Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 14, 2026

    5:19:05 PM

  • mla charanjit singh chamkaur sahib big statement

    'ਆਪ' ਵੱਲੋਂ ਟਿਕਟ ਨਾ ਮਿਲਣ 'ਤੇ MLA ਚੰਨੀ ਦਾ...

  • pargat singh met with bhai ranjit singh dhadrianwale

    ਪਰਗਟ ਸਿੰਘ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ...

  • tantric ritual with a partially burnt corpse

    ਪੰਜਾਬ : ਅੱਧਸੜੀ ਲਾਸ਼ ਨਾਲ ਰੂਹ ਕੰਬਾਊ ਕਾਰਾ, ਚਿਤਾ...

  • arvind kejriwal  threat  arrested

    ਅਰਵਿੰਦ ਕੇਜਰੀਵਾਲ ਨੂੰ ਧਮਕੀ ਦੇਣ ਵਾਲੇ ਨੂੰ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਰਿਚਾ ਘੋਸ਼ ਨੇ ਮਹਿਲਾ ਏਸ਼ੀਆ ਕੱਪ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਵਿਕਟਕੀਪਰ ਬੱਲੇਬਾਜ਼

SPORTS News Punjabi(ਖੇਡ)

ਰਿਚਾ ਘੋਸ਼ ਨੇ ਮਹਿਲਾ ਏਸ਼ੀਆ ਕੱਪ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਵਿਕਟਕੀਪਰ ਬੱਲੇਬਾਜ਼

  • Edited By Baljit Singh,
  • Updated: 21 Jul, 2024 08:00 PM
Sports
richa ghosh scripts history breaks rishabh pant s record
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਮਹਿਲਾ ਏਸ਼ੀਆ ਕੱਪ 2024 ਦੌਰਾਨ ਪਹਿਲੀ ਵਾਰ ਟੀ-20 'ਚ 200 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਨੇ ਦਾਂਬੁਲਾ 'ਚ ਯੂਏਈ ਖਿਲਾਫ ਆਪਣੀ ਸ਼ਾਨਦਾਰ ਪਾਰੀ ਦੌਰਾਨ ਇਤਿਹਾਸ ਰਚ ਦਿੱਤਾ। ਰਿਚਾ ਮਹਿਲਾ ਏਸ਼ੀਆ ਕੱਪ ਵਿੱਚ ਅਰਧ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣ ਗਈ ਕਿਉਂਕਿ ਉਸ ਨੇ ਐਤਵਾਰ ਨੂੰ ਭਾਰਤ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਮਦਦ ਕੀਤੀ। ਕਪਤਾਨ ਹਰਮਨਪ੍ਰੀਤ ਕੌਰ ਨੇ 66 ਦੌੜਾਂ ਬਣਾਈਆਂ ਅਤੇ ਪਾਰੀ ਵਿੱਚ ਸਭ ਤੋਂ ਵੱਧ ਸਕੋਰਰ ਰਹੀ।

ਯੂਏਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੂੰ ਸ਼ੇਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਮਜ਼ਬੂਤ ​​ਸ਼ੁਰੂਆਤ ਦਿੱਤੀ, ਪਰ ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਜਲਦੀ ਹੀ ਆਊਟ ਹੋ ਗਈ। ਸ਼ੈਫਾਲੀ ਨੇ 18 ਗੇਂਦਾਂ 'ਚ 37 ਦੌੜਾਂ ਬਣਾਈਆਂ ਅਤੇ ਓਪਨਰ ਦੇ ਆਊਟ ਹੋਣ ਤੋਂ ਪਹਿਲਾਂ ਭਾਰਤ ਨੇ 5 ਓਵਰਾਂ 'ਚ 52 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਹੇਮਲਤਾ ਨੂੰ ਹੋਤਚੰਦਾਨੀ ਨੇ ਆਊਟ ਕੀਤਾ।

