ਬਰਮਿੰਘਮ (ਏਜੰਸੀ) : ਭਾਰਤ ਦੇ ਸਾਥੀਆਨ ਗਿਆਨਸ਼ੇਖਰ ਨੇ ਸੋਮਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਪੁਰਸ਼ ਸਿੰਗਲਜ਼ ਵਿੱਚ ਇੰਗਲੈਂਡ ਦੇ ਪਾਲ ਡ੍ਰਿਕਹਾਲ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ: CWG 2022: ਸਿੰਧੂ ਤੋਂ ਬਾਅਦ ਭਾਰਤ ਦੇ ਲਕਸ਼ਯ ਸੇਨ ਨੇ ਵੀ ਬੈਡਮਿੰਟਨ 'ਚ ਜਿੱਤਿਆ ਸੋਨ ਤਮਗਾ
ਸਿੰਗਲਜ਼ ਰੈਂਕਿੰਗ 'ਚ 35ਵੇਂ ਸਥਾਨ 'ਤੇ ਕਾਬਜ਼ ਸਾਥੀਆਨ ਨੇ ਸ਼ੁਰੂਆਤੀ ਤਿੰਨ ਗੇਮ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਰੈਂਕਿੰਗ 'ਚ 74ਵੇਂ ਸਥਾਨ 'ਤੇ ਕਾਬਜ਼ ਡ੍ਰਿਕਹਾਲ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਚ 3-3 ਨਾਲ ਬਰਾਬਰ ਕਰ ਦਿੱਤਾ। ਫੈਸਲਾਕੁੰਨ ਸੱਤਵਾਂ ਗੇਮ ਵੀ ਬਹੁਤ ਨੇੜੇ ਰਿਹਾ। ਸਾਥੀਆਨ ਨੇ ਇਸ ਰੋਮਾਂਚਕ ਮੁਕਾਬਲੇ ਨੂੰ 11-9, 11-3, 11-5, 8-11, 9-11, 10-12, 11-9 ਨਾਲ ਆਪਣੇ ਨਾਮ ਕੀਤਾ।
ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ 2022: ਭਾਰਤ ਦੀ ਬੈਡਮਿੰਟਨ ਸਟਾਰ PV ਸਿੰਧੂ ਨੇ ਜਿੱਤਿਆ ਸੋਨ ਤਮਗਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
CWG 2022: ਸਿੰਧੂ ਤੋਂ ਬਾਅਦ ਭਾਰਤ ਦੇ ਲਕਸ਼ਯ ਸੇਨ ਨੇ ਵੀ ਬੈਡਮਿੰਟਨ 'ਚ ਜਿੱਤਿਆ ਸੋਨ ਤਮਗਾ
NEXT STORY