾਂਤ ਸ਼ਰਮਾ
ਸੂਰਯਕੁਮਾਰ ਯਾਦਵ
ਟੀ20 ਟੀਮ ਦੇ ਕਪਤਾਨ ਸੂਰਯਕੁਮਾਰ ਯਾਦਵ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਰੰਗ-ਬਿਰੰਗੀ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ।
ਰਿਸ਼ਭ ਪੰਤ
ਰਿਸ਼ਭ ਪੰਤ ਨੇ ਇੰਸਟਾਗ੍ਰਾਮ ਸਟੋਰੀ 'ਤੇ ਸਿਡਨੀ ਹਾਰਬਰ ਬ੍ਰਿਜ ਦੀ ਫੋਟੋ ਸ਼ੇਅਰ ਕਰਕੇ ਆਪਣੀ ਫੈਨਜ਼ ਨੂੰ ਹੈਪੀ ਨਿਊ ਈਅਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਪਾਕਿਸਤਾਨ ਓਲੰਪਿਕ ਸੰਘ ਨੇ ਆਰਿਫ ਸਈਅਦ ਨੂੰ ਨਵਾਂ ਮੁਖੀ ਬਣਾਇਆ
NEXT STORY