ਲੰਡਨ— ਸਾਬਕਾ ਚੈਂਪੀਅਨ ਐਂਡੀ ਮਰੇ ਅਤੇ ਸਤ ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ ਵਿਚਾਲੇ ਮੌਜੂਦਾ ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਹੋਣ ਵਾਲੇ ਹਾਈਵੋਲਟੇਜ ਕੁਆਰਟਰਫਾਈਨਲ ਮੁਕਾਬਲੇ 'ਚ ਪਹਿਲਾ ਮੀਂਹ ਕੋਈ ਰੁਕਵਾਟ ਨਹੀਂ ਪਹੁੰਚਾ ਸਕੇਗਾ।
ਸੈਂਟਰ ਕੋਰਟ 'ਤੇ ਅਜਿਹੀ ਛੱਤ ਹੈ ਜੋ ਮੀਂਹ ਦੀ ਸਥਿਤੀ 'ਚ ਬੰਦ ਕੀਤੀ ਜਾ ਸਕਦੀ ਹੈ ਜਿਸ ਨਾਲ ਮੁਕਾਬਲੇ 'ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਪਹੁੰਚੇਗੀ। ਇਸੇ ਤਰ੍ਹਾਂ ਦੇ ਬੰਦੋਬਸਤ ਦਾ ਫਾਇਦਾ ਸਥਾਨਕ ਖਿਜਾਰੀ ਜੋਹਾਨਾ ਕੋਂਟਾ ਅਤੇ ਸਿਮੋਨਾ ਹਾਲੇਪ ਦੇ ਵਿਚਾਲੇ ਹੋਏ ਮੁਕਾਬਲੇ 'ਚ ਮਿਲਿਆ ਸੀ ਅਤੇ ਇਹ ਮੈਚ ਵੀ ਮੀਂਹ ਦੇ ਬਾਵਜੂਦ ਬਿਨਾ ਕਿਸੇ ਰੁਕਾਵਟ ਦੇ ਸੰਪੰਨ ਹੋ ਗਿਆ ਸੀ।
ਪਾਕਿਸਤਾਨ ਨੇ ਮਹਿਲਾ ਵਿਸ਼ਵ ਕੱਪ 'ਚ ਲਗਾਇਆ ਹਾਰ ਦਾ 'ਛੱਕਾ'
NEXT STORY