Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 09, 2026

    3:08:52 AM

  • robber flees after robbing female employee of jewellery showroom

    ਜਲੰਧਰ: ਜਿਊਲਰ ਸ਼ੋਰੂਮ ਦੀ ਮਹਿਲਾ ਕਰਮਚਾਰੀ ਤੋਂ...

  • punjabi youth shot dead in manila

    ਮਨੀਲਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

  • transfer of 7 ias and 4 pcs officers

    7 IAS ਤੇ 4 PCS ਅਧਿਕਾਰੀਆਂ ਦੇ ਤਬਾਦਲੇ

  • dc vs kkr ipl 2026

    IPL 2026: ਕੋਲਕਾਤਾ ਦੀ ਲਗਾਤਾਰ ਚੌਥੀ ਜਿੱਤ, ਦਿੱਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Tokyo Olympics ’ਚ ਤਮਗ਼ੇ ਦੇ ਮਜ਼ਬੂਤ ਦਾਅਵੇਦਾਰ ਹਨ ਪੰਜਾਬ ਦੇ ਇਹ 15 ਖਿਡਾਰੀ

SPORTS News Punjabi(ਖੇਡ)

Tokyo Olympics ’ਚ ਤਮਗ਼ੇ ਦੇ ਮਜ਼ਬੂਤ ਦਾਅਵੇਦਾਰ ਹਨ ਪੰਜਾਬ ਦੇ ਇਹ 15 ਖਿਡਾਰੀ

  • Author Tarsem Singh,
  • Updated: 19 Jul, 2021 01:52 PM
Sports
tokyo olympics punjab athletes medals strong contenders
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਖੇਡਾਂ ਦੇ ਮਹਾਕੁੰਭ ਭਾਵ ਓਲੰਪਿਕ 2021 ਦਾ ਆਯੋਜਨ ਇਸ ਵਾਰ 23 ਜੁਲਾਈ ਤੋਂ 8 ਅਗਸਤ ਤਕ ਜਾਪਾਨ ਦੇ ਟੋਕੀਓ 'ਚ ਆਯੋਜਿਤ ਹੋ ਰਹੇ ਹਨ। ਪੰਜਾਬ ਦੇ 15 ਖਿਡਾਰੀ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨਗੇ । ਪੰਜਾਬ ਦੇ 15 ਖਿਡਾਰੀ ਟੋਕੀਓ ਜਾਣਗੇ । ਗੱਲ ਹਾਕੀ ਦੀ ਕੀਤੀ ਜਾਵੇ ਤਾਂ 15 ਮੈਂਬਰੀ ਟੀਮ 'ਚੋਂ ਇਕੱਲੇ 8 ਖਿਡਾਰੀ ਪੰਜਾਬ ਦੇ ਹਨ । ਇਨ੍ਹਾਂ ਵਿਚ ਇਕ ਮਹਿਲਾ ਖਿਡਾਰਨ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਇਨ੍ਹਾਂ ਬਾਰੇ...

ਹਾਕੀ 'ਚ ਸਾਡੇ ਹੁਨਰਬਾਜ਼
ਹਰਮਨਪ੍ਰੀਤ ਸਿੰਘ

PunjabKesariਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ 1996 ਨੂੰ ਹੋਇਆ। ਉਹ ਭਾਰਤੀ ਟੀਮ 'ਚ ਡਿਫੈਂਡਰ ਵਜੋਂ ਖੇਡਣਗੇ । ਹਰਮਨਪ੍ਰੀਤ ਸਿੰਘ ਓਲੰਪਿਕ 2016 ਦੀ ਟੀਮ ਦਾ ਵੀ ਹਿੱਸਾ ਰਹੇ ਸਨ। ਇਸ ਵਾਰ ਉਹ ਦੂਸਰੀ ਵਾਰ ਓਲੰਪਿਕ ਦਾ ਹਿੱਸਾ ਬਣੇ ਹਨ ।  

ਰੁਪਿੰਦਰ ਪਾਲ ਸਿੰਘ

PunjabKesariਰੁਪਿੰਦਰ ਪਾਲ ਸਿੰਘ ਦਾ ਜਨਮ 11 ਨਵੰਬਰ 1990 ਨੂੰ ਹੋਇਆ । ਉਸ ਨੇ 2010 ਵਿਚ ਕੌਮਾਂਤਰੀ ਪੱਧਰ 'ਤੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਰਾਹੀਂ ਡੈਬਿਊ ਕੀਤਾ । 2014 'ਚ 31 ਸਾਲਾ ਖਿਡਾਰੀ ਹਾਕੀ ਟੀਮ ਦਾ ਉਪ ਕਪਤਾਨ ਰਿਹਾ ਤੇ ਰੀਓ ਤੋਂ ਬਾਅਦ ਇਸ ਵਾਰ ਟੋਕੀਓ 'ਚ ਉਹ ਦੂਸਰੀ ਵਾਰ ਓਲੰਪਿਕ 'ਚ ਖੇਡੇਗਾ ।

ਹਾਰਦਿਕ ਸਿੰਘ

PunjabKesariਹਾਰਦਿਕ ਸਿੰਘ ਦਾ ਜਨਮ 23 ਸਤੰਬਰ 1998 ਨੂੰ ਹੋਇਆ। ਉਹ ਵੀ ਟੀਮ ਇੰਡੀਆ ਵੱਲੋਂ ਮਿਡ ਫੀਲਡਰ ਦੇ ਤੌਰ 'ਤੇ ਓਲੰਪਿਕ 'ਚ ਖੇਡਣਗੇ । ਉਹ ਇੰਡੀਅਨ ਜੂਨੀਅਰ ਟੀਮ ਦੇ ਉਪ-ਕਪਤਾਨ ਸਨ ਤੇ ਸੀਨੀਅਰ ਨੈਸ਼ਨਲ ਟੀਮ ਵੱਲੋਂ ਏਸ਼ੀਅਨ ਮੈਨਜ਼ ਹਾਕੀ ਚੈਂਪੀਅਨਜ਼ ਟਰਾਫੀ ਲਈ 2018 'ਚ ਖੇਡੇ ਸਨ । ਇਸੇ ਸਾਲ ਉਹ ਵਿਸ਼ਵ ਕੱਪ ਲਈ ਵੀ ਖੇਡੇ ਸਨ। ਇਸ ਵਾਰ ਉਹ ਓਲੰਪਿਕ 'ਚ ਆਪਣਾ ਡੈਬਿਊ ਕਰਨਗੇ ।

ਮਨਪ੍ਰੀਤ ਸਿੰਘ

PunjabKesari

ਮਨਪ੍ਰੀਤ ਸਿੰਘ ਤੀਸਰੀ ਵਾਰ ਓਲੰਪਿਕ 'ਚ ਖੇਡਣਗੇ। 26 ਜੂਨ 1992 ਨੂੰ ਜਨਮੇ ਮਨਪ੍ਰੀਤ ਸਿੰਘ ਸੰਧੂ ਟੋਕੀਓ ਓਲੰਪਿਕਸ 2021 'ਚ ਭਾਰਤੀ ਹਾਕੀ ਟੀਮ ਦੇ ਕਪਤਾਨ ਹੋਣਗੇ । ਮਨਪ੍ਰੀਤ ਨੇ 19 ਸਾਲ ਦੀ ਉਮਰ 'ਚ ਕੌਮਾਂਤਰੀ ਡੈਬਿਊ ਕੀਤਾ ਸੀ ਤੇ ਮਿਡਫੀਲਡਰ ਵਜੋਂ ਖੇਡਦੇ ਹਨ । ਉਹ ਇਸ ਤੋਂ ਪਹਿਲਾਂ 2012 ਤੇ 2016 ਓਲੰਪਿਕਸ 'ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ ।