ਹਰਮਨਪ੍ਰੀਤ ਅਤੇ ਜੇਮਿਮਾ ਨੇ ਪਾਰੀ ਦੀ ਕਮਾਨ ਸੰਭਾਲੀ ਅਤੇ ਭਾਰਤੀ ਕਪਤਾਨ ਨੇ ਹਮਲਾਵਰ ਖੇਡ ਦਿਖਾਈ। ਦੋਵਾਂ ਨੇ 54 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਜੇਮਿਮਾ 8 ਓਵਰ ਬਾਕੀ ਰਹਿੰਦਿਆਂ ਊਟ ਹੋ ਗਈ। ਇਥੇ ਹੀ ਰਿਚਾ ਨੇ ਕਦਮ ਰੱਖਿਆ ਤੇ ਖੇਡ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ਭਾਰਤੀ ਵਿਕਟਕੀਪਰ ਨੇ ਦੋ ਸਿੰਗਲਜ਼ ਨਾਲ ਸ਼ੁਰੂਆਤ ਕੀਤੀ, ਫਿਰ ਇੱਕ ਚੌਕਾ ਲਗਾਇਆ। ਇਸ ਤੋਂ ਬਾਅਦ ਉਸ ਨੇ 15ਵੇਂ ਓਵਰ ਵਿੱਚ ਛੱਕਾ ਜੜਿਆ ਅਤੇ ਅਗਲੇ ਓਵਰ ਵਿੱਚ ਯੂਏਈ ਦੀ ਕਪਤਾਨ ਈਸ਼ਾ ਓਜ਼ਾ ਨੂੰ 4 ਚੌਕੇ ਜੜੇ।

ਰਿਚਾ ਆਪਣੇ ਕਪਤਾਨ ਨਾਲ ਸਟ੍ਰਾਈਕ ਰੋਟੇਟ ਕਰਦੀ ਰਹੀ ਤੇ ਦੋਵਾਂ ਨੇ ਜਲਦੀ ਹੀ 50 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਭਾਰਤ 200 ਦੌੜਾਂ ਦੇ ਅੰਕੜੇ ਤੱਕ ਨਹੀਂ ਪਹੁੰਚ ਸਕੇਗਾ ਕਿਉਂਕਿ ਹਰਮਨਪ੍ਰੀਤ 19ਵੇਂ ਓਵਰ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸੀ। ਹਾਲਾਂਕਿ ਭਾਰਤੀ ਕਪਤਾਨ ਨੇ ਆਖਰੀ 3 ਗੇਂਦਾਂ 'ਤੇ 2 ਚੌਕੇ ਅਤੇ 1 ਛੱਕਾ ਲਗਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਖਰੀ ਓਵਰ 'ਚ ਭਾਰਤੀ ਕਪਤਾਨ ਗਲਤੀ ਨਾਲ ਰਨ ਆਊਟ ਹੋ ਗਈ ਪਰ ਭਾਰਤੀ ਵਿਕਟਕੀਪਰ ਨੇ ਇਸ ਦੀ ਭਰਪਾਈ ਕੀਤੀ।

ਰਿਚਾ ਨੇ ਆਖਰੀ 5 ਗੇਂਦਾਂ ਨੂੰ ਬਾਊਂਡਰੀ ਤਕ ਭੇਜਿਆ ਅਤੇ ਉਹ 29 ਗੇਂਦਾਂ 'ਤੇ 64 ਦੌੜਾਂ ਬਣਾ ਕੇ ਅਜੇਤੂ ਰਹੀ ਅਤੇ ਉਸ ਦੀ ਪਾਰੀ 'ਚ 12 ਚੌਕੇ ਅਤੇ ਇਕ ਛੱਕਾ ਸ਼ਾਮਲ ਸੀ। ਭਾਰਤ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਬਣਾਈਆਂ। ਟੀ-20 ਵਿੱਚ ਭਾਰਤ ਦਾ ਪਿਛਲਾ ਸਰਵੋਤਮ ਸਕੋਰ 2018 ਵਿੱਚ ਮੁੰਬਈ ਵਿੱਚ ਇੰਗਲੈਂਡ ਖ਼ਿਲਾਫ਼ 20 ਓਵਰਾਂ ਵਿੱਚ 4 ਵਿਕਟਾਂ ’ਤੇ 198 ਦੌੜਾਂ ਸੀ।

  • ਭਾਰਤੀ ਮਹਿਲਾ ਕ੍ਰਿਕਟ ਟੀਮ
  • ਰਿਚਾ ਘੋਸ਼
  • ਵਿਕਟਕੀਪਰ
  • ਮਹਿਲਾ ਏਸ਼ੀਆ ਕੱਪ
  • ਜਗਬਾਣੀ

ਹਾਕੀ ਈਸਟਰਨ ਜ਼ੋਨ ਚੈਂਪੀਅਨਸ਼ਿਪ : ਓਡੀਸ਼ਾ ਨੇ ਜਿੱਤਿਆ ਪੁਰਸ਼ਾਂ ਦਾ ਖਿਤਾਬ, ਝਾਰਖੰਡ ਬਣਿਆ ਮਹਿਲਾ ਚੈਂਪੀਅਨ

NEXT STORY

Stories You May Like

  • punjab defeats haryana by 4 wickets
    ਵਿਹਾਨ ਮਲਹੋਤਰਾ ਦੀਆਂ 86 ਦੌੜਾਂ; ਪੰਜਾਬ ਨੇ ਹਰਿਆਣਾ ਨੂੰ 4 ਵਿਕਟਾਂ ਨਾਲ ਹਰਾਇਆ
  • sandpaper controversy  david warner accuses cricket australia
    ਸੈਂਡਪੇਪਰ ਵਿਵਾਦ: ਡੇਵਿਡ ਵਾਰਨਰ ਨੇ ਕ੍ਰਿਕਟ ਆਸਟ੍ਰੇਲੀਆ 'ਤੇ ਸੱਚਾਈ ਛੁਪਾਉਣ ਦੇ ਲਗਾਏ ਦੋਸ਼
  • ice hockey association faction objects to pt usha  s nomination
    ਆਈਸ ਹਾਕੀ ਸੰਘ ਦੇ ਧੜੇ ਵੱਲੋਂ ਪੀ.ਟੀ. ਊਸ਼ਾ ਦੀ ਨਾਮਜ਼ਦਗੀ 'ਤੇ ਇਤਰਾਜ਼
  • lionel scaloni will remain the coach of argentina until 2030
    ਲਿਓਨੇਲ ਸਕਾਲੋਨੀ 2030 ਤੱਕ ਅਰਜਨਟੀਨਾ ਦੇ ਕੋਚ ਬਣੇ ਰਹਿਣਗੇ
  • lakshya sen reaches the final of the kumamoto masters
    ਲਕਸ਼ੈ ਸੇਨ ਕੁਮਾਮੋਤੋ ਮਾਸਟਰਜ਼ ਦੇ ਫਾਈਨਲ 'ਚ ਪੁੱਜੇ
  • smashed a fifty in 15 balls
    15 ਗੇਂਦਾਂ 'ਚ ਜੜ'ਤੀ ਫਿਫਟੀ, ਟੀਮ ਇੰਡੀਆ 'ਚ ਵਾਪਸੀ ਲਈ ਧਾਕੜ ਬੱਲੇਬਾਜ਼ ਨੇ ਠੋਕ'ਤੀ ਦਾਅਵੇਦਾਰੀ
  • pakistan sets india a target of 338 runs
    ਅੰਡਰ-19 ਏਸ਼ੀਆ ਕੱਪ 2026: ਪਾਕਿ ਨੇ ਭਾਰਤ ਨੂੰ ਦਿੱਤਾ 338 ਦੌੜਾਂ ਦਾ ਟੀਚਾ
  • another world record to vaibhav suryavanshi  s name
    ਵੈਭਵ ਸੂਰਿਆਵੰਸ਼ੀ ਦੇ ਨਾਂ ਹੋਇਆ ਇਕ ਹੋਰ ਵਰਲਡ ਰਿਕਾਰਡ, 15 ਸਾਲ ਦੀ ਉਮਰ 'ਚ...
  • major announcement for november 20 in punjab skm has taken a crucial decision
    ਪੰਜਾਬ 'ਚ 20 ਨਵੰਬਰ ਲਈ ਵੱਡਾ ਐਲਾਨ! ਝਲਣੀ ਪਵੇਗੀ ਭਾਰੀ ਮੁਸੀਬਤ, SKM ਨੇ ਲਿਆ...
  • will charanjit channi contest the punjab assembly elections or not
    ਚਰਨਜੀਤ ਚੰਨੀ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ ਜਾਂ ਨਹੀਂ? ਪੜ੍ਹੋ ਕੀ ਦਿੱਤਾ ਬਿਆਨ...
  • nitin nabin to visit punjab on november 18 samrasta sankalp yatra
    18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜਲੰਧਰ ਤੋਂ ਨਿਕਲੇਗੀ ਇਹ ਵੱਡੀ ਯਾਤਰਾ,...
  • charanjit singh channi jawani sambhal cycle yatra
    ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਦੇ ਕੀ ਹਨ ਮਾਇਨੇ, ਸੁਣੋ ਖ਼ਾਸ ਇੰਟਰਵਿਊ...
  • agniveer recruitment rally from 14th to 22nd november in jalandhar
    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ਾਸ ਖ਼ਬਰ! ਜਲੰਧਰ 'ਚ ਅੱਜ ਤੋਂ 22 ਨਵੰਬਰ ਤੱਕ...
  • trains continue to arrive late due to chhath puja
    ਟਰੇਨਾਂ ਦੀ ਦੇਰੀ ਬਾਦਸਤੂਰ ਜਾਰੀ, ਨਵੀਂ ਦਿੱਲੀ ਸ਼ਤਾਬਦੀ ਅੱਧਾ ਘੰਟਾ, ਵੰਦੇ ਭਾਰਤ...
  • 3 shooters arrested for firing in guru nanak nagar
    ਗੁਰੂ ਨਾਨਕ ਨਗਰ ’ਚ ਫਾਇਰਿੰਗ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਅਮਰੀਕਾ ਬੈਠੇ ਸਾਥੀ...
  • mumbai to host the world hindu congress 2026
    ਮੁੰਬਈ 'ਚ ਸਜੇਗਾ 'ਵਰਲਡ ਹਿੰਦੂ ਕਾਂਗਰਸ 2026' ਦਾ ਮਹਾ-ਮੰਚ, 18 ਤੋਂ 20...
Trending
Ek Nazar
holiday monday government offices closed

