ਨਵੀਂ ਦਿੱਲੀ—ਹਰਾਰੇ 'ਚ ਖੇਡ ਜਾ ਰਹੀ ਟੀ-20 ਟ੍ਰਾਈ ਸੀਰੀਜ਼ 'ਚ ਜ਼ਿੰਬਾਬਵੋ ਦੇ ਬੱਲੇਬਾਜ਼ ਸੋਲੋਮਨ ਮੀਰੇ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੀਆਂ ਧੱਜੀਆਂ ਉਠਾ ਦਿੱਤੀਆ। ਮੀਰੇ ਨੇ ਪਾਕਿਸਤਾਨ ਦੇ ਖਿਲਾਫ 63 ਗੇਂਦਾਂ 'ਚ 94 ਦੌੜਾਂ ਬਣਾਈਆਂ ਅਤੇ ਉਨ੍ਹਾਂ ਦਾ ਸਟ੍ਰਾਇਕ ਰੇਟ ਕਰੀਬ 150 ਦਾ ਰਿਹਾ। ਵੱਡੀ ਗੱੱਲ ਇਹ ਹੈ ਕਿ ਸੋਲੋਮਨ ਮੀਰੇ ਨੇ ਪਾਕਿਸਤਾਨ ਦੇ ਖਿਲਾਫ 94 'ਚੋਂ 60 ਦੌੜਾਂ ਸਿਰਫ ਛੱਕੇ-ਚੌਕੇ ਲਗਾ ਕੇ ਬਣਾਈਆਂ। ਮੀਰੇ ਨੇ ਪਾਕਿਸਤਾਨ ਦੇ ਖਿਲਾਫ 6 ਚੌਕੇ ਅਤੇ 6 ਛੱਕੇ ਲਗਾਏ।
ਸੋਲੋਮਨ ਮੀਰੇ ਦੀ 94 ਦੌੜਾਂ ਦੀ ਪਾਰੀ ਜ਼ਿੰੰਮਬਾਵੋ ਵੱਲੋਂ ਸਭ ਤੋਂ ਵੱਡੀ ਟੀ 20 ਪਾਰੀ ਹੈ, ਇਸ ਤੋਂ ਪਹਿਲਾਂ ਇਹ ਰਿਕਾਰਡ ਹੈਮੀਲਟਨ ਮਸਾਕਦਜ਼ਾ ਦੇ ਨਾਮ ਸੀ ਜਿਨ੍ਹਾਂ ਨੇ ਨਾਬਾਦ 93 ਦੌੜਾਂ ਬਣਾਈਆਂ ਸਨ।
4/5 ਸੋਲੋਮਨ ਮੀਰੇ ਪਾਕਿਸਤਾਨ ਦੇ ਖਿਲਾਫ ਵੀ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ ਇਸ ਤੋਂ ਪਹਿਲਾਂ ਐਵਿਨ ਲੁਈਸ ਨੇ ਪਾਕਿਸਤਾਨ ਦੇ ਖਿਲਾਫ 91 ਦੌੜਾਂ ਬਣਾਈਆਂ ਸਨ, ਸੋਲੋਮਨ ਮੀਰੇ ਪਾਕਿਸਤਾਨ ਦੇ ਖਿਲਾਫ ਵੀ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ, ਇਸ ਤੋਂ ਪਹਿਲਾਂ ਐਵਿਨ ਲੁਇਸ ਨੇ ਪਾਕਿਸਤਾਨ ਦੇ ਖਿਲਾਫ 91 ਦੌੜਾਂ ਬਣਾਈਆਂ ਸਨ।
ਸੋਲੋਮਨ ਮੀਰੇ ਪਾਕਿਸਤਾਨ ਦੇ ਖਿਲਾਫ ਵੀ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ, ਇਸ ਤੋਂ ਪਹਿਲਾਂ ਐਵਿਨ ਲੁਇਸ ਨੇ ਪਾਕਿਸਤਾਨ ਦੇ ਖਿਲਾਫ 91 ਦੌੜਾਂ ਬਣਾਈਆਂ ਸਨ। ਤੁਹਾਨੂੰ ਦੱਸ ਦਈਏ ਕਿ ਸੁਲੇਮਾਨ ਮੀਰੇ ਦਾ ਬਚਪਨ ਬਹੁਤ ਗਰੀਬੀ 'ਚ ਬੀਤਿਆ ਸੀ, ਉਹ ਰੁੱਖ ਕੱਟ ਕੇ ਖੁਦ ਦੇ ਲਈ ਬੈਟ ਬਣਾਉਂਦੇ ਸਨ, ਪ੍ਰਾਈਵੇਟ ਸਕੂਲ 'ਚ ਐਡਮਿਸ਼ਨ ਦੇ ਲਈ ਉਨ੍ਹਾਂ ਨੂੰ ਕ੍ਰਿਕਟ ਖੇਡਣਾ ਸ਼ੁਰੂ ਕੀਤਾ,ਵੈਸੇ ਮੀਰੇ ਨੇ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ।
ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਐਂਡਰਸਨ ਦੀਆਂ ਨਿਗਾਹਾਂ ਲੰਕਾਸ਼ਰ ਮੈਚ 'ਤੇ
NEXT STORY