ਸ਼ਮਸ਼ੇਰ ਸਿੰਘ

PunjabKesari

29 ਜੁਲਾਈ 1997 ਨੂੰ ਪੈਦਾ ਹੋਏ ਸ਼ਮਸ਼ੇਰ ਸਿੰਘ ਫਾਰਵਰਡ ਵਜੋਂ ਟੀਮ ਇੰਡੀਆ ਵੱਲੋਂ ਖੇਡਣਗੇ । ਭਾਰਤ-ਪਾਕਿਸਤਾਨ ਬਾਰਡਰ ਅਟਾਰੀ ਤੋਂ ਉਹ ਪਹਿਲੇ ਖਿਡਾਰੀ ਹਨ ਜਿਹੜੇ ਓਲੰਪਿਕ 'ਚ ਭਾਰਤੀ ਹਾਕੀ ਟੀਮ ਦਾ ਹਿੱਸਾ ਬਣੇ ਹਨ। ਟੋਕੀਓ ਓਲੰਪਿਕ ਉਨ੍ਹਾਂ ਦਾ ਪਹਿਲਾ ਵੱਡਾ ਟੂਰਨਾਮੈਂਟ ਹੈ ।

ਦਿਲਪ੍ਰੀਤ ਸਿੰਘ

PunjabKesari

ਦਿਲਪ੍ਰੀਤ ਸਿੰਘ ਦਾ ਜਨਮ 12 ਨਵੰਬਰ 1999 ਨੂੰ ਹੋਇਆ ਤੇ ਉਹ ਭਾਰਤੀ ਟੀਮ 'ਚ ਫਾਰਵਰਡ ਖੇਡਦੇ ਹਨ। 21 ਸਾਲਾ ਇਸ ਖਿਡਾਰੀ ਨੇ ਸੀਨੀਅਰ ਨੈਸ਼ਨਲ 'ਤੇ ਡੈਬਿਊ 2018 ਚੈਂਪੀਅਨਜ਼ ਟਰਾਫੀ ਤੋਂ ਕੀਤਾ ਤੇ ਭਾਰਤ ਲਈ ਸਿਲਵਰ ਜਿੱਤਿਆ । ਇਸ ਤੋਂ ਇਲਾਵਾ ਉਹ 2018 ਏਸ਼ੀਅਨ ਗੇਮਜ਼ ਦਾ ਵੀ ਹਿੱਸਾ ਰਹੇ ਤੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸ ਵਾਰ ਟੋਕੀਓ ਤੋਂ ਉਹ ਓਲੰਪਿਕ 'ਚ ਡੈਬਿਊ ਕਰਨਗੇ ।

ਗੁਰਜੰਟ ਸਿੰਘ
26 ਜਨਵਰੀ 1995 'ਚ ਜਨਮੇ ਗੁਰਜੰਟ ਸਿੰਘ ਭਾਰਤੀ ਲਈ ਫਾਰਵਰਡ ਦੇ ਤੌਰ 'ਤੇ ਖੇਡਣਗੇ । ਉਹ 2016 ਜੂਨੀਅਨ ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਵੀ ਰਹੇ ਹਨ ਤੇ ਸੀਨੀਅਰ ਕੌਮਾਂਤਰੀ ਡੈਬਿਊ ਢਾਕਾ 'ਚ ਹੋਏ 2017 ਏਸ਼ੀਆ ਕੱਪ ਤੋਂ ਕੀਤਾ । 26 ਸਾਲਾ ਖਿਡਾਰੀ ਇਸ ਵਾਰ ਓਲੰਪਿਕ ਲਈ ਡੈਬਿਊ ਕਰੇਗਾ ।

ਮਨਦੀਪ ਸਿੰਘ
ਮਨਦੀਪ ਸਿੰਘ ਓਲੰਪਿਕ ਦਾ ਦੂਸਰੀ ਵਾਰ ਹਿੱਸਾ ਬਣੇ ਹਨ । ਮਨਦੀਪ ਦਾ ਜਨਮ 25 ਜਨਵਰੀ 1995 'ਚ ਹੋਇਆ । ਇਹ ਖਿਡਾਰੀ ਵੀ ਟੀਮ 'ਚ ਫਾਰਵਰਡ ਵਜੋਂ ਖੇਡੇਗਾ । ਇਸ ਨੇ ਆਪਣਾ ਸੀਨੀਅਰ ਕੌਮਾਂਤਰੀ ਡੈਬਿਊ 2013 ਹਾਕੀ ਵਰਲਡ ਲੀਗ ਤੋਂ ਕੀਤਾ । ਮਨਦੀਪ ਸਿੰਘ ਹੁਣ ਤਕ ਭਾਰਤ ਲਈ 159 ਮੈਚਾਂ ਦਾ ਹਿੱਸਾ ਬਣ ਚੁੱਕਾ ਹੈ ।

ਗੁਰਜੀਤ ਕੌਰ

PunjabKesariਗੁਰਜੀਤ ਕੌਰ ਇਸ ਵਾਰ ਓਲੰਪਿਕ 'ਚ ਡੈਬਿਊ ਕਰੇਗੀ । 25 ਅਕਤੂਬਰ 1995 'ਚ ਜਨਮੀ ਖਿਡਾਰਨ ਭਾਰਤੀ ਨੈਸ਼ਨਲ ਮਹਿਲਾ ਹਾਕੀ ਟੀਮ 'ਚ ਡਿਫੈਂਡਰ ਵਜੋਂ ਹਿੱਸਾ ਲਵੇਗੀ । ਉਸ ਨੇ ਸੀਨੀਅਰ ਕੌਮਾਂਤਰੀ ਡੈਬਿਊ 2017 ਵਿਚ ਕੀਤਾ ਤੇ ਉਸ ਤੋਂ ਅਗਲੇ ਸਾਲ 2018 ਵਿਚ ਹਾਕੀ ਵਰਲਡ ਕੱਪ 'ਚ 8 ਗੋਲ ਕੀਤੇ ।

ਸ਼ੂਟਿੰਗ 'ਚ ਸਾਡੇ ਹੁਨਰਬਾਜ਼
ਅੰਜੁਮ ਮੌਦਗਿਲ

PunjabKesari

ਸ਼ੂਟਰ ਅੰਜੁਮ ਮੌਦਗਿਲ ਓਲੰਪਿਕ ਲਈ ਪਹਿਲੀ ਵਾਰ ਖੇਡੇਗੀ । 5 ਜਨਵਰੀ 1994 ਨੂੰ ਪੈਦਾ ਹੋਈ ਅੰਜੁਮ ਟੋਕੀਓ ਓਲੰਪਿਕ 'ਚ 50 ਰਾਈਫਲ 3 ਪੁਜ਼ੀਸ਼ਨ ਤੇ 10 ਮੀਟਰ ਰਾਈਫਲ ਮਿਕਸਡ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ । 2019 ਵਰਲਡ ਚੈਂਪੀਅਨਸ਼ਿਪ 2019 ਵਿਚ ਉਸ ਨੇ ਦੇਸ਼ ਲਈ ਦੋ ਸਿਲਵਰ ਮੈਡਲ ਜਿੱਤੇ । ਇਸ ਵਾਰ ਉਹ ਟੋਕੀਓ 'ਚ ਓਲੰਪਿਕ ਲਈ ਪਹਿਲੀ ਵਾਰ ਖੇਡੇਗੀ ।

ਅੰਗਦ ਵੀਰ ਸਿੰਘ ਬਾਜਵਾ

PunjabKesariਸ਼ੂਟਰ ਅੰਗਦ ਵੀਰ ਸਿੰਘ ਬਾਜਵਾ ਦਾ ਜਨਮ 29 ਨਵੰਬਰ 1995 ਹੋਇਆ । ਉਹ ਟੋਕਿਓ ਓਲੰਪਿਕਸ 'ਚ ਸਕੀਟ 'ਚ ਭਾਰਤੀ ਦੀ ਨੁਮਾਇੰਦਗੀ ਕਰਨਗੇ । ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਸਕੀਟ (ਐੱਮ) 'ਚ ਉਹ ਗੋਲਡ ਮੈਡਲ ਜਿੱਤੇ ਸਨ ਜਿਸ ਨੇ ਉਨ੍ਹਾਂ ਦੀ ਟੋਕੀਓ ਓਲੰਪਿਕ ਦੀ ਵੀ ਟਿਕਟ ਕੱਟਵਾਈ ।

ਬਾਕਸਿੰਗ 'ਚ ਸਾਡੇ ਹੁਨਰਬਾਜ਼
ਸਿਮਰਨਜੀਤ ਕੌਰ

PunjabKesariਬਾਕਸਰ ਸਿਮਰਨਜੀਤ ਕੌਰ ਵੀ ਇਸ ਵਾਰ ਓਲੰਪਿਕਸ ਲਈ ਪਹਿਲੀ ਵਾਰ ਖੇਡੇਗੀ । 10 ਜੁਲਾਈ 1995 ਨੂੰ ਜਨਮੀ ਇਹ ਖਿਡਾਰਨ ਟੋਕੀਓ ਓਲੰਪਿਕਸ 'ਚ 60 ਕਿੱਲੋਗ੍ਰਾਮ ਵਰਗ 'ਚ ਭਾਰਤ ਦੀ ਨੁਮਾਇੰਦਗੀ ਕਰੇਗੀ । ਇਸ ਤੋਂ ਪਹਿਲਾਂ ਉਹ 2018 ਵਰਲਡ ਚੈਂਪੀਅਨਸ਼ਿਪ ਵਿਚ ਬ੍ਰੌਨਜ਼ ਮੈਡਲ ਜਿੱਤ ਚੁੱਕੀ ਹੈ ।

ਅਥਲੈਟਿਕਸ 'ਚ ਸਾਡੇ ਹੁਨਰਬਾਜ਼
ਕਮਲਪ੍ਰੀਤ ਕੌਰ

PunjabKesariਐਥਲੀਟ ਕਮਲਪ੍ਰੀਤ ਕੌਰ ਦਾ ਜਨਮ 4 ਮਾਰਚ 1996 ਨੂੰ ਹੋਇਆ ਤੇ ਟੋਕੀਓ ਓਲੰਪਿਕਸ 'ਚ ਡਿਸਕਸ ਥ੍ਰੋਅ 'ਚ ਦੇਸ਼ ਦੀ ਨੁਮਾਇੰਦਗੀ ਕਰੇਗੀ । ਉਸ ਨੇ ਪਟਿਆਲਾ 'ਚ ਐਥਲੈਟਿਕ ਫੈਡਰੇਸ਼ਨ ਕੱਪ ਦੌਰਾਨ 65.06 ਮੀਟਰ ਦਾ ਨੈਸ਼ਨਲ ਰਿਕਾਰਡ ਬਣਾ ਕੇ ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕੀਤਾ ।

ਤਜਿੰਦਰਪਾਲ ਸਿੰਘ ਤੂਰ

PunjabKesariਸ਼ਾਟਪੁੱਟ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ ਓਲੰਪਿਕਸ 'ਚ ਪਹਿਲੀ ਵਾਰ ਖੇਡਣਗੇ । 13 ਨਵੰਬਰ 1994 'ਚ ਜਨਮੇ ਤਜਿੰਦਰਪਾਲ ਸਿੰਘ ਤੂਰ ਟੋਕੀਓ ਓਲੰਪਿਕਸ 2020 'ਚ ਭਾਰਤ ਦੀ ਸ਼ਾਟਪੁੱਟ 'ਚ ਨੁਮਾਇੰਦਗੀ ਕਰਨਗੇ । ਇਸ ਤੋਂ ਪਹਿਲਾਂ 2018 'ਚ ਹੋਈਆਂ ਏਸ਼ੀਅਨ ਗੇਮਜ਼ 'ਚ 20.75 ਮੀਟਰ 'ਚ ਕੌਮੀ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤਿਆ ਸੀ ।

ਗੁਰਪ੍ਰੀਤ ਸਿੰਘ
ਟੋਕੀਓ ਓਲੰਪਿਕਸ 2020 ਲਈ ਕੁਆਲੀਫਾਈ ਕਰਨ ਵਾਲੇ ਪੰਜਾਬ ਦੇ ਇੱਕੋ-ਇਕ ਦੌੜਾਕ ਗੁਰਪ੍ਰੀਤ ਸਿੰਘ 50 ਕਿੱਲੋਮੀਟਰ ਈਵੈਂਟ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ।

  • Tokyo Olympics
  • Punjab
  • Athletes
  • Medals
  • Strong contenders
  • ਟੋਕੀਓ ਓਲੰਪਿਕ
  • ਪੰਜਾਬ
  • ਖਿਡਾਰੀ
  • ਤਮਗ਼ੇ
  • ਮਜ਼ਬੂਤ ਦਾਅਵੇਦਾਰ

ਕੇਵਿਨ ਐਂਡਰਸਨ ਨੇ ਜੇਨਸਨ ਬਰੂਕਸਬੀ ਨੂੰ ਹਰਾ ਕੇ ਜਿੱਤਿਆ ਹਾਲ ਆਫ਼ ਫ਼ੇਮ ਓਪਨ ਦਾ ਖ਼ਿਤਾਬ

NEXT STORY

Stories You May Like

  • west bengal 15 booths today voting
    ਪੱਛਮੀ ਬੰਗਾਲ ਦੇ 3 ਜ਼ਿਲ੍ਹਿਆਂ ’ਚ ਹਿੰਸਾ, 15 ਬੂਥਾਂ ’ਤੇ ਅੱਜ ਮੁੜ ਤੋਂ ਹੋਵੇਗੀ ਵੋਟਿੰਗ
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • engagement  rs 25 lakh  cash  15 tolas gold
    'ਦਾਜ ਨਹੀਂ, ਧੀ ਚਾਹੀਦੀ...', ਮੰਗਣੀ ਮੌਕੇ ਦਿੱਤਾ 25 ਲੱਖ ਰੁਪਏ ਨਕਦ ਤੇ 15 ਤੋਲੇ ਸੋਨਾ, ਲਾੜੇ ਦੇ ਕੀਤੇ ਵਾਪਸ
  • bengal elections 15 polling stations re voting
    ਬੰਗਾਲ ਚੋਣਾਂ : 15 ਪੋਲਿੰਗ ਸਟੇਸ਼ਨਾਂ 'ਤੇ ਚੱਲ ਰਹੀ ਮੁੜ ਵੋਟਿੰਗ ਪ੍ਰਕਿਰਿਆ, ਲੱਗੀਆਂ ਲੰਮੀਆਂ ਲਾਈਨਾਂ
  • petrol diesel prices may be hiked before may 15
    15 ਮਈ ਤੋਂ ਵਧਣ ਵਾਲੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਨਤਾ 'ਤੇ ਪਏਗਾ ਵੱਡਾ ਬੋਝ
  • punjab employees  state government
    ਪੰਜਾਬ : ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ, 15 ਮਈ ਨੂੰ ...
  • pbks vs rr
    ਪੰਜਾਬ ਕਿੰਗਜ਼-ਰਾਜਸਥਾਨ ਦੇ ਮੈਚ 'ਚੋਂ 4 ਧਾਕੜ ਖਿਡਾਰੀ ਬਾਹਰ!
  • heroin  punjab  former kabaddi player  arrested
    1,00,00,000 ਦੀ ਹੈਰੋਇਨ ਸਣੇ ਫੜਿਆ ਗਿਆ ਪੰਜਾਬ ਦਾ ਸਾਬਕਾ ਕਬੱਡੀ ਖਿਡਾਰੀ ! ਹਰਿਆਣਾ 'ਚ ਹੋਈ ਗ੍ਰਿਫ਼ਤਾਰੀ
  • robber flees after robbing female employee of jewellery showroom
    ਜਲੰਧਰ: ਜਿਊਲਰ ਸ਼ੋਰੂਮ ਦੀ ਮਹਿਲਾ ਕਰਮਚਾਰੀ ਤੋਂ ਲੁੱਟ, ਆਈਫੋਨ ਤੇ ਨਕਦੀ ਖੋਹ ਕੇ...
  • punjabi youth shot dead in manila
    ਮਨੀਲਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
  • long power cut to occur in punjab on saturday
    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ...
  • latest of punjab weather till may 12 released
    ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • launch of the book learn italian with nita brothers at ct group
    ਸੀਟੀ ਗਰੁੱਪ 'ਚ 'Learn Italian with Nita & Brothers' ਕਿਤਾਬ ਦਾ ਸ਼ਾਨਦਾਰ...
  • allegations of gunda tax collection from street vendors in focal point area
    ਫੋਕਲ ਪੁਆਇੰਟ ਏਰੀਆ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲੀ ਦੇ ਦੋਸ਼,...
  • fire brigade employee cyber fraud
    ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...
  • fire breaks out in a tree on kishangarh ballan road
    ਕਿਸ਼ਨਗੜ੍ਹ-ਬੱਲਾਂ ਰੋਡ ’ਤੇ ਨਾੜ ਨੂੰ ਲੱਗੀ ਅੱਗ
Trending
Ek Nazar
punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

