ਚੇਨਈ— ਦੁਨੀਆ ਭਰ 'ਚ ਕਈ ਫ੍ਰੈਂਚਾਇਜ਼ੀ ਲਈ ਟੀ-20 ਕ੍ਰਿਕਟ ਖੇਡਣ ਵਾਲੇ ਵੈੱਸਟਇੰਡੀਜ਼ ਦੇ ਦਿੱਗਜ ਕ੍ਰਿਕਟਰ ਡ੍ਰਵੋਨ ਬ੍ਰਾਵੋ ਨੇ ਕਿਹਾ ਕਿ ਇਸ ਫਾਰਮੈਟ 'ਚ ਚੇਨਈ ਸੁਪਰ ਕਿੰਗਸ (ਸੀ. ਐੱਸ. ਕੇ.) ਤੋਂ ਵਧੀਆ ਕੋਈ ਹੋਰ ਟੀਮ ਨਹੀਂ ਹੈ। ਆਈ. ਪੀ. ਐੱਲ. ਨਿਲਾਮੀ 'ਚ 6.40 ਕਰੋੜ ਦੀ ਬੋਲੀ ਲੱਗਣ ਤੋਂ ਬਾਅਦ ਸੀ. ਐੱਸ. ਕੇ. ਨੇ ਆਰ. ਟੀ. ਐੱਮ. ਦਾ ਪ੍ਰਯੋਗ ਕਰ ਬ੍ਰਾਵੋ ਨੂੰ ਟੀਮ ਦੇ ਨਾਲ ਜੋੜਿਆ।
ਹਰਫਨਮੌਲਾ ਬ੍ਰਾਵੋ ਨੂੰ ਆਖਰੀ ਓਵਰਾਂ 'ਚ ਤੇਜ਼ ਬੱਲੇਬਾਜ਼ੀ ਤੇ ਖਤਰਨਾਕ ਗੇਂਦਬਾਜ਼ੀ ਦੇ ਲਈ ਜਾਣਿਆ ਜਾਂਦਾ ਹੈ। ਬ੍ਰਾਵੋ ਨੇ ਕਿਹਾ ਮੈਂ ਜਿੰਨ੍ਹੀਆਂ ਵੀ ਫ੍ਰੈਂਚਾਇਜ਼ੀ ਟੀਮਾਂ ਦੇ ਲਈ ਕ੍ਰਿਕਟ ਖੇਡਿਆ ਹੈ। ਨਿਜੀ ਤੌਰ 'ਤੇ ਇਹ (ਸੀ. ਐੱਸ. ਕੇ.) ਸਰਵਸ਼੍ਰੇਸਠ ਹੈ। ਮੈਂ ਆਪਣੇ ਕਪਤਾਨ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ ਤੇ ਜਡੇਜਾ ਦੇ ਨਾਲ ਟੀਮ ਨਾਲ ਜੁੜੇ ਖਿਡਾਰੀਆਂ ਨੂੰ ਮਿਲਣ ਨੂੰ ਬੇਚੈਨ ਹਾਂ ਜੋ ਸਾਡੇ ਪਰਿਵਾਰ ਦਾ ਮੈਂਬਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹਰਭਜਨ ਸਿੰਘ, ਅੰਬਾਨੀ ਨਾਇਡੂ (ਉਹ ਮੁੰਬਈ ਇੰਡੀਅਨਸ ਦੇ ਲਈ ਇਨ੍ਹਾਂ ਦੋਵਾਂ ਨਾਲ ਖੇਡ ਚੁੱਕੇ ਹਨ।)
ਵਨ ਡੇ ਸੀਰੀਜ਼ ਤੋਂ ਪਹਿਲਾਂ ਰੋਹਿਤ ਦਾ ਬਿਆਨ ਆਇਆ ਸਾਹਮਣੇ
NEXT STORY