helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 07, 2025
ਕੋਲੇ ਦੀ ਖਾਨ 'ਚ ਵੱਡਾ ਹਾਦਸਾ, ਮਲਬੇ ਹੇਠ ਦੱਬੇ ਕਈ...
ਪ੍ਰੇਮ ਸਬੰਧਾਂ ਦੇ ਚੱਲਦਿਆਂ ਪਤਨੀ ਦਾ ਗਲਾ ਘੁੱਟ ਕੇ...
Apple ਦਾ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੈ...
ਖੇਤਾਂ 'ਚੋਂ ਨਿਕਲ ਰਹੇ ਸੋਨੇ-ਚਾਂਦੀ ਦੇ ਸਿੱਕੇ!...
ਪੰਜਾਬ
ਮਨੋਰੰਜਨ
Photos
Videos
ਮਿਲਾਨ- ਅਟਲਾਂਟਾ ਦੀ ਸਿਰੀ ਏ 'ਚ ਦੂਜੇ ਸਥਾਨ 'ਤੇ ਰਹਿਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ, ਜਦੋਂ ਹੇਲਾਸ ਨੇ ਸ਼ਨੀਵਾਰ ਉਸ ਨੂੰ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਡੁਵਾਨ ਜਾਪਟਾ ਨੇ ਵਿਰੋਧੀ ਟੀਮ ਦੀ ਗਲਤੀ ਦਾ ਫਾਇਦਾ ਚੁੱਕਦੇ ਹੋਏ 50ਵੇਂ ਮਿੰਟ 'ਚ ਅਟਲਾਂਟਾ ਨੂੰ ਬੜ੍ਹਤ ਦਿਵਾਈ ਪਰ ਅਟਲਾਂਟਾ ਤੋਂ ਹੀ ਸ਼ਰਣ 'ਤੇ ਵੇਰੋਨਾ ਵੱਲੋ ਖੇਡ ਰਹੇ ਮਾਟਿਓ ਪੇਸਿਨਾ ਨੇ 9 ਮਿੰਟ ਬਾਅਦ ਸਕੋਰ 1-1 ਕਰ ਦਿੱਤਾ। ਇਸ ਡਰਾਅ ਤੋਂ ਬਾਅਦ ਅਟਲਾਂਟਾ ਤੇ ਇੰਟਰ ਮਿਲਾਨ ਦੋਵਾਂ ਦੇ ਬਰਾਬਰ 71 ਅੰਕ ਹਨ। ਮਿਲਾਨ ਦੀ ਟੀਮ ਬਿਹਤਰ ਗੋਲ ਅੰਤਰ ਦੇ ਕਾਰਨ ਦੂਜੇ ਸਥਾਨ 'ਤੇ ਹੈ ਤੇ ਇਸ ਐਤਵਾਰ ਨੂੰ ਰੋਮਾ ਵਿਰੁੱਧ ਉਸਦੇ ਮੈਦਾਨ 'ਤੇ ਖੇਡਣਾ ਹੈ। ਇਟਾਲੀਅਨ ਲੀਗ 'ਚ ਚੋਟੀ 'ਤੇ ਚੱਲ ਰਹੇ ਯੁਵੇਂਟਸ ਨੇ 6 ਅੰਕ ਦੀ ਵੜ੍ਹਤ ਬਣਾ ਰੱਖੀ ਹੈ ਤੇ ਸੋਮਵਾਰ ਨੂੰ ਚੋਥੇ ਸਥਾਨ 'ਤੇ ਚੱਲ ਰਹੇ ਲਾਜੀਓ ਨਾਲ ਭਿੜੇਗੀ।
ਗੰਭੀਰ ਨੂੰ ਬੱਲੇਬਾਜ਼ ਦੇ ਰੂਪ 'ਚ ਪਸੰਦ ਕਰਦਾ ਹਾਂ ਪਰ ਇਨਸਾਨ ਦੇ ਤੌਰ 'ਤੇ ਨਹੀਂ: ਅਫਰੀਦੀ
Stories You May Like
ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਜਲੰਧਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਖ਼ੂਨ ਨਾਲ ਲਥਪਥ ਨਸ਼ਾ ਛੁਡਾਊ ਕੇਂਦਰ...
ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਪੰਜਾਬ 'ਚ ਠੰਡੀਆਂ ਹਵਾਵਾਂ ਲਗਾਤਾਰ ਜਾਰੀ, ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਕਸ਼ਮੀਰ ਬਾਰੇ ਜੈਸ਼ੰਕਰ ਦੀਆਂ ਟਿੱਪਣੀਆਂ 'ਤੇ ਪਾਕਿਸਤਾਨ ਦਾ ਬੇਤੁਕਾ ਬਿਆਨ
ਹੁਣ ਫਰਾਂਸ ਦੇਵੇਗਾ ਯੂਕ੍ਰੇਨ ਨੂੰ ਫੌਜੀ ਖੁਫੀਆ ਜਾਣਕਾਰੀ
ਰੂਸ ਨੇ ਜ਼ੇਲੇਂਸਕੀ ਦੇ ਜੱਦੀ ਸ਼ਹਿਰ 'ਤੇ ਦਾਗੀ ਮਿਜ਼ਾਈਲ , ਚਾਰ ਲੋਕਾਂ ਦੀ ਮੌਤ
ਲੱਗਣਗੀਆਂ ਮੌਜਾਂ: ਪੰਜਾਬ 'ਚ ਲਗਾਤਾਰ ਦੋ ਛੁੱਟੀਆਂ
ਰਮਜ਼ਾਨ ਦੌਰਾਨ ਫਲਸਤੀਨੀਆਂ ਲਈ 'ਚੈਰਿਟੀ ਰਸੋਈ' ਬਣੀ ਉਮੀਦ ਦੀ ਕਿਰਨ
ਸਰਕਾਰੀ ਸੰਪੱਤੀਆਂ ਵੇਚਣ ਦੀ ਯੋਜਨਾ 'ਤੇ ਟਰੰਪ ਪ੍ਰਸ਼ਾਸਨ ਦਾ ਯੂਟਰਨ
ਕੈਨੇਡਾ ਦਾ PM ਚੁਣੇ ਜਾਣ 'ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਟਰੰਪ ਪ੍ਰਸ਼ਾਸਨ ਦੀ ਨਵੀਂ ਯੋਜਨਾ ਨਾਲ 80,000 ਕਰਮਚਾਰੀਆਂ 'ਤੇ ਲਟਕੀ ਤਲਵਾਰ
Trump 'ਤੇ ਟਿੱਪਣੀ ਕਰਨਾ ਨਿਊਜ਼ੀਲੈਂਡ ਦੇ ਡਿਪਲੋਮੈਟ ਨੂੰ ਪਿਆ ਮਹਿੰਗਾ, ਗੁਆਈ...
ਮਸ਼ਹੂਰ ਅਦਾਕਾਰਾ ਦੇ ਘਰ ਛਾਪਾ, 17 ਕਰੋੜ ਤੋਂ ਵੱਧ ਦਾ ਸਾਮਾਨ ਜ਼ਬਤ
2025 'ਚ ਔਰਤਾਂ ਲਈ 48% ਵਧਣਗੇ ਰੁਜ਼ਗਾਰ ਦੇ ਮੌਕੇ
ਦੱਖਣੀ ਕੋਰੀਆ ਅਤੇ ਅਮਰੀਕਾ ਅਗਲੇ ਹਫ਼ਤੇ ਸ਼ੁਰੂ ਕਰਨਗੇ ਸਾਲਾਨਾ ਫੌਜੀ ਅਭਿਆਸ
ਸੰਬੋਧਨ 'ਚ Trump ਨੇ ਇਨ੍ਹਾਂ ਕਾਰਵਾਈਆਂ ਦਾ ਲਿਆ ਕ੍ਰੈਡਿਟ
Subscribe Now!