ਨਵੀਂ ਦਿੱਲੀ— ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਨੇ ਵੈਸਟਇੰਡੀਜ਼ ਵਿਰੁੱਧ ਸੈਂਕੜਾ ਲਗਾ ਕੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੂਟ ਹੁਣ ਇੰਗਲੈਂਡ ਵਲੋਂ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜਾ ਲਗਾਉਣ ਦੇ ਮਾਮਲੇ 'ਚ ਕੇਵਿਨ ਪੀਟਰਸਨ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਪੀਟਰਸਨ ਨੇ ਵਿਸ਼ਵ ਕੱਪ 'ਚ ਇੰਗਲੈਂਡ ਵਲੋਂ 2 ਸੈਂਕੜੇ ਲਗਾਏ ਸਨ। ਹੁਣ ਰੂਟ ਦੇ ਨਾਂ 3 ਸੈਂਕੜੇ ਹੋ ਗਏ ਹਨ। ਦੇਖੋਂ ਰਿਕਾਰਡ—
ਟੈਸਟ ਖੇਡਣ ਵਾਲੇ ਦੇਸ਼ਾਂ ਵਿਰੁੱਧ ਵਿਸ਼ਵ ਕੱਪ 'ਚ ਸੈਂਕੜਾ
4- ਰਿੰਕੀ ਪੋਂਟਿੰਗ / ਕੁਮਾਰ ਸੰਗਕਾਰਾ
3 - ਜੋ ਰੂਟ
3- ਏ. ਬੀ. ਡਿਵਿਲੀਅਰਸ / ਸਚਿਨ/ਮਾਰਕ ਵਾਅ
3- ਵਿਵਿਅਨ ਰਿਚਰਡਸਨ /ਦਿਲਸ਼ਾਨ / ਅਨਵਰ / ਰਮੀਜ ਰਜਾ / ਜੈਸੂਰੀਆ/ ਹੇਡਨ
ਘੱਟ ਪਾਰੀਆਂ 'ਚ 16ਵਾਂ ਵਨ ਡੇ ਸੈਂਕੜਾ
94- ਹਾਸ਼ਿਮ ਅਮਲਾ
110- ਵਿਰਾਟ ਕੋਹਲੀ
126- ਸ਼ਿਖਰ ਧਵਨ
128- ਜੋ ਰੂਟ
ਇੰਗਲੈਂਡ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ-
38- ਅਲਿਸਟਰ ਕੁਕ
32- ਕੇਵਿਨ ਪੀਟਰਸਨ
32- ਜੋ ਰੂਟ
28- ਗ੍ਰਾਹਮ ਗੂਚ
ਰੂਟ ਦੀ ਆਖਰੀ ਤਿੰਨ ਵਿਕਟਾਂ
ਟ੍ਰੈਵਿਸ ਹੇਡ (ਕੈਚ ਐਂਡ ਬੋਲਡ ਰੂਟ)
ਸ਼ਿਮਰੋਨ ਹੇਟਮੇਅਰ (ਕੈਚ ਐਂਡ ਬੋਲਡ ਰੂਟ)
ਜੇਸਨ ਹੋਲਡਰ (ਕੈਚ ਐਂਡ ਬੋਲਡ ਰੂਟ)
ਅਸੀਂ ਅਜੇ ਤਕ ਆਪਣਾ ਸਰਵਸ੍ਰੇਸ਼ਠ ਨਹੀਂ ਖੇਡਿਆ ਹੈ : ਫਿੰਚ
NEXT STORY