ਨਵੀਂ ਦਿੱਲੀ— ਭਾਰਤ ਦੇ ਸਾਬਕਾ ਕੋਚ ਪੀਟਰ ਏਂਜੇਲ ਨੇ ਕਿਹਾ ਕਿ ਇਕ ਮਹੀਨੇ ਲੰਬੀ ਕੌਮਾਂਤਰੀ ਲੀਗ ਭਾਰਤੀ ਟੇਬਲ ਟੈਨਿਸ ਨੂੰ ਦਬਾਅ ਦਵੇਗੀ ਪਰ ਦੇਸ਼ ਨੂੰ ਖੇਡ 'ਚ ਮਹਾਸ਼ਕਤੀ ਬਣਾਉਣ ਲਈ ਇਹ ਇਕੱਲਾ ਕਾਫੀ ਨਹੀਂ ਹੈ। ਏਂਜੇਲ ਪਹਿਲੀ ਅਲਟੀਮੇਟ ਟੇਬਲ ਟੈਨਿਸ ਲੀਗ 'ਚ ਆਰ. ਪੀ.ਐੱਸ.ਜੀ. ਮਾਵੇਰਿਕਸ ਦੇ ਕੋਚ ਹਨ। ਉਹ 2014 ਏਸ਼ੀਆਈ. ਖੇਡਾਂ ਤਕ ਭਾਰਤੀ ਟੀਮ ਦੇ ਕੋਚ ਸਨ। ਉਨ੍ਹਾਂ ਨੇ ਕਿਹਾ ਕਿ ਲੀਗ ਦਾ ਅਯੋਜਨ ਵਿਸ਼ਵ ਪੱਧਰ ਹੈ ਅਤੇ ਯੂਰਪੀਏ ਲੀਗ ਤੋਂ ਵਧੀਆ ਹੈ। ਆਉਣ ਵਾਲੇ ਸਮੇਂ 'ਚ ਇਹ ਬਹੁਤ ਵੱਡੀ ਹੋਵੇਗੀ ਪਰ ਇਸ ਨਾਲ ਸਾਰੀ ਸਮੱਸਿਆ ਖਤਮ ਹੋ ਜਾਵੇਗੀ। ਖਿਡਾਰੀਆਂ ਦਾ ਵੱਡਾ ਪੂਲ ਹੋਵੇ।
ਕ੍ਰਿਕਟਰ ਹਰਮਨ ਦੇ ਪਿਤਾ ਬੋਲੇ-ਪੂਰਾ ਦੇਸ਼ ਦੇ ਰਿਹਾ ਹੈ ਵਧਾਈਆਂ ਪਰ ਪੰਜਾਬ ਸਰਕਾਰ ਨੇ ਅੱਜ ਤੱਕ ਨਹੀਂ ਪੁੱਛੀ ਬਾਤ
NEXT STORY