Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 12, 2026

    10:48:24 PM

  • people sitting at home are getting challans

    ਪੰਜਾਬ 'ਚ ਸ਼ੁਰੂ ਹੋਈ ਖਤਰਨਾਕ ਖੇਡ! ਘਰ ਬੈਠੇ ਲੋਕਾਂ...

  • gt vs srh ipl 2026

    IPL 2026: ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ...

  • trump says iran is  100   going to stop uranium enrichment

    ਈਰਾਨ 100% ਰੋਕੇਗਾ ਯੂਰੇਨੀਅਮ ਭੰਡਾਰਨ! ਮਿਡਲ ਈਸਟ...

  • jalandhar bjp leader

    BIG BREAKING: ਜਲੰਧਰ ਵਿਚ ਭਾਜਪਾ ਆਗੂ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਸਾਥੀ ਖਿਡਾਰਣ ਨਾਲ ਵਿਆਹ ਕਰਨ ਵਾਲੀ ਨਿਊਜ਼ੀਲੈਂਡ ਦੀ ਕ੍ਰਿਕਟਰ ਹੋਈ ਗਰਭਵਤੀ

SPORTS News Punjabi(ਖੇਡ)

ਸਾਥੀ ਖਿਡਾਰਣ ਨਾਲ ਵਿਆਹ ਕਰਨ ਵਾਲੀ ਨਿਊਜ਼ੀਲੈਂਡ ਦੀ ਕ੍ਰਿਕਟਰ ਹੋਈ ਗਰਭਵਤੀ

  • Updated: 21 Aug, 2019 08:48 PM
Jalandhar
new zealand cricketer pregnant by partner marriage
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਐਮੀ ਸੈਟਰਥਵੇਟ ਦੇ ਘਰ ਨਵੇਂ ਸਾਲ 'ਚ ਬੱਚੇ ਦਾ ਜਨਮ ਹੋ ਸਕਦਾ ਹੈ। ਐਮੀ ਸੈਟਰਥਵੇਟ ਨੇ ਮਾਰਚ 2017 'ਚ ਆਪਣੀ ਹੀ ਟੀਮ ਦੀ ਮਹਿਲਾ ਕ੍ਰਿਕਟਰ ਲੀ ਤਹੁਹੁ ਨਾਲ ਵਿਆਹ ਕੀਤਾ ਸੀ। ਤਾਂ ਉਸ ਸਮੇਂ ਦੋਵਾਂ ਦਾ ਵਿਆਹ ਖੂਬ ਚਰਚਾਂ 'ਚ ਸੀ। ਹੁਣ ਐਮੀ ਗਰਭਵਤੀ ਹੈ। ਇਸ ਦੀ ਖਬਰ ਉਸ ਨੇ ਖੁਦ ਹੀ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

PunjabKesari
ਐਮੀ ਨੇ ਲਿਖਿਆ ਕਿ ਲੀ ਤੇ ਮੈਂ ਇਹ ਜਾਣਕਾਰੀ ਦਿੰਦੇ ਹੋਏ ਰੋਮਾਂਚਿਤ ਹਾਂ, ਮੈਂ ਅਗਲੇ ਸਾਲ ਦੇ ਸ਼ੁਰੂਆਤ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹਾਂ, ਜੀਵਨ ਦੀ ਇਸ ਨਵੀਂ ਪਾਰੀ ਲਈ ਅਸੀਂ ਬਹੁਤ ਉਤਸ਼ਾਹਿਤ ਹਾਂ। ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਹਾਂ।

PunjabKesari
ਦੱਸਿਆ ਜਾ ਰਿਹਾ ਕਿ ਐਮੀ ਨੇ ਤਕਨੀਕ ਦੀ ਮਦਦ ਨਾਲ ਪ੍ਰੈਗਨੈਂਸੀ ਹਾਸਲ ਕੀਤੀ ਹੈ। ਹਾਲਾਂਕਿ ਇਸ ਬੱਚੇ ਦਾ ਪਿਤਾ ਕੌਣ ਹੈ, ਇਸ ਨੂੰ ਸੀਕ੍ਰੇਟ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਕਤੂਬਰ 1986 ਨੂੰ ਜਨਮੀ ਐਮੀ ਨਿਊਜ਼ੀਲੈਂਡ ਸਟੇਟ ਲੀਗ 'ਚ ਕੈਂਟਰਬਰੀ ਮੈਜੀਸ਼ਿਅਨ ਤੇ ਆਸਟਰੇਲੀਆਈ ਮਹਿਲਾ ਬਿਗ ਬੈਸ਼ ਲੀਗ 'ਚ ਮੈਲਬੋਰਨ ਰੇਨੇਗੇਡਸ ਦੇ ਲਈ ਖੇਡਦੀ ਹੈ। ਉਹ ਟੀਮ ਦੀ ਮੌਜੂਦਾ ਕਪਤਾਨ ਵੀ ਹੈ। ਉਹ ਨਿਊਜ਼ੀਲੈਂਡ ਦੇ ਲਈ ਵਨ ਡੇ ਤੇ ਟੀ-20 ਵਿਸ਼ਵ ਕੱਪ ਵੀ ਖੇਡ ਚੁੱਕੀ ਹੈ। ਐਮੀ ਤੇ ਲੀ ਇਕ ਦੂਜੇ ਨੂੰ ਅੱਠ ਸਾਲ ਤੋਂ ਜਾਣਦੀਆਂ ਹਨ। ਕ੍ਰਿਕਟ ਖੇਡਦੇ ਸਮੇਂ ਵਾਰ-ਵਾਰ ਮਿਲਣ ਨਾਲ ਉਹ ਦੋਵੇਂ ਇਕ ਦੂਜੇ ਦੇ ਕਰੀਬ ਆ ਗਈਆਂ ਸਨ।

PunjabKesari

  • New Zealand
  • Pregnancy
  • Marriage
  • Playing
  • Cricket
  • ਨਿਊਜ਼ੀਲੈਂਡ
  • ਗਰਭਵਤੀ
  • ਵਿਆਹ
  • ਖਿਡਾਰਣ
  • ਕ੍ਰਿਕਟਰ

ਨਾਡਾ ਦੇ ਪਤਾ-ਟਿਕਾਣਾ ਨਿਯਮ 'ਤੇ ਕ੍ਰਿਕਟਰਾਂ ਨੂੰ ਹੋਵੇਗਾ ਇਤਰਾਜ਼ : ਸਹਿਵਾਗ

NEXT STORY

Stories You May Like

  • driver brutally murders his colleague
    ਪੰਜਾਬ: ਦੋਸਤ ਹੀ ਬਣਿਆ ਹੈਵਾਨ, ਡਰਾਈਵਰ ਸਾਥੀ ਦਾ ਬੇਰਹਿਮੀ ਨਾਲ ਕੀਤਾ ਕਤਲ
  • big incident
    ਵਿਆਹ ਤੋਂ ਪਰਤਦੇ ਬਜ਼ੁਰਗ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ ! ਦੋਵਾਂ ਦੀ ਹੋਈ ਦਰਦਨਾਕ ਮੌਤ
  • ashnoor kaur turns 22  many fellow artists attend celebration party
    22 ਸਾਲ ਦੀ ਹੋਈ ਅਸ਼ਨੂਰ ਕੌਰ, ਸੈਲੀਬ੍ਰੇਸ਼ਨ ਪਾਰਟੀ ਪੁੱਜੇ ਕਈ ਸਾਥੀ ਕਲਾਕਾਰ
  • swayambhu   shot at the same location as   pushpa
    ‘ਪੁਸ਼ਪਾ’ ਵਾਲੀ ਲੋਕੇਸ਼ਨ ’ਤੇ ਹੋਈ ਫਿਲਮ ‘ਸਵਯਮਭੂ’ ਦੀ ਸ਼ੂਟਿੰਗ
  • case registered against person who tried to occupy plot
    ਪਲਾਟ ਦੀ ਕੰਧ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
  • traders scared by pm modi  s appeal on gold
    PM ਮੋਦੀ ਦੀ ਗੋਲਡ ਵਾਲੀ ਅਪੀਲ ਤੋਂ ਸਹਿਮੇ ਵਪਾਰੀ, ਜਿਊਲਰੀ ਬਾਜ਼ਾਰ ’ਚ ਭੜਥੂ
  • bloody fight broke out between two groups in gali lohara wali late at night
    ਗਲੀ ਲੋਹਾਰਾ ਵਾਲੀ 'ਚ ਦੇਰ ਰਾਤ 2 ਗੁੱਟਾਂ ’ਚ ਹੋਈ ਖੂਨੀ ਜੰਗ, ਇੱਟ-ਪੱਥਰ ਤੇ ਪੈਟਰੋਲ ਬੰਬ ਸੁੱਟੇ
  • fir case
    ਸ਼ਗਨ ਸਕੀਮ 'ਚ ਵਿਭਾਗ ਨਾਲ ਧੋਖਾਧੜੀ ਕਰਨ ਵਾਲੀ ਔਰਤ 'ਤੇ ਪਰਚਾ ਦਰਜ
  • unknown persons opened fire on the hospital late at night
    ਦੇਰ ਰਾਤ ਹਸਪਤਾਲ ’ਤੇ ਅਣਪਛਾਤਿਆਂ ਨੇ ਚਲਾਈ ਗੋਲੀਆਂ
  • jalandhar bjp leader
    BIG BREAKING: ਜਲੰਧਰ ਵਿਚ ਭਾਜਪਾ ਆਗੂ 'ਤੇ ਫ਼ਾਇਰਿੰਗ
  • big related to punjab s weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • jalandhar new orders
    ਜਲੰਧਰ 'ਚ ਲੱਗ ਗਈਆਂ ਨਵੀਆਂ ਪਾਬੰਦੀਆਂ! ਹੁਣ 10 ਵਜੇ ਤੋਂ ਬਾਅਦ...
  • woman falls under train while talking on mobile phone
    ਮੋਬਾਈਲ ਫੋਨ ’ਤੇ ਗੱਲ ਕਰਦੇ ਸਮੇਂ ਟ੍ਰੇਨ ਹੇਠਾਂ ਆਈ ਔਰਤ, 6 ਸਾਲ ਦੇ ਬੱਚੇ ਦੀਆਂ...
  • thieves arrested in jalandhar
    ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
  • robbers rob a person at gunpoint on sodhal road
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
  • terrible fire breaks out at waryana dumpterrible fire breaks out at waryana dump
    ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
Trending
Ek Nazar
virat kohli

'ਕੋਹਲੀ ਨੂੰ ਬਦਨਾਮ ਕਰਨ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ', ਜਰਮਨ ਮਾਡਲ...

222 days fd at sbi

SBI ਦੀ 222 ਦਿਨਾਂ ਵਾਲੀ FD! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ ਮੁਨਾਫ਼ਾ

power cut in punjab

ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

british pm starmer

ਅਹੁਦੇ 'ਤੇ ਬਣੇ ਰਹਿਣਗੇ ਬ੍ਰਿਟਿਸ਼ PM ਸਟਾਰਮਰ

junior minister resigns

ਸਟਾਰਮਰ 'ਤੇ ਅਹੁਦਾ ਛੱਡਣ ਦੇ ਦਬਾਅ ਵਿਚਕਾਰ ਜੂਨੀਅਰ ਮੰਤਰੀ ਨੇ ਦਿੱਤਾ ਅਸਤੀਫਾ

miscreants set fire to straw

ਸ਼ਰਾਰਤੀ ਅਨਸਰਾਂ ਦਾ ਵੱਡਾ ਕਾਂਡ, 45 ਟਰਾਲੀਆਂ ਤੂੜੀ ਨੂੰ ਲਾਈ ਅੱਗ, ਮਚੇ ਭਾਂਬੜ

shubh rajyog lakshmi narayan lucky zodiac signs

15 ਮਈ ਨੂੰ ਬਣਨ ਵਾਲਾ ਹੈ ਵਿਸ਼ੇਸ਼ ਰਾਜਯੋਗ! 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ...

wife destroys house with her own hands

ਪੰਜਾਬ: ਪਤਨੀ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਪਤੀ ਨੂੰ...

rain alert weather warning

Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ...

fire in residential building

ਚੀਨ : ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਜਿਉਂਦੇ ਸੜੇ 5 ਲੋਕ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • aus tennis legend mal anderson passes away
      AUS ਦੇ ਮਹਾਨ ਸਾਬਕਾ ਟੈਨਿਸ ਖਿਡਾਰੀ ਮਾਲ ਐਂਡਰਸਨ ਦਾ ਦੇਹਾਂਤ, ਖੇਡ ਜਗਤ 'ਚ ਸੋਗ...
    • vinesh phogat makes serious allegations of conspiracy against wfi
      ਕੁਸ਼ਤੀ ਤੋਂ ਸੰਨਿਆਸ ਨਹੀਂ ਲਵਾਂਗੀ; ਵਿਨੇਸ਼ ਫੋਗਾਟ ਨੇ WFI 'ਤੇ ਲਾਏ ਸਾਜ਼ਿਸ਼...
    • shaheen afridi creates history
      ਸ਼ਾਹੀਨ ਅਫਰੀਦੀ ਨੇ ਰਚਿਆ ਇਤਿਹਾਸ, 400 ਇੰਟਰਨੈਸ਼ਨਲ ਵਿਕਟ ਦੇ ਨਾਲ ਹਾਸਲ ਕੀਤੀ ਵੱਡੀ...
    • rahul dravid  s advice to bowler
      ਰਾਹੁਲ ਦ੍ਰਾਵਿੜ ਦੀ ਗੇਂਦਬਾਜ਼ਾਂ ਨੂੰ ਨਸੀਹਤ; ਟੀ20 'ਚ ਟਿਕਣਾ ਹੈ ਤਾਂ ਬਦਲਣੀ...
    • jessica pegula takes charge to increase prize money in tennis
      ਟੈਨਿਸ ਵਿੱਚ ਇਨਾਮੀ ਰਾਸ਼ੀ ਵਧਾਉਣ ਲਈ ਜੈਸਿਕਾ ਪੇਗੁਲਾ ਨੇ ਸੰਭਾਲੀ ਕਮਾਨ
    • delhi suffers a major setback after defeating punjab
      ਪੰਜਾਬ ਨੂੰ ਹਰਾਉਣ ਮਗਰੋਂ ਦਿੱਲੀ ਨੂੰ ਕਰਾਰਾ ਝਟਕਾ ! ਕਪਤਾਨ ਖ਼ਿਲਾਫ਼ ਹੋ ਗਈ ਵੱਡੀ...
    • ipl 2026 the epic clash between gujarat and hyderabad today
      IPL 2026: ਗੁਜਰਾਤ ਤੇ ਹੈਦਰਾਬਾਦ ਵਿਚਾਲੇ ਮਹਾਮੁਕਾਬਲਾ ਅੱਜ, ਜਾਣੋ ਕੀ ਕਹਿੰਦੇ ਨੇ...
    • captain iyer blames these players for the defeat
      ਪੰਜਾਬ ਦੀ ਚੌਥੀ ਹਾਰ: ਕਪਤਾਨ ਅਈਅਰ ਨੇ ਹਾਰ ਲਈ ਇਨ੍ਹਾਂ ਖਿਡਾਰੀਆਂ ਨੂੰ ਠਹਿਰਾਇਆ...
    • barcelona beats real madrid to retain spanish league title
      ਬਾਰਸੀਲੋਨਾ ਨੇ ਰੀਅਲ ਮੈਡ੍ਰਿਡ ਨੂੰ ਹਰਾ ਕੇ ਸਪੈਨਿਸ਼ ਲੀਗ ਦਾ ਖਿਤਾਬ ਬਰਕਰਾਰ ਰੱਖਿਆ
    • pbks vs dc
      ਪੰਜਾਬ ਕਿੰਗਜ਼ ਦੀ ਲਗਾਤਾਰ ਚੌਥੀ ਹਾਰ, ਦਿੱਲੀ ਨੇ 3 ਵਿਕਟਾਂ ਨਾਲ ਜਿੱਤਿਆ ਮੈਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +