ਨਵੀਂ ਦਿੱਲੀ- ਰੂਸ ਦੀ ਸਭ ਤੋਂ ਖੂਬਸੂਰਤ ਮਹਿਲਾ ਹਾਕੀ ਖਿਡਾਰੀਆਂ ਨੇ ਸਾਰਿਆ ਨੂੰ ਹੈਰਾਨ ਕਰਨ ਦਿੱਤਾ ਹੈ ਅਤੇ ਇਸ ਤਰ੍ਹਾਂ ਦਾ ਫੋਟੋਸ਼ੂਟ ਕਰਵਾਇਆ ਹੈ ਜੋ ਵਰਲਡ ਸਟੀਮੇਸਟ 2018 ਕੈਲੇਂਡਰ ਕਿਹਾ ਜਾ ਸਕਦਾ ਹੈ। ਇਸ ਫੋਟੋਸ਼ੂਟ 'ਚ ਖਿਡਾਰਨਾਂ ਨੇ ਖੁਦ ਨੂੰ ਪਾਣੀ 'ਚ ਭਿੱਜ ਕੇ ਫੋਟੋਸ਼ੂਟ ਕਰਵਾਇਆ ਹੈ। ਇਸ ਨੂੰ 'ਮੈਲਟਿੰਗ ਦ ਆਈਸ' ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਨਾਲ ਰੂਸ ਦੇ ਨੇਤਾ ਵਲਾਦਿਮੀਰ ਪੁਤਿਨ ਨੂੰ ਖੁਸ਼ ਕਰਨ ਦੀ ਗਰੰਟੀ ਦਿੱਤੀ ਗਈ। ਦੱਸ ਦਈਏ ਕਿ ਹਾਕੀ ਪੁਤਿਨ ਦੀ ਪਸੰਦੀਦਾ ਖੇਡ ਹੈ।
![PunjabKesari](http://static.jagbani.com/multimedia/18_36_4311000002c-ll.jpg)
ਫੋਟੋਸ਼ੂਟ ਲਈ ਜਿਨਾਂ ਖਿਡਾਰੀਆਂ ਨੇ ਤਸਵੀਰਾਂ ਕਰਵਾਇਆ ਹਨ ਉਹ whl 'ਚ ਬੇਹੱਦ ਕਾਮਯਾਬ ਰਹੀਆਂ ਹਨ। 7 ਕਲੱਬਾਂ ਦੀਆਂ 12 ਖਿਡਾਰੀਆਂ ਨੇ ਫੋਟੋਸ਼ੂਟ ਕਰਵਾ ਕੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫੋਟੋ ਕੈਲੇਂਡਰ 'ਚ ਸਟਾਰ ਖਿਡਾਰੀ ਟਾਟਿਆਨਾ ਸ਼ਚੁਕੀਨਾ ਤੋਂ ਇਲਾਵਾ ਐਲੇਵਟੀਨਾ ਸ਼ਤਾਰਯੋਵਾ ਦਾ ਵੀ ਨਾਂ ਹੈ।
![PunjabKesari](http://static.jagbani.com/multimedia/18_37_1811900003c-ll.jpg)
ਸ਼ਚੁਕੀਨਾ 3 ਵਾਰ ਦੀ ਨੈਸ਼ਨਲ ਚੈਂਪੀਅਨ ਅਤੇ ਉਸ ਨੇ ਸਿਰਫ 13 ਸਾਲ ਦੀ ਉਮਰ 'ਚ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸ਼ਤਾਰਯੋਵਾ ਵਰਲਡ ਮੈਡਲਿਸਟ ਰਹਿ ਚੁੱਕੀ ਹੈ ਅਤੇ ਇਸ ਸਮੇਂ ਟੋਰਨੈਡੋ ਐੱਚ. ਸੀ. ਦੇ ਲਈ ਖੇਡਦੀ ਹੈ ਅਤੇ ਬਾਕੀ ਖੇਡਾਂ 'ਚ ਵੀ ਹੱਥ ਅਜਮਾ ਰਹੀ ਹੈ, ਜਿਸ 'ਚ ਸਵੀਮਿੰਗ ਅਤੇ ਸਕੈਟਿੰਗ ਸ਼ਾਮਲ ਹੈ।
![PunjabKesari](http://static.jagbani.com/multimedia/18_38_0478000004c-ll.jpg)
ਕੀ ਸੱਟ ਦੇ ਚੱਲਦੇ ਧਵਨ ਪਹਿਲੇ ਟੈਸਟ 'ਚੋਂ ਹੋਣਗੇ ਬਾਹਰ!
NEXT STORY