Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 04, 2026

    1:49:13 PM

  • sukhpal khaira said aap government looted crores rupees selling potatoes

    'ਆਪ' ਸਰਕਾਰ ਨੇ ਕਿਸਾਨਾਂ ਨਾਲ ਕੀਤੀ ਕਰੋੜਾਂ ਰੁਪਏ...

  • trump threatens to cut off trade with spain

    Spain ਨਹੀਂ ਕਰਨ ਦੇਵੇਗਾ ਫੌਜੀ ਟਿਕਾਣਿਆਂ ਦੀ...

  • middle east tensions  trade with uae   indian exporters express concern

    ਮਿਡਲ ਈਸਟ ਤਣਾਅ : UAE ਨਾਲ ਹੋਣ ਵਾਲਾ ਵਪਾਰ ਖ਼ਤਰੇ...

  • big danger bell for motorists today

    ਵਾਹਨ ਚਾਲਕਾਂ ਲਈ ਅੱਜ ਵੱਡੇ ਖ਼ਤਰੇ ਦੀ ਘੰਟੀ! ਘਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • B'day Spcl: ਜਦੋਂ 'ਚਾਇਨਾਮੈਨ' ਗੇਂਦਬਾਜ਼ ਨੇ 19 ਸਾਲ ਦੀ ਉਮਰ 'ਚ ਹੈਟ੍ਰਿਕ ਲੈ ਕੇ ਮਚਾਇਆ ਸੀ ਤਹਿਲਕਾ

SPORTS News Punjabi(ਖੇਡ)

B'day Spcl: ਜਦੋਂ 'ਚਾਇਨਾਮੈਨ' ਗੇਂਦਬਾਜ਼ ਨੇ 19 ਸਾਲ ਦੀ ਉਮਰ 'ਚ ਹੈਟ੍ਰਿਕ ਲੈ ਕੇ ਮਚਾਇਆ ਸੀ ਤਹਿਲਕਾ