ਸੋਮਵਾਰ ਨੂੰ ਛੁੱਟੀ ! ਬੰਦ ਰਹਿਣਗੇ ਸਰਕਾਰੀ ਦਫ਼ਤਰ, ਦਿੱਲੀ ਸਰਕਾਰ ਨੇ ਕੀਤਾ ਐਲਾਨ

this is the cheapest 7seater car in the country

ਇਹ ਹੈ ਦੇਸ਼ ਦੀ ਸਭ ਤੋਂ ਸਸਤੀ 7 ਸੀਟਰ ਕਾਰ ! ਘੱਟ ਕੀਮਤ 'ਚ ਸ਼ਾਨਦਾਰ ਫੀਚਰਜ਼ ਦੇ...

parents  teaching  good habits  children

ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਇਹ ਚੰਗੀਆਂ ਆਦਤਾਂ, ਹਰ ਕੋਈ ਕਰੇਗਾ ਤਾਰੀਫ਼

partner blames every argument how to deal

ਰਿਸ਼ਤੇ 'ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ...

dhvani bhanushali engaged to boyfriend yash

1.7 ਬਿਲੀਅਨ ਵਿਊਜ਼ ਵਾਲੇ ਗਾਣੇ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਯਸ਼ ਨਾਲ ਕਰਾ ਲਈ...

82 year old actress dating 28 year old son of hollywood superstar

ਹਾਲੀਵੁੱਡ ਸੁਪਰਸਟਾਰ ਦੇ 28 ਸਾਲਾ ਮੁੰਡੇ ਨੂੰ ਡੇਟ ਕਰ ਰਹੀ 82 ਸਾਲ ਦੀ ਅਦਾਕਾਰਾ !...

rs 50 lottery ticket makes a man a lakhpati wins a prize of rs 21 lakh

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

power cut punjab tomorrow

ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...

after diwali rs 1500 each was credited to womens accounts

ਦੀਵਾਲੀ ਤੋਂ ਬਾਅਦ ਔਰਤਾਂ ਦੇ ਖਾਤਿਆਂ 'ਚ ਆ ਗਏ 1500-1500 ਰੁਪਏ! CM ਮੋਹਨ...

31 year old fast bowler shines in debut match

ਡੈਬਿਊ ਮੈਚ 'ਚ ਹੀ ਛਾਇਆ 31 ਸਾਲਾ ਤੇਜ਼ ਗੇਂਦਬਾਜ਼, 7 ਵਿਕਟਾਂ ਝਟਕਾ ਕੇ ਰਚ'ਤਾ...

collision 6 vehicles suv catches fire

ਮੁੰਬਈ ਕੋਸਟਲ ਰੋਡ 'ਤੇ ਇਕ-ਇਕ ਕਰਕੇ ਆਪਸ 'ਚ ਟਕਰਾਏ 6 ਵਾਹਨ, SUV ਨੂੰ ਲੱਗੀ...

govinda and komal  s new photoshoot creates a stir

ਗੋਵਿੰਦਾ ਦੀਆਂ ਬਾਹਾਂ 'ਚ ਕੋਮਲ ਰਾਣੀ ! 'ਰੂਪਾ' ਦੇ ਪ੍ਰਮੋਸ਼ਨਲ ਫੋਟੋਸ਼ੂਟ ਨੇ...

chinese dissident

ਅਮਰੀਕਾ 'ਚ ਬੀਜਿੰਗ ਲਈ ਜਾਸੂਸੀ ਕਰਨ ਵਾਲਾ ਚੀਨੀ ਅਸੰਤੁਸ਼ਟ ਰਿਹਾਅ

passenger van plunges into river

PoK'ਚ ਦਰਿਆ 'ਚ ਡਿੱਗੀ ਯਾਤਰੀ ਵੈਨ ; 11 ਲੋਕਾਂ ਦੀ ਮੌਤ

new zealand sets india a target of 334 runs

IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ...

police operation in pakistan

ਪਾਕਿਸਤਾਨ 'ਚ ਮਾਰਿਆ ਗਿਆ ਵਾਂਟੇਡ ਅੱਤਵਾਦੀ ਕਮਾਂਡਰ

maserati luxury apartments

ਸਮੁੰਦਰ ਵਿਚਾਲੇ ਬਣਾਏ ਜਾ ਰਿਹੈ 'ਮਾਸੇਰਾਤੀ' ਦੇ ਲਗਜ਼ਰੀ ਅਪਾਰਟਮੈਂਟ, ਜਾਣੋ...

incident with passenger vehicle

ਨੇਪਾਲ 'ਚ ਡੂੰਘੀ ਖੱਡ'ਚ ਡਿੱਗਾ ਯਾਤਰੀ ਵਾਹਨ, 10 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • ioa reprimands hockey india for failing to release funds
      ਜਾਂਚ ਕਮੇਟੀ ਲਈ ਫੰਡ ਜਾਰੀ ਨਾ ਕਰਨ ’ਤੇ ਹਾਕੀ ਇੰਡੀਆ ਨੂੰ ਆਈ. ਓ. ਏ. ਦੀ ਫਿਟਕਾਰ
    • lakshya in the semi finals of the kumamoto masters
      ਲਕਸ਼ੈ ਕੁਮਾਮੋਤੋ ਮਾਸਟਰਜ਼ ਦੇ ਸੈਮੀਫਾਈਨਲ ’ਚ, ਸ਼੍ਰੀਕਾਂਤ ਦਾ ਸਫਰ ਖਤਮ
    • major change in test squad against new zealand kuldeep yadav released
      ਨਿਊਜ਼ੀਲੈਂਡ ਵਿਰੁੱਧ ਟੈਸਟ ਟੀਮ 'ਚ ਵੱਡਾ ਬਦਲਾਅ, ਕੁਲਦੀਪ ਯਾਦਵ ਰਿਲੀਜ਼, ਮੈਚ...
    • unveiling of harmanpreet kaur s wax statue in jaipur
      ਜੈਪੁਰ ’ਚ ਹਰਮਨਪ੍ਰੀਤ ਕੌਰ ਦੇ ‘ਵੈਕਸ ਸਟੈਚੂ’ ਦਾ ਉਦਘਾਟਨ
    • deepti sharma and marco jansen won the  player of the month  award
      ਦੀਪਤੀ ਸ਼ਰਮਾ ਤੇ ਮਾਰਕੋ ਜਾਨਸੇਨ ਨੇ ਜਿੱਤਿਆ ‘ਪਲੇਅਰ ਆਫ ਦਿ ਮੰਥ’ ਦਾ ਐਵਾਰਡ
    • who was the first to wear a helmet in cricket
      ਕ੍ਰਿਕਟ 'ਚ ਸਭ ਤੋਂ ਪਹਿਲਾਂ ਕਿਸ ਨੇ ਪਾਇਆ ਸੀ ਹੈਲਮੇਟ? ਪਤਨੀ ਨੇ ਬਦਲ ਦਿੱਤਾ...
    • cricketer rinku singh  s family meets cm yogi
      ਕ੍ਰਿਕਟਰ ਰਿੰਕੂ ਸਿੰਘ ਦੇ ਪਰਿਵਾਰ ਨੇ CM ਯੋਗੀ ਨਾਲ ਕੀਤੀ ਮੁਲਾਕਾਤ, ਦਿੱਤਾ ਵਿਆਹ...
    • female cricketer selected for u 19 team suicide
      U-19 ਟੀਮ 'ਚ ਚੁਣੀ ਗਈ ਮਹਿਲਾ ਕ੍ਰਿਕਟਰ ਨੇ ਚੁੱਕਿਆ ਖੌਫਨਾਕ ਕਦਮ, 2 ਨੌਜਵਾਨਾਂ...
    • sanju samson wins fans hearts
      ਸੰਜੂ ਸੈਮਸਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਪਰਿਵਾਰ ਨੂੰ 10 ਸਾਲਾਂ ਬਾਅਦ...
    • star player ruled out of the 5th odi during the ind vs nz series
      IND vs NZ ਸੀਰੀਜ਼ ਵਿਚਾਲੇ ਧਾਕੜ ਖਿਡਾਰੀ 5ਵੇਂ ਵਨਡੇ ਤੋਂ ਹੋਇਆ ਬਾਹਰ !
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +