ਜਲੰਧਰ— ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਨੇ ਮਾਨਚੈਸਟਰ ਦੇ ਮੈਦਾਨ 'ਤੇ ਏਸ਼ੇਜ਼ ਸੀਰੀਜ਼ ਦੇ ਤਹਿਤ ਖੇਡੇ ਜਾ ਰਹੇ ਚੌਥੇ ਟੈਸਟ ਮੈਚ 'ਚ ਸ਼ਾਨਦਾਰ ਦੋਹਰਾ ਸੈਂਕੜਾ ਲਗਾ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ। ਸਮਿਥ ਦੇ ਨਾਂ ਹੁਣ ਟੈਸਟ ਕ੍ਰਿਕਟ 'ਚ 26 ਸੈਂਕੜੇ ਹੋ ਚੁੱਕੇ ਹਨ। ਜਦਕਿ ਕੋਹਲੀ ਦੇ ਨਾਂ ਹੁਣ 25 ਸੈਂਕੜੇ ਦਰਜ ਹਨ। ਖਾਸ ਗੱਲ ਇਹ ਹੈ ਕਿ ਕੋਹਲੀ ਨੇ ਹੁਣ 79 ਮੈਚ ਖੇਡ ਕੇ 25 ਸੈਂਕੜੇ ਲਗਾਏ ਹਨ ਤੇ ਸਮਿਥ ਨੇ ਇਹ ਕਾਰਨਾਮਾ ਸਿਰਫ 67 ਮੈਚਾਂ 'ਚ ਹੀ ਕਰ ਦਿਖਾਇਆ ਹੈ। ਸਮਿਥ ਨੇ ਇੰਗਲੈਂਡ ਵਿਰੁੱਧ ਪਹਿਲੀ ਪਾਰੀ 'ਚ 211 ਦੌੜਾਂ ਬਣਾਈਆਂ।
ਸਟੀਵ ਸਮਿਥ ਦਾ ਏਸ਼ੇਜ਼ 'ਚ ਪ੍ਰਦਰਸ਼ਨ
144, 142 ਬਰਮਿੰਘਮ
92- ਲਾਰਡਸ
211 ਮਾਨਚੈਸਟਰ

ਆਸਟਰੇਲੀਆ ਵਲੋਂ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ
41 ਰਿੱਕੀ ਪੋਂਟਿੰਗ
32 ਸਟੀਵ ਵਾਅ
30 ਮੈਥਿਊ ਹੇਡਨ
29 ਡਾਨ ਬ੍ਰੈਡਮੈਨ
28 ਮਾਈਕਲ ਕਲਾਰਕ
27 ਏਲਨ ਬਾਰਡਰ
26 ਸਟੀਵ ਸਮਿਥ

ਏਸ਼ੇਜ਼ 'ਚ ਸਮਿਥ ਦੀ ਆਖਰੀ 8 ਪਾਰੀਆਂ
239
76
102
83
44
142
92
211
26 ਸੈਂਕੜੇ ਸਭ ਤੋਂ ਘੱਟ ਪਾਰੀਆਂ 'ਚ
69- ਡਾਨ ਬ੍ਰੈਡਮੈਨ
121- ਸਟੀਵ ਸਮਿਥ
136 - ਸਚਿਨ ਤੇਂਦੁਲਕਰ
144- ਸੁਨੀਲ ਗਾਵਸਕਰ
145- ਮੈਥਿਊ ਹੇਡਨ
ਟੈਸਟ 'ਚ ਸਟੀਵ ਸਮਿਥ...

ਜੁਲਾਈ 2010- ਅਗਸਤ 2013
22 ਪਾਰੀ, 620 ਦੌੜਾਂ, ਔਸਤ 29.52, 100:0, 50: 5 (ਸਰਵਸ੍ਰੇਸ਼ਠ 92)
ਅਗਸਤ 2013- ਸਤੰਬਰ 2019
99 ਪਾਰੀ, 6159 ਦੌੜਾਂ, ਔਸਤ 72.99, 100:26, 50:20 (ਸਰਵਸ੍ਰੇਸ਼ਠ 239)
ਇਕ ਟੈਸਟ ਸ਼ੀਰੀਜ਼ 'ਚ 3+ ਸੈਂਕੜੇ
ਬ੍ਰੈਡਮੈਨ 5ਵਾਰ
ਸੋਬਰਸ 5
ਸਟੀਵ ਸਮਿਥ 4
ਜੈਕ ਕੈਲਿਸ 4
ਸੁਨੀਲ ਗਾਵਸਕਰ 3
ਹਾਰਵੇ 3
ਮੈਥਿਊ ਹੇਡਨ 3
ਲਾਰਾ 3

ਏਸ਼ੇਜ਼ 'ਚ ਜ਼ਿਆਦਾ ਸੈਂਕੜੇ
19- ਡਾਨ ਬ੍ਰੈਡਮੈਨ
12- ਜੈਕ ਹਾਬਸ
11- ਸਟੀਮ ਸਮਿਥ
10- ਸਟੀਵ ਵਾਅ
9- ਵੈਲੀ ਹੈਮੰਡ/ ਡੇਵਿਡ ਗੋਵਰ
ਬ੍ਰੈੱਟ ਲੀ ਨੇ 'ਹਿੰਦੀ' ਸ਼ਬਦਾਂ ਦਾ ਇਸਤੇਮਾਲ ਕਰ ਕੇ ਦਰਸ਼ਕਾਂ ਦਾ ਕੀਤਾ ਮਨੋਰੰਜਨ
NEXT STORY