960 crore scam former minister  arrest

96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • big statement from prince yadav who dismissed virat kohli
      ਵਿਰਾਟ ਕੋਹਲੀ ਨੂੰ ਆਊਟ ਕਰਨ ਵਾਲੇ ਪ੍ਰਿੰਸ ਯਾਦਵ ਦਾ ਵੱਡਾ ਬਿਆਨ; ਕਿਹਾ- ਵਿਕਟ...
    • shikhar dhawan gets married to sophie shine in court
      ਸ਼ਿਖਰ ਧਵਨ ਨੇ ਸੋਫੀ ਸ਼ਾਈਨ ਨਾਲ ਕਰਵਾਈ ਕੋਰਟ ਮੈਰਿਜ, ਸੋਸ਼ਲ ਮੀਡੀਆ 'ਤੇ ਵਾਇਰਲ...
    • bcci s strictness during ipl
      IPL ਵਿਚਾਲੇ BCCI ਦੀ ਸਖ਼ਤੀ, ਸਾਰੇ ਖਿਡਾਰੀਆਂ ਲਈ ਨਵੇਂ ਨਿਯਮ ਜਾਰੀ
    • varun and narine  s challenge for delhi batsmen
      DC vs KKR: ‘ਕਰੋ ਜਾਂ ਮਰੋ’ ਵਾਲੇ ਮੁਕਾਬਲੇ ’ਚ ਦਿੱਲੀ ਦੇ ਬੱਲੇਬਾਜ਼ਾਂ ਸਾਹਮਣੇ...
    • punjab kings star cricketer
      ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਕੀਤੀ 'ਗਲਤ ਹਰਕਤ'! ਵੀਡੀਓ ਵਾਇਰਲ ਹੋਣ ਮਗਰੋਂ...
    • ipl 2026
      ਕਰੋੜਾਂ ਰੁਪਏ 'ਚ ਖ਼ਰੀਦਿਆ ਧਾਕੜ ਖਿਡਾਰੀ, ਸਿਰਫ 1 ਮੈਚ ਖੇਡ ਕੇ IPL 'ਚੋਂ ਹੋਇਆ...
    • indian cricketer blessed with a baby girl
      IPL ਵਿਚਾਲੇ ਦਿੱਗਜ ਭਾਰਤੀ ਕ੍ਰਿਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਧੀ...
    • lsg vs rcb ipl 2026
      IPL 2026 : ਲਖਨਊ ਨੇ ਰੋਮਾਂਚਕ ਮੁਕਾਬਲੇ 'ਚ ਬੈਂਗਲੁਰੂ ਨੂੰ 9 ਦੌੜਾਂ ਨਾਲ ਹਰਾਇਆ
    • lsg vs rcb
      ਮਿਚੇਲ ਮਾਰਸ਼ ਦਾ ਤੂਫਾਨੀ ਸੈਂਕੜਾ, LSG ਨੇ RCB ਨੂੰ ਦਿੱਤਾ 213 ਦੌੜਾਂ ਦਾ ਟੀਚਾ
    • will players   girlfriends be banned from entering ipl
      IPL 'ਚ ਖਿਡਾਰੀਆਂ ਦੀਆਂ ਗਰਲਫ੍ਰੈਂਡਸ ਦੀ ਐਂਟਰੀ 'ਤੇ ਲੱਗੇਗੀ ਪਾਬੰਦੀ? BCCI...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +