helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 17, 2025
ਅੱਜ ਕਾਰੋਬਾਰੀਆਂ ਨੂੰ ਮਿਲਣਗੇ CM ਮਾਨ ਤੇ...
ਟਰੰਪ ਨੇ ਕੋਰਟ ਦੇ ਆਰਡਰ ਨੂੰ ਛਿੱਕੇ ਟੰਗਦਿਆਂ...
NSA ਹਟਾ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ...
ਪੰਜਾਬ 'ਚ ਐਨਕਾਊਂਟਰ 'ਤੇ ਐਨਕਾਊਂਟਰ! ਹੁਣ ਗੋਲੀਆਂ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਮਾਸਟਰ ਬਲਾਸਟਰਸ ਸਚਿਨ ਤੇਂਦੁਲਕਰ ਕ੍ਰਿਕਟ ’ਚ ਡੀ. ਆਰ. ਐੱਸ. (ਫ਼ੈਸਲਾ ਸਮੀਖਿਆ ਪ੍ਰਣਾਲੀ) ਦੇ ਇਸਤੇਮਾਲ ਦੇ ਦੌਰਾਨ ‘ਅੰਪਾਇਰ ਕਾਲ’ ’ਤੇ ਫ਼ੈਸਲਾ ਨਾ ਬਦਲੇ ਜਾਣ ਨਾਲ ਖ਼ੁਸ਼ ਨਹੀਂ ਹਨ। ਉਨ੍ਹਾਂ ਨੇ ਆਈ. ਸੀ. ਸੀ. ਤੋਂ ਡੀ. ਆਰ. ਐੱਸ. ’ਚ ਅੰਪਾਇਰ ਕਾਲ ਦੀ ਵਿਵਸਥਾ ’ਤੇ ਦੁਬਾਰਾ ਵਿਚਾਰ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਹ ਵੀ ਪੜ੍ਹੋ : IND v AUS : ਭਾਰਤ ਨੂੰ ਲੱਗਾ ਝਟਕਾ, ਸੱਟ ਕਾਰਨ ਇਸ ਤੇਜ਼ ਗੇਂਦਬਾਜ਼ ਨੇ ਛੱਡਿਆ ਮੈਦਾਨ
ਬਾਕਸਿੰਗ ਡੇ ਟੈਸਟ ਦੌਰਾਨ ਤੀਜੇ ਦਿਨ ਸੋਮਵਾਰ ਨੂੰ ਅੰਪਾਇਰ ਕਾਲ ਨੇ ਦੋ ਵਾਰ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਬਚਾਇਆ। ਸਚਿਨ ਨੇ ਟਵੀਟ ਕੀਤਾ, ‘‘ਖਿਡਾਰੀ ਰਿਵਿਊ ਇਸ ਲੈਂਦੇ ਹਨ ਕਿਉਂਕਿ ਉਹ ਮੈਦਾਨੀ ਅੰਪਾਇਰ ਦੇ ਫ਼ੈਸਲੇ ਤੋਂ ਖ਼ੁਸ਼ ਨਹੀਂ ਹੁੰਦੇ ਹਨ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੂੰ ਡੀ. ਆਰ. ਐੱਸ. ਨੂੰ ਦੁਬਾਰਾ ਦੇਖਣ ਦੀ ਜ਼ਰੂਰਤ ਹੈ, ਖ਼ਾਸ ਕਰਕੇ ਅੰਪਾਇਰ ਕਾਲ ਲਈ। ਅੰਪਾਇਰ ਕਾਲ ਵਿਵਸਥਾ ਬਾਲ ਟ੍ਰੈਕਿੰਗ ਤਕਨੀਕ ’ਚ ਉਦੋਂ ਆਉਂਦੀ ਹੈ ਜਦੋਂ ਮਾਮਲਾ ਕਾਫ਼ੀ ਕਰੀਬੀ ਹੋਵੇ ਤੇ ਫ਼ੈਸਲਾ ਮੈਦਾਨੀ ਅੰਪਾਇਰ ਦੇ ਫ਼ੈਸਲੇ ਨੂੰ ਬਣਾਏ ਰੱਖਦਾ ਹੈ। ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਹਾਸਲ ਕੀਤੀ ਵੱਡੀ ਉਪਲਬੱਧੀ, ICC ਨੇ ਚੁਣਿਆ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ
ਮੈਲਬੋਰਨ ਟੈਸਟ ਦੌਰਾਨ ਜੋ ਬਰਨਸ ਖ਼ਿਲਾਫ਼ ਜਸਪ੍ਰੀਤ ਬੁਮਰਾਹ ਨੇ ਦੂਜੀ ਪਾਰੀ ਦੇ ਤੀਜੇ ਓਵਰ ’ਚ ਐੱਲ. ਬੀ. ਡਬਲਿਊ. ਦੀ ਅਪੀਲ ਕੀਤੀ ਸੀ। ਅੰਪਾਇਰ ਨੇ ਇਸ ਨੂੰ ਨਾਟ ਆਊਟ ਕਰਾਰ ਦਿੱਤਾ ਪਰ ਅੰਪਾਇਰ ਕਾਲ ਕਾਰਨ ਬਰਨਸ ਬਚ ਗਏ। ਇਸ ਤਰ੍ਹਾਂ ਮਾਰਨਸ ਲਾਬੁਸ਼ਾਨੇ ਵੀ ਮੁਹੰਮਦ ਸਿਰਾਜ ਦੀ ਗੇਂਦ ’ਤੇ ਇਸੇ ਕਾਰਨ ਆਊਟ ਹੋਣ ਤੋਂ ਬਚੇ। ਇੱਥੇ ਵੀ ਅੰਪਾਇਰ ਨੇ ਉਨ੍ਹਾਂ ਨੂੰ ਨਾਟ ਆਊਟ ਦਿੱਤਾ ਪਰ ਭਾਰਤ ਨੇ ਰਿਵਿਊ ਲਿਆ ਤੇ ਅੰਪਾਇਰ ਕਾਲ ਕਾਰਨ ਲਾਬੁਸ਼ਾਨੇ ਵੀ ਬਚ ਗਏ।
ਜ਼ਿਕਰਯੋਗ ਹੈ ਕਿ ਅੰਪਾਇਰਸ ਕਾਲ ’ਤੇ ਸਿਰਫ ਉਸੇ ਹਾਲਾਤ ’ਚ ਹੀ ਆਨ ਫੀਲਡ ਅੰਪਾਇਰ ਦੇ ਫੈਸਲੇ ਨੂੰ ਬਦਲਿਆ ਜਾਂਦਾ ਹੈ ਜਦੋਂ ਇਹ ਸਪੱਸ਼ਟ ਤੌਰ ’ਤੇ ਸਾਫ਼ ਹੋਵੇ ਕਿ ਫ਼ੈਸਲਾ ਗ਼ਲਤ ਸੀ। ਕਰੀਬੀ ਫ਼ੈਸਲੇ ਹੋਣ ’ਤੇ ਆਨ ਫ਼ੀਲਡ ਅੰਪਾਇਰ ਦੇ ਫ਼ੈਸਲੇ ਨੂੰ ਹੀ ਸਹੀ ਮੰਨਿਆ ਜਾਂਦਾ ਹੈ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਕੋਹਲੀ ਨੇ ਹਾਸਲ ਕੀਤੀ ਵੱਡੀ ਉਪਲਬੱਧੀ, ICC ਨੇ ਚੁਣਿਆ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ
Stories You May Like
ਜਲੰਧਰ 'ਚ ਹੋਏ ਗ੍ਰਨੇਡ ਹਮਲੇ ਮਗਰੋਂ Youtuber ਆਇਆ ਕੈਮਰੇ ਸਾਹਮਣੇ, ਦੱਸੀ ਅਸਲ...
ਪੰਜਾਬ ਦੇ ਇਹ 5 ਜ਼ਿਲ੍ਹੇ ਰਹਿਣ ਸਾਵਧਾਨ! ਭਾਰੀ ਮੀਂਹ ਦਾ Alert ਜਾਰੀ, ਪੜ੍ਹੋ...
ਕੈਨੇਡਾ ਜਾਣ ਦਾ ਚਾਅ! ਫੇਸਬੁੱਕ 'ਤੇ ਇਸ਼ਤਿਹਾਰ ਵੇਖ ਮੋਹਾਲੀ ਪੁੱਜਾ ਨੌਜਵਾਨ, ਫਿਰ...
ਬੰਗਲਾਦੇਸ਼ : ਅਦਾਲਤ ਨੇ 20 ਵਿਦਿਆਰਥੀਆਂ ਦੀ ਮੌਤ ਦੀ ਸਜ਼ਾ ਰੱਖੀ ਬਰਕਰਾਰ
ਇਟਾਲੀਅਨ ਕਬੱਡੀ ਐਸੋਸੀਏਸ਼ਨ ਦੀ ਟੀਮ ਵਿਸ਼ਵ ਕਬੱਡੀ ਕੱਪ 'ਚ ਭਾਗ ਲੈਣ ਲਈ ਇੰਗਲੈਂਡ...
ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ...
Punjab: ਇੰਗਲੈਂਡ ਦੀ ਧਰਤੀ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤਰ, ਲਾਸ਼ ਨੂੰ ਵੇਖ...
ਹਵਾਈ ਅੱਡੇ 'ਤੇ ਵਿਅਕਤੀ ਦੀ ਪੈਂਟ ’ਚੋਂ ਮਿਲਿਆ ਜ਼ਿੰਦਾ ਕੱਛੂਕੁੰਮਾ
ਯਮਨ 'ਚ ਅਮਰੀਕੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 31 ਹੋਈ
ਚੀਨੀ ਸ਼ਿਪਯਾਰਡ ਨੇ ਸਹਿਯੋਗੀ ਪਾਕਿਸਤਾਨ ਲਈ ਦੂਜੀ ਪਣਡੁੱਬੀ ਕੀਤੀ ਤਿਆਰ
ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਬੱਸ ਨੇੜੇ ਬੰਬ ਧਮਾਕਾ, ਪੰਜ ਲੋਕਾਂ ਦੀ ਮੌਤ
ਹਿਜਾਬ ਕਾਨੂੰਨ ਤੋੜਨ ਵਾਲੀਆਂ ਔਰਤਾਂ 'ਤੇ ਡਰੋਨ ਅਤੇ ਐਪਸ ਰਾਹੀਂ ਰੱਖੀ ਜਾ ਰਹੀ...
ਕੈਨੇਡੀਅਨ PM ਨੇ ਅਮਰੀਕਾ ਤੋਂ ਲੜਾਕੂ ਜਹਾਜ਼ ਖਰੀਦਣ ਬਾਰੇ ਲਿਆ ਅਹਿਮ ਫ਼ੈਸਲਾ
Trump ਨੂੰ ਝਟਕਾ, ਜੱਜ ਨੇ ਦੇਸ਼ ਨਿਕਾਲੇ ਸਬੰਧੀ ਕਾਨੂੰਨ 'ਤੇ ਲਗਾਈ ਰੋਕ
ਭਾਰਤ ਦਾ ਰੱਖਿਆ ਖੇਤਰ ਮਹੱਤਵਪੂਰਨ ਵਿਕਾਸ ਲਈ ਤਿਆਰ
ਪੁਲਾੜ ਸਟੇਸ਼ਨ ਪਹੁੰਚਿਆ ਨਵਾਂ ਅਮਲਾ, ਜਾਣੋ ਕਦੋਂ ਹੋਵੇਗੀ ਸੁਨੀਤਾ ਦੀ ਧਰਤੀ 'ਤੇ...
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੱਕੜ ਮਾਫ਼ੀਆ ਨੇ ਸਰਪੰਚ 'ਤੇ ਵਰ੍ਹਾਈਆਂ ਗੋਲ਼ੀਆਂ
ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖਬਰੀ, ਹੋਇਆ ਵੱਡਾ ਐਲਾਨ
Subscribe Now!