  • Updated: 14 Dec, 2019 02:13 PM
Jalandhar
team india chinaman bowler kuldeep yadav celebrating today birthday
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਟੀਮ ਇੰਡੀਆ ਦੇ ''ਚਾਇਨਾਮੈਨ'' ਗੇਂਦਬਾਜ਼ ਕੁਲਦੀਪ ਯਾਦਵ ਅੱਜ ਆਪਣਾ 25ਵਾਂ ਜਨਮਦਿਨ ਮਨ੍ਹਾ ਰਹੇ ਹਨ। ਯਾਦਵ ਦਾ ਜਨਮ ਉੱਤਰ ਪ੍ਰਦੇਸ਼ ਦੇ ਉਂਨਾਵ ਜਿਲ੍ਹੇ 'ਚ 14 ਦਸੰਬਰ 1994 ਨੂੰ ਹੋਇਆ। ਕੁਲਦੀਪ ਭਾਰਤੀ ਕ੍ਰਿਕਟ ਟੀਮ ਦੀ ਮਜ਼ਬੂਤ ਸਪਿਨ ਗੇਂਦਬਾਜ਼ੀ ਦਾ ਅਹਿਮ ਹਿੱਸਾ ਹਨ। ਦੁਨੀਆਭਰ ਦੇ ਗਿੱਣੇ ਚੁਣੇ ਚਾਇਨਾਮੈਨ ਗੇਂਦਬਾਜ਼ਾਂ 'ਚ ਕੁਲਦੀਪ ਦਾ ਨਾਂ ਆਉਂਦਾ ਹੈ। ਚਾਇਨਾਮੈਨ ਗੇਂਦਬਾਜ਼ ਦਰਅਸਲ ਉਸ ਗੇਂਦਬਾਜ਼ ਦੇ ਕਿਹਾ ਜਾਂਦਾ ਹੈ ਜੋ ਖੱਬੇ ਹੱਥ ਨਾਲ ਲੈੱਗ ਸਪਿਨ ਬਾਲਿੰਗ ਗੇਂਦਬਾਜ਼ੀ ਹੈ। ਕੁਲਦੀਪ ਦੇ ਛੋਟੇ ਜਿਹੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ 'ਚ ਭਾਰਤ ਨੂੰ ਆਪਣੇ ਇਕੱਲੇ ਦੇ ਦੱਮ 'ਤੇ ਮੈਚ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਕੁਲਦੀਪ ਯਾਦਵ ਨੇ ਸਿਰਫ਼ 19 ਸਾਲ ਦੀ ਉਮਰ 'ਚ ਹੈਟ੍ਰਿਕ ਲੈ ਕੇ ਕ੍ਰਿਕਟ ਜਗਤ 'ਚ ਸਭ ਨੂੰ ਹੈਰਾਨ ਕਰ ਦਿੱਤਾ ਸੀ।PunjabKesari
ਤੇਜ਼ ਗੇਂਦਬਾਜ਼ੀ ਨਾਲ ਸ਼ੁਰੂਆਤ ਕਰਕੇ ਸਪਿਨਰ ਬਣੇ ਕੁਲਦੀਪ
ਕੁਲਦੀਪ ਕਿ੍ਕਟ ਕਰੀਅਰ ਦੀ ਸ਼ੁਰੂਆਤ 'ਚ ਤੇਜ਼ ਗੇਂਦਬਾਜ਼ੀ ਕਰਦੇ ਸਨ। ਜਦੋਂ ਉਨ੍ਹਾਂ ਨੇ ਕਾਨਪੁਰ 'ਚ ਇਕ ਅਕੈਡਮੀ ਜੁਆਇੰਨ ਕੀਤੀ ਤੱਦ ਕੋਚ ਕਪਿਲ ਪੰਡਿਤ ਨੇ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ੀ ਦੀ ਬਜਾਏ ਸਪਿਨ ਗੇਂਦਬਾਜ਼ੀ ਕਰਨ ਦੀ ਸਲਾਹ ਦਿੱਤੀ। ਅਜਿਹਾ ਕਰਨ ਤੋਂ ਬਾਅਦ ਕੁਲਦੀਪ ਦੇ ਕਰੀਅਰ 'ਚ ਇਕ ਵੱਡਾ ਬਦਲਾਅ ਆਇਆ। ਉਹ ਪਹਿਲੀ ਵਾਰ 2004 'ਚ ਅੰਡਰ-19 ਵਰਲਡ ਕੱਪ ਦੇ ਦੌਰਾਨ ਸੁਰਖੀਆਂ 'ਚ ਆਏ। ਦੁਬਈ 'ਚ ਹੋਏ ਇਸ ਵਰਲਡ ਕੱਪ 'ਚ ਉਨ੍ਹਾਂ ਨੇ ਸਕਾਟਲੈਂਡ ਖਿਲਾਫ ਹੈਟ੍ਰਿਕ ਲਈ ਸੀ। ਉਨ੍ਹਾਂ ਨੇ ਕੁੱਲ 14 ਵਿਕਟਾਂ ਹਾਸਲ ਕੀਤੀਆਂ ਅਤੇ ਉਹ ਇਸ ਵਰਲਡ ਕੱਪ 'ਚ ਸਾਂਝੇ ਤੌਰ 'ਤੇ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਸਨ।

❇️ 6 Tests, 53 ODIs, 19 T20Is
❇️ 157 international wickets
❇️ Only the second India bowler to take five-wicket hauls in all formats

Happy Birthday, Kuldeep Yadav 🎉 pic.twitter.com/6HePJppHIu

— ICC (@ICC) December 14, 2019

PunjabKesari
ਆਸਟਰੇਲੀਆ ਖਿਲਾਫ ਕੀਤੀ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ
ਕੁਲਦੀਪ ਨੇ 25 ਮਾਰਚ 2017 ਨੂੰ ਧਰਮਸ਼ਾਲਾ ਟੈਸਟ ਮੈਚ 'ਚ ਆਸਟਰੇਲੀਆ ਖਿਲਾਫ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਕੁਲਦੀਪ ਨੇ ਜੂਨ 2017 'ਚ ਵਨ-ਡੇ ਅੰਤਰਰਾਸ਼ਟਰੀ ਅਤੇ ਜੁਲਾਈ 2017 'ਚ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣਾ ਪਹਿਲਾ ਕਦਮ ਰੱਖਿਆ ਸੀ। ਉਹ ਇਸ ਛੋਟੇ ਜਿਹੇ ਅੰਤਰਰਸ਼ਟਰੀ ਕਰੀਅਰ 'ਚ 6 ਟੈਸਟ, 53 ਵਨ-ਡੇ ਅਤੇ 19 ਟੀ-20 ਮੈਚ ਖੇਡ ਚੁੱਕੇ ਹਨ।  ਉਨ੍ਹਾਂ ਨੇ ਇਸ ਦੌਰਾਨ ਕੁਲ 153 ਅੰਤਰਰਾਸ਼ਟਰੀ ਵਿਕਟਾਂ ਹਾਸਲ ਕੀਤੀਆਂ ਹਨ।PunjabKesari
ਵਨ-ਡੇਅ 'ਚ ਹੈਟ੍ਰਿਕ ਲੈਣ ਵਾਲੇ ਭਾਰਤ ਤੀਜੇ ਗੇਂਦਬਾਜ਼
ਕੁਲਦੀਪ ਯਾਦਵ ਵਨ-ਡੇਅ ਕ੍ਰਿਕਟ 'ਚ ਚੇਤਨ ਸ਼ਰਮਾ ਅਤੇ ਕਪਿਲ ਦੇਵ ਤੋਂ ਬਾਅਦ ਹੈਟ੍ਰਿਕ ਲੈਣ ਵਾਲੇ ਭਾਰਤ ਦੇ ਸਿਰਫ ਤੀਜੇ ਗੇਂਦਬਾਜ਼ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ ਕੁਲਦੀਪ ਯਾਦਵ ਸ਼੍ਰੀਲੰਕਾ ਦੇ ਵਾਨਿੰਦੂ ਹਸਰੰਗਾ ਤੋਂ ਬਾਅਦ ਦੁਨੀਆ ਦੇ ਸਿਰਫ ਦੂਜੇ ਚਾਇਨਾਮੈਨ ਗੇਂਦਬਾਜ਼ ਹਨ ਜਿਨ੍ਹਾਂ ਨੇ ਵਨ-ਡੇਅ 'ਚ ਹੈਟ੍ਰਿਕ ਲਈ ਹੈ। 21 ਸਿਤੰਬਰ 2017 ਨੂੰ ਕੋਲਕਾਤਾ 'ਚ ਆਸਟਰੇਲੀਆ ਖਿਲਾਫ ਖੇਡੇ ਗਏ ਵਨ-ਡੇਅ ਮੈਚ 'ਚ ਉਨ੍ਹਾਂ ਨੇ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਪਹਿਲਾਂ ਉਹ 2014 ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਸਕਾਟਲੈਂਡ ਖਿਲਾਫ ਵੀ ਹੈਟ੍ਰਿਕ ਲੈ ਚੁੱਕੇ ਹਨ। ਉਸ ਮੈਚ 'ਚ ਉਨ੍ਹਾਂ ਨੇ 10 ਓਵਰਾਂ 'ਚ 28 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਤੱਦ ਇਹ ਮੁਕਾਮ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ।

Happy Birthday @imkuldeep18 🎂🍰

Here's a throwback to his hat-trick against Australia at the Eden Gardens.
Watch the full Video here 📽️👉 https://t.co/FxOFTZym6O pic.twitter.com/bs8DV40i8l

— BCCI (@BCCI) December 14, 2019

PunjabKesari
ਇੰਗਲੈਂਡ ਦੀ ਟੀਮ ਕੁਲਦੀਪ ਅੱਗੇ ਬੇਬਸ ਨਜ਼ਰ ਆਈ
ਕੁਲਦੀਪ ਯਾਦਵ ਨੂੰ ਅਕਸਰ ਉਨ੍ਹਾਂ ਦੀ ਸਪਿਨ ਗੇਂਦਬਾਜ਼ੀ ਲਈ ਜਾਣਿਆ ਜਾਂਦਾ ਹੈ। 12 ਜੁਲਾਈ 2018 ਨੂੰ ਨਾਟਿੰਘਮ 'ਚ ਖੇਡਿਆ ਗਿਆ ਉਹ ਵਨ-ਡੇ ਮੈਚ ਅੱਜ ਵੀ ਇੰਗਲੈਂਡ ਨਹੀਂ ਭੁੱਲਿਆ ਹੋਵੇਗਾ। ਇਸ ਵਨ-ਡੇਅ ਮੁਕਾਬਲੇ 'ਚ ਕੁਲਦੀਪ ਨੇ ਇੰਗਲਿਸ਼ ਟੀਮ ਨੂੰ ਇਕੱਲੇ ਦੇ ਦੱਮ 'ਚੇ ਹਰਾ ਦਿੱਤਾ। ਚੋਟੀ ਦੇ ਖਿਡਾਰੀਆਂ ਨਾਲ ਸੱਜੀ ਇੰਗਲੈਂਡ ਦੀ ਟੀਮ ਕੁਲਦੀਪ ਦੀ ਲੈੱਗ ਸਪਿਨ ਗੇਂਦਾਂ ਦੇ ਅੱਗੇ ਬੇਬਸ ਨਜ਼ਰ  ਆਈ। ਕੁਲਦੀਪ ਯਾਦਵ ਨੇ ਇਸ ਵਨ-ਡੇਅ ਮੁਕਾਬਲੇ 'ਚ ਆਪਣੇ ਕਰੀਅਰ ਦੀ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 25 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਸ਼ੁਰੂਆਤ ਦੇ ਤਿੰਨ ਇੰਗਲਿਸ਼ ਬੱਲੇਬਾਜ਼ਾਂ ਨੂੰ ਜੇਸਨ ਰਾਏ, ਜਾਨੀ ਬੇਅਰਸਟੋ ਅਤੇ ਜੋ ਰੂਟ, ਬੇਨ ਸਟੋਕਸ, ਜੋਸ ਬਟਲਰ ਅਤੇ ਡੇਵਿਡ ਵਿਲੀ ਨੂੰ ਪਵੇਲੀਅਨ ਦਾ ਰੱਸਤਾ ਦਿਖਾਇਆ ਸੀ।PunjabKesari

ਕੁਲਦੀਪ ਦੇ ਨਾਮ ਇਹ ਵੱਡਾ ਰਿਕਾਰਡ
ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਕੁਲਦੀਪ ਭਾਰਤ ਦੇ ਦੂਜੇ ਅਤੇ ਇਕਲੌਤੇ ਸਪਿਨਰ ਹਨ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਨਾਂ ਵੀ ਤਿੰਨੋਂ ਫਾਰਮੈਟਾਂ 'ਚ ਪੰਜ ਵਿਕਟਾਂ ਲੈਣ ਦਾ ਰਿਕਾਰਡ ਹੈ। ਦੱ. ਅਫਰੀਕਾ ਦੇ ਇਮਰਾਨ ਤਾਹਿਰ ਅਤੇ ਸ਼੍ਰੀਲੰਕਾ ਦੇ ਅਜੰਤਾ ਮੇਂਡਿਸ ਨੇ ਵੀ ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਕੁਲਦੀਪ ਅਜਿਹਾ ਕਰਨ ਵਾਲੇ ਦੁਨੀਆ ਦੇ ਤੀਜੇ ਸਪਿਨਰ ਹਨ।PunjabKesari

  • Team India
  • Chinese bowler Kuldeep Yadav
  • 25th birthday
  • Spin bowler
  • ਟੀਮ ਇੰਡੀਆ
  • ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ
  • 25ਵਾਂ ਜਨਮਦਿਨ
  • ਸਪਿਨ ਗੇਂਦਬਾਜ਼

ਵਨ-ਡੇ ਟੀਮ 'ਚ ਭੁਵੀ ਦੀ ਜਗ੍ਹਾ ਸ਼ਾਰਦੁਲ ਨੂੰ ਮਿਲਿਆ ਮੌਕਾ, ਕੀ ਕਰ ਸਕਣਗੇ ਕਮਾਲ

NEXT STORY

Stories You May Like

  • motorola created a stir in the smartphone market
    Motorola ਨੇ ਸਮਾਰਟਫੋਨ ਮਾਰਕੀਟ 'ਚ ਮਚਾਇਆ ਤਹਿਲਕਾ ! ਲਾਂਚ ਕਰ'ਤਾ ਪਹਿਲਾਂ ਧਾਕੜ ਫੋਲਡੇਬਲ ਫੋਨ, ਜਾਣੋ ਕੀਮਤ
  • famous director  s statement about his daughter created a stir in the industry
    "ਜੇ ਧੀ ਨਾ ਹੁੰਦੀ ਤਾਂ ਵਿਆਹ ਕਰ ਲੈਂਦਾ..."; ਜਦੋਂ ਮਸ਼ਹੂਰ ਡਾਇਰੈਕਟਰ ਦੇ ਬਿਆਨ ਨੇ ਇੰਡਸਟਰੀ 'ਚ ਮਚਾ'ਤਾ ਸੀ ਤਹਿਲਕਾ
  • this famous actress  s journey has been filled with controversies
    ਬਾਲੀਵੁੱਡ ਦੀ 'ਬੋਲਡ' ਹਸੀਨਾ; ਕਦੇ ਪਿਤਾ ਨੂੰ ਕਿਸ ਕਰਕੇ ਫਸੀ, ਕਦੇ ਅਸ਼ਲੀਲ ਫੋਟੋਸ਼ੂਟ ਨਾਲ ਮਚਾਇਆ ਤਹਿਲਕਾ !
  • a person committed suicide by hanging himself
    ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਅੰਮ੍ਰਿਤਸਰ ’ਚ ਭਰਾ ਨੂੰ ਮਿਲ ਕੇ ਕਹੇ ਸਨ ਭਾਵੁਕ ਬੋਲ
  • pooja bhatt s 3 big controversies
    B'day Spl: ਪੂਜਾ ਭੱਟ ਦੇ ਉਹ 3 ਵੱਡੇ ਵਿਵਾਦ, ਜਿਨ੍ਹਾਂ ਨੇ ਹਿਲਾ ਕੇ ਰੱਖ ਦਿੱਤਾ ਸੀ ਪੂਰਾ ਬਾਲੀਵੁੱਡ !
  • thief as a customer stole mobile phone
    ਗਾਹਕ ਬਣ ਕੇ ਆਇਆ ਸ਼ਾਤਰ ਚੋਰ ਕਾਊਂਟਰ ਤੋਂ ਮੋਬਾਈਲ ਲੈ ਕੇ ਫ਼ਰਾਰ, ਘਟਨਾ ਸੀ. ਸੀ. ਟੀ. ਵੀ. ’ਚ ਕੈਦ
  • from food and drinks to detergents and shampoos  will become more expensive
    ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਡਿਟਰਜੈਂਟ-ਸ਼ੈਂਪੂ ਤੱਕ ਹੋਣਗੇ ਮਹਿੰਗੇ, ਜਾਣੋ FMCG ਕੰਪਨੀਆਂ ਨੇ ਕਿਉਂ ਵਧਾਏ ਰੇਟ
  • aap remembered traders in the last year
    'ਆਪ' ਨੂੰ ਆਖਰੀ ਸਾਲ ’ਚ ਵਪਾਰੀਆਂ ਦੀ ਆਈ ਯਾਦ, ਜਦੋਂ ਦੁਕਾਨਾਂ ’ਤੇ ਹੁੰਦੀ ਸੀ ਰੇਡ ਉਦੋਂ ਕਿੱਥੇ ਸਨ: ਰਜਿੰਦਰ ਬੇਰੀ
  • sukhpal khaira said aap government looted crores rupees selling potatoes
    'ਆਪ' ਸਰਕਾਰ ਨੇ ਕਿਸਾਨਾਂ ਨਾਲ ਕੀਤੀ ਕਰੋੜਾਂ ਰੁਪਏ ਦੀ ਲੁੱਟ: ਸੁਖਪਾਲ ਖਹਿਰਾ
  • impact on punjab of middle east tension
    ਪੰਜਾਬ 'ਚ ਵੀ ਦਿਸਣ ਲੱਗਾ 'ਜੰਗ' ਦਾ ਅਸਰ! ਵੱਡੇ ਨੁਕਸਾਨ ਦਾ ਖ਼ਤਰਾ
  • special express train to run for ayodhya tomorrow
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅਯੁੱਧਿਆ ਲਈ ਕੱਲ੍ਹ ਚੱਲੇਗੀ ਸਪੈਸ਼ਲ...
  • sukhpal singh khaira on prtc buses
    ਹੁਣ 'ਆਪ' ਸਰਕਾਰ ਨੇ ਵੀ ਰਾਜਸਥਾਨ ਤੋਂ ਲਵਾਈਆਂ ਬੱਸਾਂ ਦੀਆਂ ਬਾਡੀਆਂ, ਕਿੰਨੀ...
  • boy dies under suspicious circumstances in jalandhar
    ਜਲੰਧਰ ਵਿਖੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ
  • pargat singh press conference
    ਵਪਾਰ ਸਮਝੌਤੇ ਜ਼ਰੀਏ ਅਮਰੀਕਾ ਨੂੰ ਵੇਚ ਦਿੱਤੀ ਦੇਸ਼ ਦੀ ਖੇਤੀ: ਪਰਗਟ ਸਿੰਘ
  • encounter between shahkot police and miscreants
    ਸਰਪੰਚ 'ਤੇ ਹਮਲਾ ਕਰਨ ਵਾਲਾ ਦੋਸ਼ੀ ਮੁਕਾਬਲੇ ਦੌਰਾਨ ਜ਼ਖਮੀ ਹਾਲਤ 'ਚ ਕਾਬੂ,...
  • the country  s agriculture was sold to america through trade agreements
    ਵਪਾਰ ਸਮਝੌਤੇ ਜ਼ਰੀਏ ਦੇਸ਼ ਦੀ ਖੇਤੀ ਅਮਰੀਕਾ ਨੂੰ ਵੇਚ ਦਿੱਤੀ : ਪਰਗਟ ਸਿੰਘ
Trending
Ek Nazar
six drown in a pond

ਵੱਡਾ ਹਾਦਸਾ: ਤਾਲਾਬ 'ਚ ਡੁੱਬਣ ਕਾਰਨ 6 ਜਵਾਕਾਂ ਦੀ ਮੌਤ, ਮ੍ਰਿਤਕਾਂ 'ਚ 3...

t20 world cup 2026 semifinals match

ਸੈਮੀਫਾਈਨਲ ਮੈਚਾਂ ਤੋਂ ਪਹਿਲਾਂ ICC ਦਾ ਵੱਡਾ ਐਲਾਨ, ਇਹ ਦਿੱਗਜ ਕਰਨਗੇ ਜਿੱਤ-ਹਾਰ...

t20 world cup 2026 suryakumar yadav left the team

ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ...

baba venga  s prediction for 2026 is coming true

ਬਾਬਾ ਵੇਂਗਾ ਦੀ 2026 ਬਾਰੇ ਭਵਿੱਖਬਾਣੀ ਹੋ ਰਹੀ ਹੈ ਸੱਚ ! ਈਰਾਨ 'ਤੇ ਹਮਲਿਆਂ ਨੇ...

wife changed her mind after getting rs 35 lakh and went to canada

35 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ...

holi special measures no shortage money

Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...

jeep worth lakhs stolen from car market with old key

ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ 'ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3...

hyundai discounts verna creta venue

Creta ਤੋਂ Verna ਤਕ Hyundai ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਬੰਪਰ...

former cm charanjit singh channi shares pictures with singer nirvair pannu

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ

bb 16 contestant manya singh stranded in dubai amid middle east tensions

'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg...

elnaaz naoroji

'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ...

big news for indian students stranded in iran

ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼...

esha gupta safely returns home after

'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ...

rain alert holi weather

ਹੋਲੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ...

birthday party incident student

ਜਨਮਦਿਨ ਦੀ ਪਾਰਟੀ 'ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ...

march pension  special bonus

ਮਾਰਚ ਦੀ ਪੈਨਸ਼ਨ ਨਾਲ 2000 ਰੁਪਏ ਦਾ 'ਸਪੈਸ਼ਲ ਬੋਨਸ'! ਇਸ ਸੂਬੇ ਦੀ ਸਰਕਾਰ ਨੇ...

sunny leone opens up about adopting daughter nisha multiple failed ivfs

IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ...

famous bollywood actress saddened by khamenei  s death

ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • rcb  s big announcement for ipl 2026
      IPL 2026 ਲਈ RCB ਦਾ ਵੱਡਾ ਐਲਾਨ, ਚਿੰਨਾਸਵਾਮੀ ਸਟੇਡੀਅਮ 'ਚ ਪਰਤੇਗੀ ਵਿਰਾਟ ਦੀ...
    • shastri  ponting express confidence in abhishek sharma
      ਸ਼ਾਸਤਰੀ, ਪੋਂਟਿੰਗ ਨੇ ਖਰਾਬ ਫਾਰਮ ਨਾਲ ਜੂਝ ਰਹੇ ਅਭਿਸ਼ੇਕ ਸ਼ਰਮਾ 'ਤੇ ਜਤਾਇਆ ਭਰੋਸਾ
    • legendary cricketer s father passes away during t20 world cup
      T20 World Cup ਦੌਰਾਨ ਦਿੱਗਜ ਕ੍ਰਿਕਟਰ ਦੇ ਪਿਤਾ ਦਾ ਦੇਹਾਂਤ, ਸੋਗ 'ਚ ਡੁੱਬੇ ਖੇਡ...
    • india and england teams know each other well  curran
      ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ : ਕੁਰੇਨ
    • bumrah can destroy england  s batting
      ENG ਦੀ ਬੱਲੇਬਾਜ਼ੀ ਨੂੰ ਢਹਿ-ਢੇਰੀ ਕਰ ਸਕਦੈ ਬੁਮਰਾਹ, ਗਾਵਸਕਰ ਨੇ ਕਿਹਾ ਇਸ...
    • vaishnavi adkar included in indian team for billie jean king cup
      ਵੈਸ਼ਨਵੀ ਅਡਕਰ ਬਿਲੀ ਜੀਨ ਕਿੰਗ ਕੱਪ ਲਈ ਭਾਰਤੀ ਟੀਮ 'ਚ ਸ਼ਾਮਲ
    • big blow  match winning cricketer out of the team due to injury
      ਵੱਡਾ ਝਟਕਾ! ਸੱਟ ਕਾਰਨ ਮੈਚ ਵਿਨਰ ਕ੍ਰਿਕਟਰ ਟੀਮ 'ਚੋਂ ਬਾਹਰ
    • t20 wc if this happens then both the semi finals will be played on march 5
      T20 WC: ਜੇਕਰ ਅਜਿਹਾ ਹੁੰਦੈ ਤਾਂ 5 ਮਾਰਚ ਨੂੰ ਖੇਡੇ ਜਾਣਗੇ ਦੋਵੇਂ Semifinals,...
    • barcelona  s position strong
      ਰੀਅਲ ਮੈਡ੍ਰਿਡ ਦੀ ਲਗਾਤਾਰ ਦੂਜੀ ਹਾਰ ਨਾਲ ਬਾਰਸੀਲੋਨਾ ਦੀ ਸਥਿਤੀ ਮਜ਼ਬੂਤ
    • prague international chess festival  d  gukesh loses
      ਪ੍ਰਾਗ ਅੰਤਰਰਾਸ਼ਟਰੀ ਸ਼ਤਰੰਜ ਮਹੋਤਸਵ: ਡੀ. ਗੁਕੇਸ਼ ਹਾਰਿਆ, ਦਿਵਿਆ ਦੇਸ਼ਮੁਖ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +